ਤੁਧੁ ਡਿਠੇ ਸਚੇ ਪਾਤਿਸ਼ਾਹ
ਮਲੁ ਜਨਮ ਜਨਮ ਦੀ ਕਟੀਐ
Loading views...
ਤੁਧੁ ਡਿਠੇ ਸਚੇ ਪਾਤਿਸ਼ਾਹ
ਮਲੁ ਜਨਮ ਜਨਮ ਦੀ ਕਟੀਐ
Loading views...
ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ
ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ ਕਿਹਾ ਕੇ ਮਾਂ ਨੂੰ ਘਰੋਂ ਕੱਢ ਦੇ ?
Loading views...
ਇਕ ਅਵਾਰਡ ਵਿਚਾਰੇ ਉਹਨਾਂ ਮੁੰਡਿਆਂ ਨੂੰ ਵੀ ਮਿਲਣਾ ਚਾਹੀਦਾ ਜੋ ਕੁੜੀਆਂ ਦੀ ID ਬਣਾ ਕੇ ਸਿੰਗਲ ਮੁੰਡਿਆਂ ਦਾ ਟਾਈਮ ਪਾਸ ਕਰਦੇ ਆ
Loading views...
ਬਿੰਨੂ ਮੈਂ ਤੈਨੂੰ ਥੱਪੜ ਮਾਰਿਆ
ਇਹਦਾ ਭਵਿੱਖ ਕਾਲ ਦੱਸ
ਬਿੰਨੂ – ਮੈਡਮ ਛੁੱਟੀ ਤੋਂ ਬਾਅਦ ਤੁਹਾਡੀ
ਐਕਟਿਵਾ ਪੰਕਚਰ ਮਿਲੂਗੀ
Loading views...
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ …
ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ…
Loading views...
ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__
ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ_
Loading views...
ਮੁੰਡਾ – ਬੇਬੀ ਤੇਰੀ ਯਾਦ ਆ ਰਹੀ ਆ
ਕੁੜੀ – ਆਪਾਂ ਹੁਣੇ ਹੁਣੇ ਤਾਂ ਗੱਲ ਕੀਤੀ ਆ
ਮੁੰਡਾ – ਸਾਲਾ ਫੇਰ ਤੈਨੂੰ ਹੀ ਲੱਗ ਗਿਆ
Loading views...
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!
Loading views...
ਕਿਉ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ,
ਜੇ ਤੇਰੇ ਦਿੱਲ ਵਿੱਚ ਨਹੀ ਤਾਂ ਫੇਰ ਕਿਤੇ ਵੀ ਨਹੀ..
Loading views...
ਸੰਸਾਰ ‘ਚ ਕੋਈ ਵੀ ਅਜਿਹੀ
ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ
ਸ਼ਕਤੀ ਤੋਂ ਜਿਆਦਾ ਸ਼ਕਤੀਸ਼ਾਲੀ ਹੋਵੇ
Loading views...
ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..
Loading views...
ਆ ਜੀਨਾ ਨੇ ਕੈਪਟਨ ਨੂੰ ਵੋਟਾ ਪਾਈਆ ਸੀ ਹੁਣ ਪਤਾ
ਲਗਨਾ ਲੋਕਾ ਨੂੰ ਵੋਟਾ ਪਾਈਆ ਦਾ,ਸਾਲਿਆ ਨੇ ਮੱਝਾ ਤੇ ਵੀ ਟੈਕਸ ਲਾ ਤਾ,
..
ਇਕ ਮੱਝ ਤੇ 500 ਰੁਪਏ ,ਜੇ ਘਰ 5 ਮੱਝਾ ਨੇ ਤਾ 2500,
ਇਹਨਾ ਸਾਲਿਆ ਨੂੰ ਕੋਈ ਪੁਛੇ ਕੀ 10 ਦਿਨ ਦੀ ਦਸੀ ਮਸਾ ਹੁੰਦੀ
.
