Sub Categories

l ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ,,
ਅਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄════ ਅਕਸਰ═════►★
ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ,

Loading views...



ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?

Loading views...

ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ

Loading views...

ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ!
ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ

Loading views...


ਧੀ ਆ ਸਰਦਾਰਾਂ ਦੀ…
ਤਾਂ ਹੀ ਬਾਕੀਆਂ ਥੋੜ੍ਹੇ ਵੱਖਰੇ ਏ…….
.
.
.
.
ਇਕ ਤਾਂ ਅੱਤ ਕਰਾਉਂਦੀ ਮੈਂ ਪੰਜਾਬੀ ਸੂਟ ਚ…..
ਤੇ ਦੂਜਾ ਅੱਤ ਕਰਾਉਂਦੇ ਮੇਰੇ
ਨੱਖਰੇ ਏ…

Loading views...

ਸਾਨੂੰ ਤਾ ਕੋਈ ਇਹ ਵੀ ਨੀ ਕਹਿੰਦੀ
ਵੀ ਮੈ …???
.
.
.
.
.
.
.
.
.
.
.
.
.
ਸੋਚ ਕੇ ਦੱਸੂ…

Loading views...


ਕੇਰਾਂ Degree ਦੇ Paper ਚ ਐਨੇ ਕੱਬੇ ਮਾਸਟਰ ਦੀ ਦੀ
ਡਿਊਟੀ ਆ ਗਈ ਕਿ CID ਆਲੇ ACP ਪ੍ਰਦੂਮਨ ਹੁਣੀ ਵੀ ਫੇਲ ਕਰਤੇ …
.
ਭਾਈ ਪੇਪਰ ਕੋਈ ਔਖਾ ਜਾ…??
.
.
.
.
ਸੀ।
ਸਾਰਿਆਂ ਕੋਲ ਪਰਚੀਆਂ ਆਲਾ ਕੰਮ ਫੁੱਲ…
Ans ਛੀਟਾਂ ਵੰਡ ਕੇ 5 ਕਿ ਮਿੰਟ ਬਾਅਦ ਈ ਕਹਿੰਦਾ…
..
ਜਿਹਦੇ ਕੋਲ ਕੋਈ ਵੀ ਸਮਾਨ ਹੈਗਾ ਤਾਂ ਗਾਹ ਨੀ ਪਾਉਣਾ।
ਅਪਣਾ ਅਪਣਾ ਚੁੱਪ ਕਰਕੇ ਕਰਲੋ।
..
ਮੈਂ ਗੇਟ ਤੇ ਖੜਦਾ ਕਿਸੇ ਨੇ ਬੋਲਣਾ ਨੀ..
.
ਅਸੀਂ ਐਨਾ ਕਿੱਥੇ ਕਹਿਣ ਦਿੰਦੇ ਸੀ ਓਦੋ ।
ਅਸੀਂ ਵੀ ਚਿਣਤਾ ਸਮਾਨ ਬੈਂਚ ਤੇ ,,
.
ਪੈ ਗਿਆ ਘਢਮੱਸ।
ਚੱਲੇ ਕੰਮ ਦਬਾ ਦਬ ।
ਪਰ ….
.
ਸੌਂਹ ਲੱਗੇ ਓਦੋਂ ਸਾਲਾ 2-3 ਦਿਨ ਘਰੇ ਆ ਕੇ ਵੀ ਜੀਅ ਨੀ
ਲੱਗਿਆ,ਜਦੋਂ ਮਾਸਟਰ ਸਾਰਿਆਂ ਤੋਂ ਕਰਕੇ ਪਰਚੀਆਂ ਕੱਠੀਆਂ
ਹੱਸ ਕੇ ਜੇ ਕਹਿੰਦਾ ਵੀ…
ਮੈਂ ਤਾਂ ਊਈ ਕਹਿੰਦਾ ਸੀ….
.
ਬੰਦਿਆਂ ਵਾਂਗੂੰ ਜਿੰਨਾ ਆਉਦੈ ਚੁੱਪ
ਕਰਕੇ ਕਰਲੋ।
.
ਮੁਲਖ਼ half time ਤੱਕ ਐਈ ਸੋਚੀ ਗਿਆ ਵੀ
ਆਹ ਕੀ ਹੋ ਗਿਆ

Loading views...


