ਦੋਸਤ – ਮੈਂ ਹੁਣ ਭੁੱਲ ਗਿਆ ਓਹਨੂੰ , ਹੁਣ ਨੀਂ ਕਦੇ ਯਾਦ ਕਰੂੰਗਾ
ਮੈਂ – ਆਹ ਲੈ ਪਾਣੀ ਪੀ ਲਾ
ਦੋਸਤ – ਯਾਰ ਉਹ ਵੀ ਪਾਣੀ ਪੀਂਦੀ ਸੀ
Loading views...
ਦੋਸਤ – ਮੈਂ ਹੁਣ ਭੁੱਲ ਗਿਆ ਓਹਨੂੰ , ਹੁਣ ਨੀਂ ਕਦੇ ਯਾਦ ਕਰੂੰਗਾ
ਮੈਂ – ਆਹ ਲੈ ਪਾਣੀ ਪੀ ਲਾ
ਦੋਸਤ – ਯਾਰ ਉਹ ਵੀ ਪਾਣੀ ਪੀਂਦੀ ਸੀ
Loading views...
ਮੈਂ – Hi
ਕੁੜੀ – ਦੇਖ ਮੈਂ ਹਾਲੇ ਪੂਰੀ ਤਰਾਂ ਆਪਣੀ ਪੜਾਈ ਤੇ Focus ਕਰਨਾ ਚਾਹੁੰਦੀ ਆ , ਹਾਲੇ ਕਿਸੇ ਵੀ ਤਰਾਂ ਦੇ relationship ਚ ਨੀਂ ਪੈਣਾ ਚਾਹੁੰਦੀ
ਮੈਂ – ਭੈਣ ਪੈਨ ਚਾਹੀਦਾ ਸੀ
Loading views...
Update Sad Status
bestie – ਕੀ ਹੋਇਆ ?
ਮੈਂ – ਕੁਛ ਨਹੀਂ
ਮੈਂ (ਅੰਦਰੋਂ) – ਪਹਿਲਾਂ ਦੋ ਤਿੰਨ ਵਾਰ ਪੁੱਛ
Loading views...
ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ।
Loading views...
ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ
ਲੱਗਦਾ ਜੀਣ ਦਾ ਹੱਜ ਕੋਈ ਨਾ
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤੇ
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ
Loading views...
ਜਿਸਦੀ ਮਰਜ਼ੀ ਤੋਂ ਬਿਨਾਂ ਨੀਂ
ਹਿਲਦਾ ਪੱਤਾ
ਉਹ ਸਤਿਗੁਰ ਮੇਰਾ ਸਭ ਤੋਂ ਉੱਚਾ
Loading views...
ਕਿਸੇ ਨੇ ਸਚ ਹੀ ਲਿਖਿਆ ਹੈ!
ਐ ਮੌਤ ਤੂੰ ਜਰਾ ਜਲਦੀ ਨਾਲ ਆਵੀ!!
ਕਿਸੇ ਗਰੀਬ ਦੇ ਘਰ ਕਫਨ ਦਾ ਖਰਚ ਦਵਾਈਆਂ ਚ ਨਿਕਲ ਜਾਂਦਾ!!~~~~~~
Loading views...
ਪਿਤਾ ਉਹ ਅਜੀਬ ਹਸਤੀ ਹੈ,
ਜਿਸਦੇ ਪਸੀਨੇ ਦੀ ਕੀਮਤ ਵੀ
ਅੋਲਾਦ ਅਦਾ ਨਹੀਂ ਕਰ ਸਕਦੀ..
Miss u… 😔
Loading views...
ਔਕੜਾਂ ਸੀ ਬਹੁਤ ..
ਸਮੇਂ ਨੇ ਸੀ ਉਲਝਾ ਲਿਆ.
ਮਾ ਤੇਰੇ ਪੁੱਤ ਨੂੰ
ਤੇਰੀਆਂ ਅਸੀਸਾਂ ਨੇ ਬਚਾ ਲਿਆ .
Loading views...
kudi ਆਪਣੇ BF ਨੂੰ…
.
ਜੀ ਆਹ ਚਾਕਲੇਟ ਤੁਸੀਂ ਆਪਣੇ ਹੱਥਾਂ ਤੇ ਕਿਉਂ ਮਲੀ ਜਾਂਦੇ ਹੋ
ਖਾਂਦੇ ਕਿਉਂ
.
ਨਹੀਂ….?
.
.
.
.
.
.
.
.
.
ਮੁੰਡਾ :- ਬਾਂਦਰੀਏ ਇਹ ਚਾਕਲੇਟ ਨੀਂ ਜਰਦਾ ਮਲਦਾ.