ਏਨੀ ,ਲੋਕ ਬੇਬਕੁਫ਼ ਨੇ ਜਿਨਾ ਵੋਟਾ ਪਾਈਆ,ਕਬੁਤਰਾ ਤੇ
ਟੈਕਸ,ਕੁਤਿਆ ਤੇ ਟੈਕਸ.ਸਬ ਚੀਜ਼ਾ ਤੇ ਟੈਕਸ ਲਾ ਤਾ,
ਬਿਜ਼ਲੀ ਮਿਹੰਗੀ ਕਰਤੀ,ਮੋਟਰਾ ਦੇ ਬਿਲ ਲਗਣ ਨੂੰ ਤਿਆਰ ਨੇ.
ਟਰੈਕਟਰ ਵਾਲਿਆ ਨੂੰ 30,000 ਸਾਲ ਦਾ ਦੇਣਾ ਪੇਣਾ ਟੈਕਸ ਜਟਾ ਨੂੰ ਵੀ
ਹੁਣ ਅਕਲ ਆਉਣੀ
..
ਜੇਹੜੇ ਕਿਹੰਦੇ ਸੀ ਕੈਪਟਨ ਵਦੀਆ ਆ,ਭੁਗਤੋ ਹੁਣ .. !!
Loading views...
ਇਕ ਵਾਰ ਇਕ ਅੰਗਰੇਜ ਜਟ ਨੂੰ ਕਹੰਦਾ
ਕਿ ਮੇਨੂੰ ਪੰਜਾਬੀ ਬੋਲੀ ਸਿਖਾ ..
.
ਉਸ ਨੇ ਹਾਂ ਕਰ ਦਿਤੀ ਤੇ ਸਾਮ ਨੂੰ ਖੇਤ ਚਲੇ ਗਏ ..
ਭਾਦੋਂ ਦਾ ਮਹੀਨਾ ਸੀ..
.
ਜਟ ਕੇਹਦਾ ਆਹ ਵੱਟ ਹੁੰਦੀ ਹੈ …
ਦੋ ਜਮੀਨਾਂ ਨੂੰ ਵੰਡਦੀ ਹੈ
ਅੰਗਰੇਜ ਕਹੰਦਾ ਠੀਕ ਹੈ ਇਹ ਵੱਟ ਹੈ …
.
ਉਸ ਤੋਂ ਬਾਦ ਕਹੰਦਾ ਚਲ ਯਾਰ ਘਰ ਨੂੰ ਚਲੀਏ ..
ਵੱਟ ਹੋਯਾ ਪਿਆ ਕੀਤੇ ਮੀਹ ਨਾ ਆ ਜੇ
.
ਉਹ ਕਹੰਦਾ ਇਹ ਕਿ ਹੁੰਦਾ ….
.
ਕਹੰਦਾ ਮੀਹ ਪੈਣ ਤੋਂ ਪੇਹਲਾ ਇਹ ਹੁੰਦਾ
ਘਰ ਆ ਕੇ ਕਹੰਦਾ “ਅਜ ਮਝ ਵੀ ਸੂਵੇਗੀ ਵੱਟ ਕਰ ਰਹੀ ਹੈ ..
ਅੰਗਰੇਜ ਸਸੋਪੰਜ ਚ ਪੈ ਗਿਆ …
…
ਰਾਤ ਨੂੰ ਸੁਤਾ ਵੀ ਨਾ
ਜਟ ਕਹੰਦਾ ਕਿ ਗਲ ਨੀਦ ਨੀ ਆ ਰਹੀ ਪਾਸੇ ਮਾਰੀ ਜਾਣਾ
ਲਿਆ ਦਰੀ ਦੇ ਵੱਟ ਕਢ ਦੀਆਂ
.
ਅੰਗਰੇਜ ਊਠ ਕੇ ਬੇਠਾ ਹੋ ਗਿਆ ::ਕਹੰਦਾ ਮੈਂ ਨੀ
ਪੰਜਾਬੀ ਸਿਖਣੀ….
.