ਪੱਪੂ – ਤੇਰਾ ਨਾਮ ਕੀ ਆ,
ਕੁੜੀ – ਤਮੰਨਾ . . ?
.
ਪੱਪੂ – ਕੀ ਤੇਰੇ ਬਾਪੂ ਦਾ ਨਾਮ “ਸਰਫਰੋਸੀ” ਆ ?
;
;
;
;
;;
;
;
;
;
;
;;
;
;
;
;
;
;
.
ਕੁੜੀ – ਕਿਉਂ . . .?
.
ਪੱਪੂ :- ਕਿਉਂਕਿ “ਸਰਫਰੋਸੀ ਕੀ ਤਮੰਨਾ” ਅਬ ਹਮਾਰੇ
ਦਿਲ ਮੈਂ ਹੈ . . ?

Loading views...

ਜੋੜਾ ਉੱਡ ਗਿਆ ਤਿੱਤਰਾਂ ਦਾ. . .
ਜੋੜਾ ਉੱਡ ਗਿਆ ਤਿੱਤਰਾਂ ਦਾ………….
.
ਹੱਥ…….??
.
.
ਦੇਖ ਦੱਸ ਪੰਡਤਾਂ….
ਕਦ ਮੇਲ਼ ਹੋਣਾ ਮਿੱਤਰਾਂ ਦਾ..

Loading views...

ਇੱਕ ਦਿਨ ਦੋ ਮਿੱਤਰ ਕਾਫੀ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ ।
ਇੱਕ ਮਿੱਤਰ ਨੇ ਦੂਜੇ ਨੂੰ ਸਹਿਜੇ ਹੀ ਪੁੱਛ ਲਿਆ, ” ਮਾਂ ਕਿਵੇਂ ਹੈ ?”
ਕੁਝ ਪਲ ਚੁੱਪ ਰਹਿਣ ਤੋਂ ਬਾਅਦ ਦੂਜਾ ਮਿੱਤਰ ਬੋਲਿਆ, ” ਠੀਕ ਆ ਬੱਸ, ਘਰ ਐਵੇਂ ਹੀ ਕਲੇਸ਼ ਜਿਹਾ ਰਹਿੰਦਾ ਸੀ, ਦੋ ਸਾਲ ਤੋਂ ਫਿਰ old age home ਛੱਡ ਦਿੱਤਾ । ਅੱਜ ਉਹਦਾ ਜਨਮ ਦਿਨ ਆ ਮਿਲ ਕੇ ਆਇਆਂ । ”
ਫਿਰ ਉਸਨੇ ਪਹਿਲੇ ਮਿੱਤਰ ਨੂੰ ਪੁੱਛਿਆ, ” ਤੇਰੀ ਮਾਂ ਤੇਰੇ ਕੋਲ ਹੀ ਰਹਿੰਦੀ ?”
ਤਾਂ ਉਸਨੇ ਦਿਲ ਨੂੰ ਛੂਹ ਲੈਣ ਵਾਲਾ ਉੱਤਰ ਦਿੱਤਾ ।
ਉਸਨੇ ਕਿਹਾ ਕਿ “ਮੈਂ ਹਜੇ ਐਨਾ ਸਿਆਣਾ ਤੇ ਵੱਡਾ ਨੀ ਹੋਇਆ ਕਿ ਆਪਣੀ ਮਾਂ ਨੂੰ ਨਾਲ ਰੱਖ ਸਕਾਂ, ਮੈਂ ਹੀ ਮਾਂ ਕੋਲ ਰਹਿ ਰਿਹਾਂ . . . . ਜਨਮ ਤੋਂ ।

Loading views...


