Sub Categories

ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ…

Loading views...



ਮਿੱਠੇ ਲੋਕਾਂ ਨਾਲ ਮਿਲ ਕੇ
ਮੈਂ ਇਹੀ ਸਮਝਿਆ ਹਾਂ..
ਕਿ ਕੌੜੇ ਲੋਕ ਅਕਸਰ ਸੱਚੇ ਹੁੰਦੇ ਨੇ..

Loading views...

ਮੂੰਡਾ ਸਾਉ ਵੀ ਵਥੇਰਾ ਉਤੇ simple
ਜਿੰਹੀ ਲੁੱਕ ਰੱਖ਼ਦਾ. . . .
.
ਹਰ ਕੁੱੜੀ ਦੇਖ਼ ਕੇ . . .
.
.
.
.
.
.
.
ਕਹਿੰਦੀ ਮੈਨੂੰ ਤਾਂ already ਬੁੱਕ ਲਗਦਾ ..

Loading views...

ਸਾਡੀ ਤੇਰੇ ਨਾ ਕਰਾਕੇ ਗੱਲ-ਬਾਤ,
…??
.
.
.
.
.
.
.
.
ਸਚੀ ਰੱਬ ਨੇ ਪੰਗਾ ਹੀ ਪਾਤਾ

Loading views...


ਵੈਸੇ ਤਾਂ ਅਜੇ ਮੇਰਾ ਵਿਆਹ ਕਰਵਾਉਣ
ਦਾ ਕੋਈ ਇਰਾਦਾ ਨੀ…..
.
ਸੁਪਨੇ ਚ …..??
.
.
.
.
.
.
.
.
ਜਵਾਕ ਆ ਆ ਕਹਿੰਦੇ ਨੇ ਪਾਪਾ ਜੀ,
ਮੰਮੀ ਚਾਹੀਦੀ ਆ..

Loading views...

ਤੇਰਾ ਸਾਨੂੰ Block ਕਰ ਜਾਣਾ ,ਸਾਡੇ ਲਈ ਕੋਈ ਖਾਸ ਗੱਲ ਨੀ.
ਕਿਉਂ ਕੇ ਏ ਕੁੱਤੇ – ਖਾਣੀ ਸਾਡੇ ਨਾਲ ਹਰ ਦੂਜੇ ਤੀਜੇ ਦਿਨ ਹੁੰਦੀ ਆ ..

Loading views...


ਅੱਜ ਦਾ ਵਿਚਾਰ…
.
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ।

Loading views...


ਜਿਹਨਾਂ ਨੁੰ ਹਰੇਕ ਕੁੜੀ ਦੇ ਚਿਹਰੇ ਤੇ ਮਸ਼ੂਕ ਲਿਖਿਆ
ਹੀ ਦਿੱਸਦਾ.. ਉਹ ਕੀ ਜਾਨਣ ਮੁੱਲ ਇਜਤਾਂ ਦੇ !!

Loading views...

ਜਦੋਂ ਤੁਹਾਡੀ ਮੰਮੀ ਕਿਸੇ ਅਜਨਬੀ ਰਿਸ਼ਤੇਦਾਰ ਨੂੰ ਮਿਲਾਉਂਦੇ ਆ
ਬੇਟਾ ਪਹਿਚਾਣਿਆ ?
ਮੈਂ (ਬਾਹਰੋਂ) – ਚੇਹਰੇ ਤੇ ਮੁਸਕਾਨ
ਮੈਂ (ਅੰਦਰੋਂ) – ਹੁਣ ਇਹ ਸਾਲਾ ਏਲੀਅਨ ਜੇਹਾ ਕੌਣ ਆ ?

Loading views...

ਆਹ Big Boss ਵਾਲੇ ਸਵੇਰੇ ਉੱਠਦੇ ਹੀ ਨੱਚਣ ਲੱਗ ਜਾਂਦੇ ਆ
ਮੈਨੂੰ ਤਾਂ ਅੱਧਾ ਘੰਟਾ ਇਹ ਸਮਝਣ ਨੂੰ ਲੱਗ ਜਾਂਦਾ ਕਿ
ਮੈਂ ਕੌਣ ਆ ? ਕਿਥੇ ਆ

Loading views...


