Sub Categories

ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਨਾ ਜਿਓੁ..
ਕਿਓੁ ਕਿ ਲੋਕ ਸਿਰਫ ਸਲਾਹਾਂ ਹੀ ਦਿੰਦੇ ਆ ਰੋਟੀ ਨਈ..

Loading views...



ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..

Loading views...

ਚੰਗੇ ਦਿਨ ਖੁਦ ਚੱਲ ਕੇ ਸਾਡੇ
ਤੱਕ ਨਹੀਂ ਆਉਂਦੇ ਸਾਨੂੰ ਹੀ
ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।

Loading views...

ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ
ਨਿਭਾਉਣ ਵਾਲੇ ਸੱਚੇ ਯਾਰ ਵੀ

Loading views...


ਭਾਂਵੇ ਅੱਖਾਂ ਸਾਮੇ ਹੋਵਾਂ ਚਾਹੇ ਨਾ
ਸਿਰ ਤੋਂ ਨੀਂ ਚੁੰਨੀ ਲਹਿਣੀ ਚਾਹੀਦੀ

Loading views...

ਅੱਜ ਦਾ ਗਿਆਨ
ਜੇ ਤੁਹਾਨੂੰ ਕੋਈ ਖੂਬਸੂਰਤ ਕੁੜੀ ਦਿਸੇ ਤਾਂ
ਤੁਰੰਤ Ignore ਕਰਦੋ

ਇਸਤੋਂ ਪਹਿਲਾਂ ਕੇ ਉਹ ਕਰੇ

Loading views...


ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ
84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ

Loading views...


ਤੇਜੇ ਨੇ ਆਲੇ ਚੋਂ ਮੁਰਗਾ ਕਢਿਆ ਕਹਿੰਦਾ ਅੱਜ ਇਹੋ
ਬਣਾਉਂਦੇ ਹਾਂ………
.
ਘਰਵਾਲੀ ਕਹਿੰਦੀ…….. ਗੈਸ ਖਤਮ ਹੈ !!?
.
ਤੇਜਾ ਕਹਿੰਦਾ …. ਸਟੋਵ ਬਾਲ ਲੈ !!
.
ਘਰਵਾਲੀ … ਮਿੱਟੀ ਦਾ ਤੇਲ ਖਤਮ ਹੈ
ਤੇਜਾ … ਚੱਲ ਫਿਰ ਹੀਟਰ ਕਢ ਅੱਜ ਉਹਦੇ ਤੇ
ਹੀ ਬਣਾਉਂਦੇ ਹਾਂ…
.
ਘਰਵਾਲੀ …ਬਿਜਲੀ ਤਾਂ ਸਵੇਰ ਦੀ ਹੈਨੀ
ਤੇਜੇ ਨੇ ਹੌਲੀ ਜਿਹੀ ਮੁਰਗਾ ਆਲੇ ‘ਚ ਛੱਡਤਾ
ਮੁਰਗਾ ਬਹੁਤ ਦੇਰ ਤੱਕ ਨਾਅਰੇ ਲਗਾਉਂਦਾ ਰਿਹਾ……..
.
.
.
.
.
” ਕੈਪਟਨ ਸਾਬ ਜ਼ਿੰਦਾਬਾਦ ”
” ਰਾਜਾ ਸਾਬ ਜ਼ਿੰਦਾਬਾਦ ” ..
” ਕੈਪਟਨ ਸਾਬ ਜ਼ਿੰਦਾਬਾਦ ”
” ਰਾਜਾ ਸਾਬ ਜ਼ਿੰਦਾਬਾਦ ”
” ਕੈਪਟਨ ਸਾਬ ਜ਼ਿੰਦਾਬਾਦ ”
” ਰਾਜਾ ਸਾਬ ਜ਼ਿੰਦਾਬਾਦ “

Loading views...

ਬਾਪੂ ਦੇ ਹੱਥ ਦਾ ਥੱਪੜ
.
.
ਤੇ ਮਾਂ ਦੇ ਹੱਥ ਦੀ ਚੂੜੀ…
.
.
.
.
ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੀ ਅਾ -:

Loading views...

ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ
ਪਰ ਉਹ ..??
.
.
.
.
.
.
ਆਪਣਾ ਹਰ ਇੱਕ ਦਿਨ ਮੌਜ ਮਸਤੀ
ਵਿੱਚ ਗੁਜਾਰਦੀ ਹੈ,..
.
ਜਿੰਦਗੀ ਬਹੁਤ ਕੀਮਤੀ ਹੈ ਇਸ ਲਈ ਇਸਦੇ ਹਰ
ਇੱਕ ਪਲ ਦਾ ਅਨੰਦ ਮਾਣੋ

Loading views...


ਸਾਫ ਦਿਲ ਦੇ ਸੀ
ਤਾਂ ਹੀ ਧੋਖੇ ਖਾ ਗਏ…
ਦਿਲਾਂ ਦੇ ਵਪਾਰੀ ਹੁੰਦੇ
ਤਾਂ ਕੁਝ ਬਣੇ ਹੁੰਦੇ…

Loading views...


ਇਕ ਕੁੜੀ ਆਧਾਰ ਕਾਰਡ ਬਣਵਾਉਣ ਗਈ
ਆਧਾਰ ਕਾਰਡ ਵਾਲਾ – ਮੈਡਮ ਸਿੱਧੇ ਫੋਟੋ
ਤੁਹਾਡੀ ਫੋਟੋ ਲੈਣੀ ਆ
ਕੁੜੀ – ਠੀਕ ਆ , ਪਰ ਫੋਟੋ ਦੇਖਣ ਤੋਂ
ਬਾਅਦ delete ਕਰ ਦੇਣਾ

Loading views...

ਸੱਚਾ ਦੋਸਤ ਓਹੀ ਆ ਜੋ ਕੰਮ ਕਰਨ ਲਈ ਤੁਰੰਤ ਹਾਂ ਕਰਦੇ
ਤੇ ਜਦੋਂ ਕੰਮ ਦਾ ਵਕ਼ਤ ਆਵੇ ਤਾਂ ਓਹਦਾ ਮੋਬਾਈਲ switch off ਹੋਵੇ

Loading views...


Teacher:
ਸਭ ਤੋਂ ਜਾਇਦਾ ਮਜ਼ਾ ਕਿਸ ਚ ਹੁੰਦਾ ਆ ?

Pappu: ਹਾਂਜੀ ਮੈਮ ,
ਸਭ ਤੋਂ ਜ਼ਿਆਦਾ ਮਜ਼ਾ ਕਿਸ ਚ ਹੁੰਦਾ
Teacher:
ਦਫ਼ਾ ਹੋ ਜਾ ਕੰਜਰਾ

Loading views...

ਇਕ ਪਾਗਲ ਨੇ ਇਕ ਪਾਗਲ ਦੀ ਜਾਨ ਬਚਾਈ
ਡਾਕਟਰ ਨਨੇ ਓਹਨੂੰ ਆਫ਼ਿਸ ਬੁਲਾਇਆ ਤੇ ਕਿਹਾ
ਤੂੰ ਉਸ ਪਾਗਲ ਨੂੰ ਪਾਣੀ ਦੇ ਟੱਬ ਚੋ ਕੱਢ ਕੇ ਇਹ
ਸਾਬਿਤ ਕਰ ਦਿੱਤਾ ਹੈ ਕਿ ਤੂੰ ਪਾਗਲ ਨਹੀਂ ਆ
ਪਰ ਅਫਸੋਸ ਉਸ ਨੇ ਰੱਸੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ
ਪਾਗਲ – ਹਾਹਾਹਾ ਉਹ ਤਾਂ ਮੈਂ ਓਹਨੂੰ ਸੁੱਕਣ ਵਾਸਤੇ ਲਟਕਾਇਆ ਸੀ

Loading views...

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ..

Loading views...