ਪਤੀ ਨੂੰ ਬਾਜ਼ਾਰ ਜਾਂਦੇ ਹੋਏ ਵੇਖ ਪਤਨੀ
ਨੇ ਕਿਹਾ
ਕੁੱਝ ਅਜਿਹੀ ਚੀਜ ਲੈ ਕੇ ਆਉਣਾ ਜਿਸ ਨਾਲ ਮੈਂ ਸੋਹਣੀ ਦਿਸਾਂ
ਪਤੀ ਆਪਣੇ ਲਈ Whisky ਦੀਆਂ ਦੋ ਬੋਤਲਾਂ ਲੈ ਆਇਆ ।

Loading views...


ਮੈਂ ਮੰਦਿਰ ਗਿਆ ਇਕ ਬਾਬਾ ਕਹਿੰਦਾ
10 ਰੁਪਏ ਦੇ ਦੇ
ਮੈਂ 10 ਰੁਪਏ ਕੱਢ ਕੇ ਦੇ ਦਿੱਤੇ
ਬਾਬਾ ਕਹਿੰਦਾ ਮੈਂ ਖੁਸ਼ ਹੋ ਗਿਆ
ਮੰਗ ਕੀ ਮੰਗਦਾ ?
ਮੈਂ ਕਿਹਾ ਬਾਬਾ ਮੇਰੇ 10 ਰੁਪਏ ਦੇ ਦੇ

Loading views...

ਮੁੱਲ ਇੱਕ ਦਿਨ ਤਾਂ ਦੇਖੀ ਪੈਣਾ ੲੇ …
ਜਿਹਨੂੰ ਬਲਾਉਨੀ ਵੀ ਨੲੀ,
ਫਿਰ ਤੂੰ Jaanu- Jaanu ਕਹਿਣਾ ੲੇ ..

Loading views...


ੲਿਕ ਬੱਚੇ ਦੀ ਮੰਮੀ ਸਕੂਲ ਤੋ ਬਾਅਦ .ਬੱਚੇ ਨੂੰ ਟਿੳੁਸ਼ਨ ਤੇ ਛੱਡਣ ਜਾ ਰਹੀ ਸੀ.
ਜਾਦੇ ਜਾਦੇ ਰਸਤੇ ਚ ਬੱਚੇ ਨੂੰ ਪੁਛਦੀ
.
ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ…..??
.
.
.
.
ਬੱਚਾ ਕਹਿਦਾ ਝੋਨਾ ਲਾੳੁਣ ਵਾਲਾ ਬੲੀਅਾ …..
ਬਣੁਗਾ…
.
ੳੁਹ ਦੇਖੋ ਬੲੀੲੇ ਝੋਨਾ ਲਾ ਕੇ ਅਰਾਮ ਨਾਲ ਸੋ ਤਾ ਰਹੇ ਅਾ..
ਤੁਸੀ ਤਾਂ ਮੈਨੂੰ ਸਕੂਲ ਤੋ ਅਾ ਕੇ ਵੀ ਸਾੳੁਣ ਨੲੀ ਦਿੰਦੇ

Loading views...

ਪੱਪੂ – ਜੱਜ ਸਾਹਿਬ ਮੈਨੂੰ ਤਲਾਕ ਚਾਹੀਦਾ ਹੈ । ।
ਮੇਰੀ ਪਤਨੀ ਨੇ ਇੱਕ ਸਾਲ ਤੋਂ ਮੇਰੇ ਨਾਲ ਗੱਲ ਨਹੀ ਕੀਤੀ !
ਜੱਜ – ਓਏ ਗਧੇ ਇੱਕ ਵਾਰ ਫਿਰ ਸੋਚ ਲੈ
ਅਜਿਹੀ ਪਤਨੀ ਕਿਸਮਤ ਨਾਲ ਹੀ ਮਿਲਦੀ ਹੈ ।

Loading views...

ਸਾਲੀ IELTS ਕਿਹੜਾ ਹੁੰਦੀ ਆ ……
ਮੈ ਤਾ ਬਾਪੂ ਨੂੰ ਕਹਿਤਾ ਹੁਣ ਤਾਂ ….
.
ਮੈ ਓਦੋ ਹੀ ਕਰੂੰ………..??
.
.
.
.
.
.
.
.
.
.
.
.
ਜਦੋਂ ਪੰਜਾਬੀ ‘ਚ aa gyi ..

Loading views...