Sub Categories

ਚੰਗੇ ਨੇ ਚੰਗਾ,,,ਮਾੜੇ ਨੇ ਮਾੜਾ,, ਜਾਣਿਆ ਸਾਨੂੰ…
ਜਿਹਦੀ ਜਿਵੇਂ ਦੀ ਸੋਚ ਸੀ.. ਉਹਨੇ ਉੱਵੇਂ ਪਹਿਚਾਣਿਆ ਸਾਨੂੰ

Loading views...



ਅੱਜ ਵੱਜਣੇ ਪਰਪੋਜ਼ ਕਈਆਂ ਹੀਰਾਂ ਨੂੰ,
ਕਈ ਰਾਂਝੇ ਵੀ ਆਸ ਲਾਈ ਬੈਠੇ,
ਤੇ
.
.
.
.
.
.
.
.
.
.
.
.
.
.
.
.
.
.
ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ “Ja Ni Ja” ਲਾਈ ਬੈਠੇ.aa..

Loading views...

ਕਹਿੰਦਾ ਤੂੰ wi fi ਵਰਗੀ ਮੋਟੋ….
ਮੈ iPhone 8 ਵਰਗਾ ਕਾਕਾ…..
.
ਅਾਪਾ ਦੋਵਾ ਨੂੰ………??
.
.
.
.
.
.
.
ਮਿਲਣ ਨਾ ਦੇਵੇ……
ਤੇਰਾ Password ਵਰਗਾ ਪਾਪਾ

Loading views...

ਅਸੀਂ ਉਸਦੇ ਹਾਂ , ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ …!
ਪਰ ਓਹ ਕਿਸਦੇ ਨੇ.. ??
.
ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ…

Loading views...


ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ
ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ!

Loading views...

ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ,
ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ,
ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ.

Loading views...


ਤੂੰ ਸਿਕਾਰੀ, ਮੈ ਪੰਛੀ ਹਾਂ ,
ਬੋਲਣ ਨਹੀ ਦੇਣਾ ਫੜਕਣ ਤਾ ਦੇ ,
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ ,
ਕੱਢਣੇ ਨਹੀ ਰੜਕਣ ਤਾਂ ਦੇ ..

Loading views...


ਅੱਜ ਮੈਨੂੰ ਇੱਕ ਕੁੜੀ ਦਾ message ਆਇਆ
ਬੋਲੀ – Hi
How r u ? 😊
ਮੈਂ ਕਿਹਾ – fine
ਫਿਰ ਬੋਲੀ – where are u from ?
ਮੈਂ ਕਿਹਾ – ਪੰਜਾਬ 😊
ਫਿਰ ਬੋਲੀ – ਤੁਸੀ ਕਿੰਨੇ ਪੜੇ ਲਿਖੇ ਹੋ ?
ਮੈਂ ਕਿਹਾ – ਤੁਹਾਡੇ ਜਿਨ੍ਹਾਂ😜
ਉਹ ਬੋਲੀ – ਮੇਰੇ ਜਿਨ੍ਹਾਂ , ਕੀ ਮਤਲਬ 😳
ਮੈਂ ਕਿਹਾ – ਮੈ ਵੀ ਬਸ ਇੰਨੀ english
ਬੋਲ ਕੇ ਸਿੱਧਾ ਪੰਜਾਬੀ ਵਿੱਚ ਸ਼ੁਰੂ ਹੋ ਜਾਂਦਾ ਹਾਂ ।

Loading views...

ਇੱਕ ਫੈਮਿਲੀ “ਸ਼ੋਲੇ” ਫਿਲਮ ਵੇਖਕੇ ਘਰ ਪਰਤੀ…
ਫਿਲਮ ਦਾ ਜੋਸ਼ ਰਗ ਰਗ ਵਿੱਚ ਦੌੜ ਰਿਹਾ ਸੀ…
ਪਤੀ ਮਜਾਕੀਆ ਮੂਡ ਵਿੱਚ ਆਪਣੀ ਪਤਨੀ ਨੂੰ :
ਨਾਚ ਬਸੰਤੀ ਨਾਚ … ! !
ਨਾਲ ਹੀ ਬੱਚਿਆਂ ਨੇ ਕਿਹਾ :
ਮਾਂ – ਇਸ ਕੁੱਤੇ ਦੇ ਸਾਹਮਣੇ ਮਤ
ਨੱਚਣਾ… ! ! !

