ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ
Loading views...
ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ
Loading views...
ਮੈਂ ਨਿਮਾਣਾ ਕੀ ਜਾਣਾ ਮਾਲਕਾ
ਤੇਰਿਆਂ ਰੰਗਾਂ ਨੂੰ
ਮੇਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ
Loading views...
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ
ਤੇ ਕੁਝ ਚਾਹ ਅਧੂਰੇ ਰਹਿ ਗਏ
ਇੱਕ ਤੇਰੀ ਬੇਵਫਾਈ ਨੇ ਯਾਰਾ
ਸਾਡੀ ਜਿੰਦਗੀ ਦੇ ਸਾਰੇ ਰੰਗ ਖੋਹ ਲਏ..
Loading views...
ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.
Loading views...
ਮੇਨੁੰ ਕਹਿੰਦੀ ਤੇਰੇ ਜਹਿੇ 20 ਘੁਮਦੇ…
ਮੈ ਵੀ ਕਹਿ ਤਾ ਤੇਰੇ ਤੋ ਸੋਹਣਾ ਤਾਂ JATT ਨੇ PITBULL ਬੰਨਿਅਾ
Loading views...
ਇੱਕ ਵਾਰ ਦੀ ਗੱਲ ਆ,
ਇੱਕ
ਬੰਦਾ ਖਾਲ਼ੀ ਕੜ੍ਹਾਹੀ ਵਿੱਚ ਕੜਸ਼ੀ ਫੇਰ ਰਿਹਾ ਸੀ…!
.
.
… .
ਮੁੰਡਾ – 22 ਜੀ ਕੀ ਬਣਾ ਰਹੇ
ਹੋ…!
.
.
.
ਬੰਦਾ ਕਹਿੰਦਾ –
.
.
.
ਫੁੱਦੂ.
Loading views...
ਪੰਡਤ ਨੇ ਨਵਾ ਜਾਕੀ ‘Jockey ‘
ਦਾ ਕੱਛਾ ਖਰੀਦੀਆ
.
.
.
ਉਹ ਧੋਤੀ ਚੱਕ ਚੱਕ ਕੇ
ਆਪਣਾ ਨਵਾ ਕੱਛਾ ਦਿਖਾਉਣ
ਲਈ ਸਾਰੇ ਪਿੰਡ
ਵਿਚ ਗੇੜੀਆ ਲਾਵੇ ,
.
.
ਪਰ ਜਦੋ ਘਰ ਆ ਕੇ
ਅਲਮਾਰੀ ਖੋਲੀ ਤਾਂ ਬੇਹੋਸ਼ ਹੋ
ਗਿਆ .
.
.
.
ਕਿਉਕੀ ਕੱਛਾ ਤਾਂ ਅਲਮਾਰੀ ਵਿੱ
ਈ ਰੱਖੀਆ
ਸੀ !!
Loading views...
ਜੇ ਕੋਈ ਕਹੇ ਕੇ ਮੁਰਦਾ ਫਿਰ ਤੋਂ ਸਾਹ ਲੈਣ ਲੱਗ ਗਿਆ ਤਾਂ
ਮੰਨ ਵੀ ਲਊਂਗਾ
ਪਰ ਕਿਸੇ ਕੁੜੀ ਨੇ ਬਿਨਾ ਪੈਰ ਘਸੀਟੇ ਸਕੂਟੀ ਰੋਕੀ ਤਾਂ
ਨਹੀਂ ਮੰਨਾਂਗਾ
Loading views...
ਮੇਰੇ ਫੋਨ ਚ
ਮੇਰੀਆਂ ਫੋਟੋਆਂ – 50
meme – 200
ਦੋਸਤਾਂ ਦੀਆਂ ਫੋਟੋਆਂ – 500
Loading views...
ਕੁੜੀਆਂ ਦਾ ਵਸ ਚੱਲੇ ਤਾਂ ਇਹ
ਯਮਰਾਜ ਨੂੰ ਵੀ ਯਮੂ ਕਹਿ ਦੇਣ
Loading views...
ਦੁਕਾਨਦਾਰ – ਹਾਂਜੀ ਕੀ ਚਾਹੀਦਾ ?
ਮੈਂ – GF ਦੇ ਕੁੱਤੇ ਲਈ cake ਦੇ ਦੋ
ਦੁਕਾਨਦਾਰ – ਇਥੇ ਹੀ ਖਾਓਗੇ ਜਾਂ ਪੈਕ ਕਰ ਦੇਵਾਂ ?
Loading views...
ਪੱਪੂ – ਡਾਕਟਰ ਕੋਲ ਗਿਆ
ਡਾਕਟਰ – ਕਿਹੜਾ ਗਰੁੱਪ ਆ ਤੁਹਾਡਾ ?
ਪੱਪੂ – ਦੁਖੀ ਆਤਮਾ
ਡਾਕਟਰ – ਮੈਂ ਬਲੱਡ ਗਰੁੱਪ ਪੁੱਛ ਰਿਹਾ
ਫੇਸਬੁੱਕ ਦੀ ਔਲਾਦ
Loading views...
ਬਸ ਵਿੱਚ ਮੈਂ ਆਰਾਮ ਨਾਲ ਬੈਠਾ ਹੋਇਆ ਸੀ ਕੇ
ਇੱਕ ਖੂਬਸੂਰਤ ਕੁੜੀ ਆਈ ਅਤੇ ਬੋਲੀ
ਤੁਸੀ ਇੱਥੋਂ ਉਠੋ ਇਹ ਔਰਤਾਂ ਲਈ ਸੀਟ ਹੈ । . .
ਮੈਂ ਇਹ ਕਹਿੰਦੇ ਹੋਏ ਉਠ ਗਿਆ ਕਿ ਤੁਸੀ ਔਰਤ ਹੋ ?
ਮੈਂ ਕੁੜੀ ਸਮਝ ਰਿਹਾ ਸੀ🤔 . . . . .
ਕਸਮ ਨਾਲ ਪੂਰਾ ਰਸਤਾ ਸੀਟ ਖਾਲੀ ਰਹੀ
ਪਰ ਮਾਂ ਦੀ ਧੀ ਬੈਠੀ ਨਹੀ . .
Loading views...
ਕੁੜੀ – ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ।।।
ਮੁੰਡਾ – ਤੂੰ ਵੀ ਨਿਗਾਹ ਰੱਖੀ ਮੇਰੀ ਜਰਦੇ ਦੀ ਪੁੜੀ ਡਿੱਗ ਗਈ ਆ ਕਿਤੇ
Loading views...
ਹਨੇਰੇ ਤੋਂ ਬਾਅਦ ਹੋਇਆ ਸਵੇਰਾ
ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
Loading views...
ਜਿਸ ਹਿਸਾਬ ਨਾਲ ਟੀਵੀ ਵਾਲੇ ਸ੍ਰੀ ਦੇਵੀ ਦੀਆਂ ਫਿਲਮਾਂ ਤੇ ਉਸਦੇ
ਗੀਤ ਦਿਖਾ ਰਹੇ ਨੇ ਸਾਰਾ ਦਿਨ😢😢 🤔..
.
ਰੱਬ ਨਾ ਕਰੇ ਜੇ ਕੱਲ ..??
.
.
.
.
.
.
.
ਕਿਤੇ ਸਨੀ ਲਿਉਨ ਨੂੰ ਕੁਝ ਹੋ
ਜਾਵੇ ਫਿਰ
Loading views...