Sub Categories

ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?

Loading views...



ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ||

ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥

Loading views...

ਨਾਨਕ ਨਾਮ ਚੜ੍ਹਦੀ ਕਲਾਂ ,

ਤੇਰੇ ਭਾਣੇ ਸਰਬਤ ਦਾ ਭਲਾ..॥

Loading views...

Teinu vich khaba de nitt galwakdi pani aa
main teinu ds nhi skdi
main teinu. Kina chauni aa 😍

Loading views...


ਗੁਆਂਢ ਵਾਲੀ ਆਂਟੀ ਕਹਿ ਰਹੀ ਸੀ
ਸਾਡੀ ਨੂੰਹ ਤਾਂ
ਗਊ ਆ ਗਊ
ਅਸੀ ਵੀ ਫਿਰ ਮੂੰਹ ਵਿਖਾਈ ਵਿੱਚ
“ਕਪਿਲਾ ਪਸ਼ੂ ਆਹਾਰ”
ਦੀ ਬੋਰੀ ਦੇ ਆਏ
ਉਦੋਂ ਤੋਂ ਆਂਟੀ ਨਰਾਜ ਆ

Loading views...

ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ
ਸਮਝਦਿਆਂ….
ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ….

Loading views...


ਜੇ ਪਿਆਰ ਵੀ ਪੜਾਈ ਵਾਂਗ ਹੁੰਦਾ ਫਿਰ ਤਾਂ
ਘਰਦਿਆਂ ਨੇਂ ਵੀ ਕੁੱਟ ਕੁੱਟ ਕਹਿਣਾ ਸੀ..
ਕਰਲਾ ਕਰਲਾ ਇਹੀ ਕੰਮ ਆਉਣਾ ..
ਇਹੀ ਉਮਰ ਆ

Loading views...


ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ
ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ
ਧੀ ਨੂੰ ਨਹੀਂ

Loading views...

ਕਣ ਕਣ ਵਿੱਚ ਵਾਸਾ ਤੇਰਾ
ਤੂੰ ਸਭਨਾ ਦਾ ਸਾਈਂ
ਔਖੇ ਸੋਖੇ ਰਾਹਾਂ ਉੱਤੇ
ਤੂੰ ਦੇ ਕੇ ਹੱਥ ਬਚਾਈ

Loading views...

ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..

Loading views...


ਅੱਜ ਦਾ ਸਵਾਲ
ਕੀ ਧੋਖਾ ਖਾ ਕੇ ?????.
.
.
.
.
.
.
.
ਉੱਪਰੋ ਪਾਣੀ ਪੀ ਸਕਦੇ ਆ
ਕੇ ਕੱਲੀ ਸ਼ਰਾਬ ਦਾ ਰਿਵਾਜ਼ ਆ ?

Loading views...


ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..

Loading views...

65 ਕੁ ਵਰਿਆਂ ਦੇ ਮੱਘਰ ਨੂੰ ਇਕ ਦਿਨ ਸੁਪਨੇ ਚ ਧਰਮਰਾਜ ਦਿਖਿਆ।
ਉਹ ਕਹਿੰਦਾ – – – ਮੱਘਰਾ ਤੂੰ ਜਿੰਦਗੀ ਭਰ ਕੋਈ ਸਿੱਧਾ ਤੰਦ ਨੀ ਪਾਇਆ।
ਇਸ ਲਈ ਤੈਨੂੰ ਦੋਹਾਂ ਵਿਚੋਂ ਇਕ ਬਿਮਾਰੀ ਚੁਣਨੀ ਪਊ – – –
👉1 ਅਲਜਾਈਮਰ ( ਯਾਦ-ਦਾਸ਼ਤ ਘਟਣਾ)
ਜਾਂ
👉2. ਪਰਕਿਨਸਨਜ (ਹੱਥ – ਪੈਰ ਕੰਬਣੇ)।

ਮੱਘਰ 5 ਕੁ ਮਿੰਟ ਸੋਚ ਕੇ ਬੋਲਿਆ – –

ਪਰਕਿਨਸਨਜ।

ਧਰਮਰਾਜ ਕਹਿੰਦਾ – – – ਉਹ ਕਿਉਂ??

ਮੱਘਰ ਕਹਿੰਦਾ – – – ਹੱਥ ਕੰਬਣ ਨਾਲ ਵੱਧ ਤੋਂ ਵੱਧ ਅੱਧਾ ਪੈੱਗ ਡੁੱਲਜੂ… ਜੇ ਬੋਤਲ ਧਰ ਕੇ ਭੁੱਲ ਗਿਆ ਫੇਰ ਤਾੰ ਸਾਲਾ ਸਾਡਾ ਮਰਨ ਹੀ ਹੋਜੂ,,,

Loading views...


ਕਾਫੀ ਦਿਨਾਂ ਤੋਂ ਨਿਰਾਸ਼ਾ ਹੀ ਹੱਥ ਲੱਗ ਰਹੀ ਸੀ
ਪਰ ਅੱਜ ਆਸ਼ਾ ਦਿਸੀ
ਪਰ ਉਸਦਾ ਪਤੀ ਤੇ ਬੱਚੇ ਨਾਲ ਸੀ

Loading views...

ਟ੍ਰੈਫਿਕ ਸਿਗਨਲ ਤੇ ਤੁਸੀਂ
1 ਮਿੰਟ ਦੀ ਵੀ Wait ਨਹੀਂ ਕਰ ਸਕਦੇ
ਪਰ ਕੁੜੀ ਦੇ Reply ਲਈ 15 ਮਿੰਟ
ਤੱਕ Wait ਕਰਦੇ ਹੋ , ਮਿਲਦਾ ਸਿਰਫ
Hmm ਆ
ਦੱਸੋ ਦੇਸ਼ ਕਿੱਦਾਂ ਅੱਗੇ ਵਧੂਗਾ

Loading views...

ਦੁਨੀਆਂ ਚ ਕਦੇ ਚੰਗੇ ਇਨਸਾਨ ਦੀ
ਤਲਾਸ਼ ਚ ਨਾ ਨਿਕਲਣਾ
ਕਿਉਂਕਿ
ਗਰਮੀ ਬਹੁਤ ਜਿਆਦਾ ਆ ਇਸ ਲਈ
“ਮੈਂ ਬਾਹਰ ਘੱਟ ਹੀ ਨਿਕਲਦਾ ਆ”

Loading views...