Sub Categories
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ
,ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ …..
$BHULLAR$
Loading views...
ਮੰਮੀ ਕਹਿੰਦੇ ਕੁੜੀ ਸਿਅਾਣੀ ਹੋਣੀ
ਚਾਹੀਦੀ ਅਾ ….
.
ਕਮਲਾ ….??????????????
.
.
.
.
.
.
.
.
.
.
.
.
ਤਾਂ ਤੂੰ ਆਪ ਹੀ
ਬਥੇਰਾ ੲੇਂ .
Loading views...
ਜਿੰਨਾ ਦਿਮਾਗ ਅਸੀਂ ਅੱਜ ਤੱਕ ਸਟੇਟਸ ਬਣਾਉਣ
ਨੂੰ ਲਾ ਦਿੱਤਾ . .. .
.
ਜੇ ਉਨਾ ਦਿਮਾਗ . .?
.
.
.
.
.
.
ਪੜਾਈ ਵਿੱਚ ਲਾ ਦਿੰਦੇ, ਤਾਂ
ਹੁਣ ਤੱਕ ਯਾਰਾਂ ਨੇ Scientist ਬਣ ਜਾਣਾ ਸੀ
Loading views...
Oh ਵਿੱਚ ਬਜ਼ੁਰਗਾਂ ਰੱਬ ਵਸਦਾ ਹੈ ਕਦੇ ਵੀ
ਦਿਲ ਦੁਖਾਓ ਨਾਂ…
.
ਨੀਵੀਂ ਪਾ ਕੇ ਰੱਖੋ ਕਦੇ ……??
.
.
.
.
.
.
.
.
.
.
.
.
ਅੱਖ ਵਿਖਾਉਂ ਨਾਂ 100 ਗੱਲਾਂ ਦੀ ਗੱਲ ਕਦੇ ਵੀ
ਅਾਖਾ ਮੋੜੀਦਾ 😘
.
ਬਾਪੂ ਵਾਲੀ ਝਿੜਕ ਕਦੇ ਵੀ 💗 ਦਿਲ ਤੇ ਲਾਓ ਨਾਂ..
Loading views...
ਦੁਨੀਆ ਚ ਹਰ ਕੋਈ ਇੱਕ ਦੂਜੇ ਤੋਂ ਸਢ਼ ਰਿਹਾ ਆ
ਫਿਰ ਵੀ ਕੰਬਖਤ ਇੰਨੀ ਠੰਡ ਕਿਉਂ ਪੈ ਰਹੀ ਹੈ . . ?
Loading views...
ਪਤੀ :-ਇਹ ਕਿੱਦਾਂ ਦਾ ਖਾਣਾ ਬਣਾਇਆ ਹੈ ਤੂੰ ,
ਬਿਲਕੁਲ ਗੋਭਰ ਵਰਗਾ ?
ਪਤਨੀ :- ਹੇ ਭਗਵਾਨ ,
ਇਸ ਆਦਮੀ ਨੇ ਹਰ ਚੀਜ ਦਾ ਸਵਾਦ ਦੇਖ ਰੱਖਿਆ ਆ
Loading views...
ਨਵਾਂ ਲੈ ਆਉਂਦੇ ਨੇ ਪੁਰਾਣਾ ਸਾਮਾਨ ਕੂੜੇ ਵਿੱਚ ਸੁੱਟ ਕੇ
ਘਰ ਵਿੱਚ ਪੁਰਾਣੀ ਚੀਜ ਹੁਣ ਚੰਗੀ ਨੰਹੀ ਲੱਗਦੀ,
ਘਰ ਦੇ ਕਿਸੇ ਕੋਨੇ ਵਿੱਚ ਉਸਦਾ ਵੀ ਹੈ ਬਿਸਤਰਾ ,
ਨਵੀਂ ਬੈਠਕ ਵਿੱਚ ਬੁੱਢੀ ਮਾਂ ਹੁਣ ਚੰਗੀ ਨਹੀਂ ਲੱਗਦੀ
Loading views...
ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ…
ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..
Loading views...
ਕਮਾਲ ਹੈ ਨਾ..