Loading views...

ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ
ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ
ਇਸ ਉਂਮੀਦ ਨਾਲ ਕਰਦੇ ਹਾਂ ਇੰਤਜਾਰ ਰਾਤ ਦਾ
ਕਿ ਸ਼ਾਇਦ ਸੁਪਨਿਆਂ ਵਿੱਚ ਹੀ ਮੁਲਾਕ਼ਾਤ ਹੋ ਜਾਵੇ

Loading views...


ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ
ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ..

Loading views...


ਨਮਸਕਾਰ ਮੈਂ ਅਮਿਤਾਭ ਬੱਚਨ ਬੋਲ ਰਿਹਾ KBC ਤੋਂ
ਮੇਰੇ ਸਾਹਮਣੇ ਹਾਟ ਸੀਟ ਤੇ ਤੁਹਾਡਾ boyfriend
ਬੈਠਿਆ ਹੋਇਆ ਹੈ
ਤੁਸੀਂ ਕੁਝ ਕਹਿਣਾ ਚਾਹੋਗੇ ?
ਕੁੜੀ – ਮੈਂ ਬਸ ਹੀ ਪੁਛਾਂਗੀ
“ਮੇਲੇ ਬਾਬੂ ਨੇ ਖਾਣਾ ਖਾਧਾ”

Loading views...

ਏਨੀ ਤਾਂ ਹੀਰ ਰਾਂਝੇ ਦੀ ਜੋੜੀ ਵੀ ਮਸ਼ਹੂਰ ਨੀ ਹੋਈ
ਜਿੰਨੀ ਰਹੀਮ ਤੇ ਹਨੀਪ੍ਰੀਤ ਦੀ ਹੋ ਗਈ
😂😂😁😁
ਡੇਰਾ ਪ੍ਰੇਮੀਆਂ ਤੇ ਦੋਹਰੀ ਮਾਰ
ਪਿਤਾ ਜੀ ਅੰਦਰ , ਮੰਮੀ ਫਰਾਰ

Loading views...


ਗੁਫਾ ਏਨੀ ਬਦਨਾਮ ਹੋ ਗਈ,
ਸ਼ੇਰ ਵੀ ਬਾਹਰ ਹੀ ਸੌਂਦੇ ਆ ਹੁਣ………
.
ਬੇਸ਼ੱਕ ਮੱਛਰ ਲੜੀ ਜਾਵੇ..

Loading views...

ਹੁਣੇ ਇਕ ਕੁੜੀ ਦਾ Message ਆਇਆ
ਕਹਿੰਦੀ..?
.
ਤੁਸੀਂ ਇਨਾ ਸੋਹਣਾ ਕਿਥੋਂ ਲਿਖਦੇ….?
.
.
.
.
.
.
ਮੈਂ ਕਿਹਾ ,
ਜਿਥੇ ਲਿਖਿਆ ਹੁੰਦਾ What’s on your mind? ਓਦੇ ਥੱਲੇ ਬਣੇ ਡੱਬੇ ਚੌਂ

Loading views...

ਮੈ ਕਮਲੀ ਨੂੰ ਪੁੱਛਿਆ ,
ਤੂੰ ਪੰਜਾਬੀ ਸੂਟ ਨਹੀਂ ਪਾਉਦੀ…..?
.
.
.
.
.
.
.
.
.
.
.
.
.
.
.
.
.
.
.
ਕਮਲੀ ਕਹਿੰਦੀ ..
ਨਾਲਾ ਨਹੀਂ ਬੰਨਣਾ ਅਾਉਦਾ

Loading views...