Loading views...
ਮੈਂ ਤਾਂ ਬੱਸ ਏਦਾਂ ਹੀ ਪਾਣੀ ਚ ਬੜੀ ਗ਼ੌਰ ਨਾਲ ਦੇਖ ਰਿਹਾ ਸੀ ਯਾਰੋ
ਏਨੇ ਚ ਇਕ ਮੱਛਲੀ ਬਾਹਰ ਆ ਕੇ ਕਹਿੰਦੀ
“ਤੇਰੇ ਘਰ ਚ ਕੋਈ ਮਾਂ ਭੈਣ ਨਹੀਂ ਆ”
Loading views...
ਮੰਮੀ – ਤੂੰ ਵਾਲ ਕਿਉਂ ਨਹੀਂ ਕਟਵਾਉਂਦਾਂ
ਮੁੰਡਾ – ਮੰਮੀ ਫੈਸ਼ਨ ਆ
ਮੰਮੀ – ਕੰਜਰਾ ਤੇਰੀ ਵੱਡੀ ਭੈਣ ਨੂੰ ਦੇਖਣ ਆਏ ਸੀ
ਤੈਨੂੰ ਪਸੰਦ ਕਰਕੇ ਚਲੇ ਗਏ
Loading views...
ਆਪਣੀ ਸਿਆਣਪ ਦਾ ਗੁਣ-ਗਾਣ ਕਰੋ, ਕੋਈ ਨਹੀਂ ਸੁਣੇਗਾ;
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,ਸਾਰੇ ਧਿਆਨ ਨਾਲ ਸੁਨਣਗੇ..
.
ਲੋਕਾਂ ਨੂੰ ਮੂਰਖਾਂ ਨੂੰ…??
.
.
.
ਮਿਲਕੇ ਆਨੰਦ ਮਿਲਦਾ ਹੈ ,
.
ਸਿਆਣਾ ਉਹ ਆਪਣੇ.
ਆਪ ਨੂੰ ਸਮਝਦੇ ਹਨ
Loading views...
ਜੋ ਮੁੰਡਾ ਆਪਣੀ ਸਹੇਲੀ ਦੇ
“ਘਰ ਵਿਚ ਕੋਈ ਨੀ ਆ, ਮਿਲਣ ਆਜਾ”
ਕਹਿਣ ਤੇ ਉਸਦੇ ਘਰ ਗਿਆ ਸੀ
ਹੁਣ ਘਰੋਂ ਬਾਹਰ ਨਹੀਂ ਨਿਕਲਦਾ
ਕਿਉਂਕਿ ਫਿਰ ਓਹਦੀ ਭੈਣ ਵੀ ਘਰ ਵਿਚ ਇਕੱਲੀ ਆ
Loading views...
ਸਹੇਲੀ ਰੁਮਾਂਟੀਕ ਮੂਡ ਚ ਅੱਜ ਸਾਡੇ ਘਰ ਚ ਕੋਈ ਨੀ ਏ …
ਆਜਾ ਛੇਤੀ …?
.
.
.
.
.
ਮੁੰਡਾ..ਪਾਗਲਾ ਤੂੰ ਮੇਰੇ ਘਰ ਆਜਾ..
ਘਰ ਚ ਸਾਰੇ ਨੇ , ਤੇਰਾ ਵੀ ਜੀਅ ਲਗੀਆ ਰਹੂ ..
.
.
.
.
ਸਿੱਖੀਆ …ਹਰ ਮੁੰਡਾ ਠਰਕੀ ਨਹੀ ਹੁੰਦਾ ,
ਕੋਈ ਕੋਈ ਸਰੀਫ
ਵੀ ਹੁੰਦਾ ਏ…
Loading views...
ਕਈ ਕੁੜੀਆਂ ਤਾਂ ਏਦਾਂ ਸਕੂਟੀ ਚਲਾਉਂਦੀਆਂ ਨੇ
ਜਿਵੇਂ ਘਰ ਵਾਲਿਆਂ ਨੂੰ ਕਹਿ ਕੇ ਨਿਕਲੀਆਂ ਹੋਣ . . .
ਮਾਂ ਬਾਹਰ ਜਾ ਰਹੀ ਹਾਂ ,
ਇੱਕ ਦੋ ਲੋਕਾਂ ਨੂੰ ਪ੍ਰਧਾਨਮੰਤਰੀ ਦੁਰਘਟਨਾ ਯੋਜਨਾ
ਦਾ ਫਾਇਦਾ ਕਰਾ ਕੇ ਹੀ ਵਾਪਸ ਆਵਾਂਗੀ !
Loading views...