ਤੁਸੀਂ ਤਾਂ ਸਾਰੀਆਂ ਚੀਜਾਂ ਦਾ ਨਾਂ
ਵੱਟ ਹੀ ਰਖੀ ਬੇਠੇ ਹੋ ….
.
ਜਟ ਕਹੰਦਾ ‘….
ਬਾਈ ਐ ਇ ਆ ਅਸੀਂ ਤਾਂ ਵੱਟ ਕਢ ਦਿਨੇ ਆਂ ..
Loading views...
ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ…
.
.
.
.
..
.
ਐਨੀ ਠੰਡ ਵਿੱਚ ਧੂੱਪ
ਕਿਵੇ ਹੋ ਗਈ
Loading views...
250 ਕੁੜੀਆਂ Heart Attack ਨਾਲ ਮਰ
ਗਈਆਂ,
.
100 ਨੇਂ Suicide ਕਰ ਲਿਆ, 50 ਬੇਹੋਸ਼ ਹੋ ਗਈਆਂ, …??
.
.
.
.
.
.
.
.
.
.
.
.
ਕਾਰਨ (Reason):
.
ਕਿਸੇ ਕੰਜ਼ਰ ਨੇ ਇਹ ਅਫਵਾਹ
ਫੈਲਾ ਦਿੱਤੀ ਕਿ #Admin ਦਾ ਵਿਆਹ ਹੋ
ਗਿਆਂ …
Loading views...
ਕਿਹਾ ਜਾਦਾ ਹੈ ਕਿ ਵਿਆਹੇ ਬੰਦੇ ਨਾਲੋ ਕੁਆਰਾ
ਬੰਦਾ ਜਿਆਦਾ ਆਜ਼ਾਦ ਤੇ
ਬੇਪਰਵਾਹ ਹੁੰਦਾ ਹੈ…
.
ਤੇ ਵਿਆਹੇ ਬੰਦੇ ਨਾਲੋ ਜਿਆਦਾ ਖੁਸ਼ ਰਹਿੰਦਾ ਹੈ।
.
ਪਰ ਅਸਲ
ਵਿੱਚ ਸੱਚ ਕੁੱਝ ਹੋਰ ਹੀ ਹੈ ਇਹ ਗੱਲ ਮੰਨਣ ਵਾਲੀ ਹੈ ਕੇ
ਵਿਆਹ ਤੋ ਬਆਦ
ਜਿੰਮੇਵਾਰੀਆ ਵੱਧ ਜਾਦੀਆ ਹਨ।
..
ਪਰ ਦੁੱਖ ਵੇਲੇ ਤੁਹਾਨੂੰ ਕੱਲਾਪਨ ਮਹਿਸੂਸ
ਨਹੀ ਹੁੰਦਾ। ਸਵੇਰੇ ਸਵੇਰੇ ਅਲਾਰਮ ਲਾ ਕੇ ਉੱਠਣ ਦੇ ਲੋੜ ਨਹੀ। ਬੀਮਾਰੀ ਵਿੱਚ
ਦੇਖਭਾਲ ਕਰਨ ਵਾਲਾ ਮਿਲ ਜਾਦਾ।
.
ਤੇ ਖੁਸ਼ੀਆ ਦੁੱਗਣੀਆ ਹੋ ਜਾਦੀਆ ਜਦੋ
ਤੁਸੀ ਆਪਣੇ ਸਾਥੀ ਨਾਲ ਖੁਸ਼ੀ ਮਨਾਉਦੇ ਹੋ।
ਤੁਹਾਨੂੰ ਕੀ ਲੱਗਦਾ ਹੈ ਕੇ
ਵਿਆਹਾ ਬੰਦਾ ਜਿਆਦਾ ਖੁਸ਼ ਰਹਿੰਦਾ ਜਾਂ
..
ਫਿਰ ਕੁਆਰਾ ਬੰਦਾ ਕੂਮੈਟ ਕਰਕੇ ਦੱਸੋ
ਜੀ ??
Loading views...