ਅੱਖ ਤਲਾਬ ਨਹੀ, ਫਿਰ ਵੀ ਭਰ ਜਾਂਦੀ ਹੈ
ਦੁਸ਼ਮਣੀ ਬੀਜ ਨਹੀ,ਫਿਰ ਵੀ ਬੀਜੀ ਜਾਂਦੀ ਹੈ
ਬੁੱਲ੍ਹ ਕੱਪੜਾ ਨਹੀ,ਫਿਰ ਵੀ ਸਿਲ ਜਾਂਦੇ ਨੇ
ਕਿਸਮਤ ਸਖੀ ਨਹੀ,ਫਿਰ ਵੀ ਰੁੱਸ ਜਾਂਦੀ ਹੈ
ਬੁੱਧੀ ਲੋਹਾ ਨਹੀ,ਫਿਰ ਵੀ ਜੰਗ ਲੱਗ ਜਾਂਦੀ ਹੈ
ਆਤਮ-ਸਨਮਾਨ ਸਰੀਰ ਨਹੀ, ਫਿਰ ਵੀ ਘਾਇਲ ਹੋ ਜਾਂਦਾ ਹੈ ਤੇ
ੲਿਨਸਾਨ ਮੌਸਮ ਨਹੀ, ਫਿਰ ਵੀ ਬਦਲ ਜਾਂਦਾ ਹੈ.
Loading views...
ਸਾਨੂੰ ਗਰੀਬਾਂ ਨੂੰ ਤਾਂ ਨਹਾਉਣ ਤੋਂ ਬਾਦ ਇੱਕੋ
ਹੀ ਫਿਕਰ ਰਹਿੰਦਾ ਹੈ..
.
.
.
.
.
.
.
.
.
.
.
.
ਸਾਲੇ ਘਰ ਕਿਹੜੇ ਕੱਪੜੇ ਪਾਈਏ, ਤੇ
ਆਣ-ਜਾਣ ਵਾਸਤੇ ਕਿਹੜੇ ਰੱਖੀਏ..
Loading views...
ਮੁੰਡਾ – i love you
ਕੁੜੀ – ਕਿੰਨੀਅਾਂ ਕੁੜੀਅਾਂ ਨੂੰ ਬੋਲ ਚੁੱਕਾ ਪਹਿਲੇ ?
ਮੁੰਡਾ – ਤੁਸੀਂ ਸੱਤਵੇਂ ਹੋ
ਕੁੜੀ – how sweet ! ਤੁਸੀਂ ਕਿੰਨਾ ਸੱਚ ਬੋਲਦੇ ਹੋ I
love you too .
Moral : . . .??
.
.
.
. .
.
.
.
.
ਮੋਰਲ – ਵੋਰਲ ਕੁੱਝ ਨੀ , ਮੁੰਡਾ AUDI ਚ ਬੈਠਾ ਸੀ
Loading views...
ਮੈ ਤਾ Status ਅੰਗਰੇਜ਼ੀ ਵਿਚ ਪਾਇਆ ਕਰਨੇ ਸੀ…
ਆ ਮੇਰੇ ਨਾਲ ..??
.
.
.
.
.
.
.
ਜਿਹੜੇ ਬੰਦੇ Add ਨੇ ਇੰਨਾ ਦਾ ਧਿਆਨ
ਰੱਖਣਾ ਪੈਦਾ
Loading views...
ਗਲੀ ਗਲੀ ਵਿੱਚ ਚਾਨਣ ਕਿੱਤਾ
ਮੈਂ ਕਿਸ ਗਲੀ ਵਿੱਚੋ ਆਵਾਂ..
ਨੀ ਜਿੰਦੇ ਮੇਰੀਏ …
ਜੱਟ ਦਾ ਨਾਲ ਤੁਰੇ ਪਰਛਾਂਵਾਂ..
Loading views...
ਉਸ ਨੇ ਬਸ ਇੱਕ ਵਾਰ ਕਿਹਾ ਹੀ ਸੀ
ਕੇ ਮੈਨੂੰ I-phone ਲੈ ਦਵੋ . .?
.
ਆਪਾਂ ਨਾਲ ਹੀ .. ??
.
.
.
.
.
.
.
.
.
.
.
.
.
.
.
ਨਵੀਂ ਸਹੇਲੀ ਲੱਭ ਲਈ.
Loading views...
ਮੇਰੀ Ex-Girlfriend ਅੱਜ ਵੀ ਮੇਰੇ ਵੱਲ ਦੇਖ
ਕੇ ਸਮਾਇਲ ਕਰਦੀ
ਆ . . ?
.
.
.
.
.
.
.
.
.
.
.
ਅਤੇ ਕਹਿੰਦੀ ਆ ਕਮੀਨਾ ਹੈ ਪਰ
Handsome ਹai
Loading views...
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ
ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ
ਰੱਖਣਾ
Loading views...