ਮੈਂ ਦਿਨ ਭਰ ਚ ਪਤਾ ਨੀਂ ਕਿੰਨੇ ਚੇਹਰਿਆਂ ਨਾਲ ਰੂਬਰੂ ਹੁੰਦਾ ਆ
ਪਰ ਪਤਾ ਨੀਂ ਕਿਉਂ ਰਾਤ ਨੂੰ ਖ਼ਿਆਲ ਸਿਰਫ ਉਸਦਾ ਹੀ ਆਉਂਦਾ ਹੈ

Loading views...


ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ
ਆਪਣੀ ਔਕਾਤ ਭੁੱਲ ਜਾਂਦਾ ਹੈ

Loading views...

ਪੇਪਰ ਵਿੱਚ ਪਹਿਲਾ ਵਿਦਿਆਰਥੀ
ਯਰ ਵਿਖਾ ਦੇ…
.
ਮੈਨੂੰ ਕੁਝ ਵੀ ਨੀ ਆਉਦਾ ……. 🙁
.
ਦੂਜਾ ਵਿਦਿਆਰਥੀ….
ਉਏ ਯਰ..
.
ਮੈਨੂੰ ਵੀ ਕੁਝ ਨਹੀ ਆਉਦਾ … !!
.
.
ਪਹਿਲਾ ਵਿਦਿਆਰਥੀ …. ਤੇ ਸਾਲਿਆ, 30 ਮਿੰਟਾ ਤੋ ਆਪਣੇ ਪਿਉ
ਨੂੰ Love Letter Likhi Jana ਐਂ ?

Loading views...


ਆਪਣੀ ਸਿਆਣਪ ਦਾ ਗੁਣ-ਗਾਣ ਕਰੋ ,
ਕੋਈ ਨਹੀਂ ਸੁਣੇਗਾ…
.
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,
ਸਾਰੇ ਧਿਆਨ ਨਾਲ ਸੁਨਣਗੇ…
.
ਲੋਕਾਂ ਨੂੰ ਮੂਰਖਾਂ ਨੂੰ ਮਿਲਕੇ ਆਨੰਦ ਮਿਲਦਾ ਹੈ ,
ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ…!!

Loading views...

ਦੋ ਮੁੰਡੇ ਬੱਸ ਵਿੱਚ ਚੜੇ
.
.
ਇੱਕ ਮੁੰਡੇ ਨੂੰ ਤਾਂ ਸਿੱਟ ਮਿਲ ਗੀ ਪਰ ਦੁਵੇ ਨੂੰ
ਨਹੀ ਸੀ ਮਿਲੀ..
.
. . ਅਚਾਨਕ ਉਸਨੇ ਵੇਖੀਆ ਕੀ ਇੱਕ ਸੋਹਣੀ ਕੁੜੀ ਜਿਸਨੇ
ਚੂੜਾ ਪਾਈਆ ਹੋਈਆ ਸੀ
ਜਿਸ ਤੌ ਪਤਾ ਲਗਦਾ ਸੀ ਕੀ ਵਿਆਹੀ ਹੋਈ ਹੈ ,
.
ਉਸਦੇ ਨਾਲ ਦੀ ਸਿੱਟ ਖਾਲੀ ਪਈ ਏ..
.
ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ” ਭਾਬੀ ਜੀ ਮਾੜਾ ਕ
ਨਾਲ ਨੂੰ ਹੋ ਜਾਓ ਮੈ
ਵੀ ਬਹਿਣਾ ਏ…
.
ਕੁੜੀ ਇਹ ਸੁਣ ਕੇ ਗੁਸੇ ਚ ਬੋਲੀ…
ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?
ਜੌ ਤੂੰ ਮੈਨੂੰ ਭਾਬੀ ਕਿਹਾ ,
ਦਿਦੀ ਜੀ ਕਹੀ ਦਿਦੀ ਜੀ…
.
. . .
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ..ਲੈ ਫਿਰ ਮੈ
ਕਿਓ ਦਿਦੀ ਜੀ ਕਹਾਂ ?
.
ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ
ਜਾਣਦਾ ਏ ?
.
. . ਸਿੱਖੀਆ … ਕਈ ਵਾਰ ਐਟੀਟੂਡ ਨੁਕਸਾਨ ਦਾਈਕ
ਹੁੰਦਾ ਏ”

Loading views...

ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ
ਵੀ ਬਹੁਤੀ ਸੋਹਣੀ ਸੀ…
.
ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ
ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟਕਰੀ ਨੂੰ ਜਿਨੂੰ ਦੇਖਣਾ ਬਹੁਤ ਜਰੂਰੀ ਸੀ..

Loading views...