ਮੰਮੀ – ਕੋਈ ਕੁੜੀ ਦਾ ਫੋਨ ਆਇਆ ਸੀ ਤੇਰੇ ਫੋਨ ਤੇ
ਮੈਂ – Wrong ਨੰਬਰ ਹੋਣਾ
ਮੰਮੀ – ਓਹੀ ਤਾਂ ਮੈਂ ਸੋਚਦੀ ਸੀ ਕੇ
ਤੈਨੂੰ ਕਿਹਨੇ ਫੋਨ ਕਰਨਾ
Loading views...
ਮੰਮੀ – ਕੋਈ ਕੁੜੀ ਦਾ ਫੋਨ ਆਇਆ ਸੀ ਤੇਰੇ ਫੋਨ ਤੇ
ਮੈਂ – Wrong ਨੰਬਰ ਹੋਣਾ
ਮੰਮੀ – ਓਹੀ ਤਾਂ ਮੈਂ ਸੋਚਦੀ ਸੀ ਕੇ
ਤੈਨੂੰ ਕਿਹਨੇ ਫੋਨ ਕਰਨਾ
Loading views...
Love Marriage ਤੋਂ ਡਰ ਨਹੀਂ ਲਗਦਾ ਸਾਹਿਬ
ਇਹ ਸੁਣਨ ਚ ਲਗਦਾ ਆ ਕੇ
ਏਨੀਂ ਸ਼ਕਲ ਭੈੜੀ ਸੀ ਕੇ ਕਿਸੇ ਨੇ
ਕੁੜੀ ਵੀ ਨਹੀਂ ਦਿੱਤੀ
Loading views...
ਇਕ ਸਰਵੇ ਦੇ ਅਨੁਸਾਰ 40% ਲੋਕ
ਆਪਣੀ ਘਰਵਾਲੀ ਤੋਂ ਪ੍ਰੇਸ਼ਾਨ ਆ
ਬਾਕੀ 60% ਲੋਕਾਂ ਨੇ ਆਪਣੀ ਪਤਨੀ ਦੇ
ਡਰ ਤੋਂ ਸਰਵੇ ਚ ਹਿੱਸਾ ਨਹੀਂ ਲਿਆ
Loading views...
ਮੰਮੀ – ਆਹ ਕਮਰੇ ਚ ਏਨੀਆਂ ਸਾਰੀਆਂ
ਸਿਗਰਟਾਂ ਕਿਹਨੇ ਜਗਾ ਕੇ ਰੱਖੀਆਂ ਆ
ਮੈਂ – ਮੈਂ ਸੁਣਿਆ ਸਿਗਰਟ ਸਿਹਤ ਲਈ ਹਾਨੀਕਾਰਕ ਆ
ਮੰਮੀ – ਹਾਂ ਫੇਰ ?
ਮੈਂ – ਅੱਜ ਸਾਲੇ ਸਾਰੇ ਮੱਛਰਾਂ ਦੇ ਫੇਫੜੇ ਖਰਾਬ ਕਰਨੇ ਆ
Loading views...
ਚਾਰ ਦੋਸਤ ਹੋਟਲ ਵਿੱਚ ਖਾਣਾ ਖਾਣ ਦੇ ਬਾਅਦ
ਆਪਸ ਵਿੱਚ ਬਿਲ ਦੇਣ ਲਈ ਉਲਝ ਪਏ ।
ਸਭ ਬੋਲ ਰਹੇ ਸੀ ਮੈਂ ਬਿਲ ਦੇਵਾਂਗਾ ।
ਅਖੀਰ ਵਿੱਚ ਤੈਅ ਹੋਇਆ ਜੋ ਹੋਟਲ ਦਾ ਚੱਕਰ ਲਗਾਕੇ
ਪਹਿਲਾਂ ਆਵੇਗਾ ਉਹ ਬਿਲ ਦੇਵੇਗਾ ।
ਉਨ੍ਹਾਂ ਨੇ ਮੈਨੇਜਰ ਨੂੰ ਸੀਟੀ ਵਜਾਉਣ ਨੂੰ ਕਿਹਾ ।
ਦੋਸਤਾਂ ਵਿੱਚ ਇੰਨਾ ਪਿਆਰ ਵੇਖਕੇ ਮੈਨੇਜਰ ਦੀਆਂ ਅੱਖਾਂ ਭਰ ਆਈਆਂ ।
ਉਸਨੇ ਸੀਟੀ ਵਜਾਈ ਚਾਰੇ ਭੱਜ ਗਏ
ਮੈਨੇਜਰ ਅੱਜ ਵੀ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ।
ਇਹ ਹੁੰਦੀ ਹੈ ਦੋਸਤੀ ।
Loading views...
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
Loading views...
ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ….
ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ
Loading views...
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..
ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
Loading views...
ਮੈਨੂੰ ਵਧੀਆ ਲਗਦੇ ਨੇ
ਉਹ ਲੋਕ ਜੋ
ਮੈਨੂੰ ਨਫ਼ਰਤ ਕਰਦੇ ਨੇ
ਕਿਉਕਿ
ਜੇ ਹਰ ਕੋਈ ਪਿਆਰ ਕਰਨ ਲੱਗ ਗਿਆ
ਤਾਂ ਮੈਨੂੰ ਨਜ਼ਰ ਲੱਗ ਜਾਊ
Loading views...
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ
ਸੋ ਸਿਖੁ ਗੁਰੂ ਪਹਿ ਆਵੈ ॥
Loading views...
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ ਹੋਈ ਨਾ
ਫੇਰ ਅਸੀਂ ਕਿਸੇ ਨੂੰ ਕੀ ਕਹਿਣਾ…
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ
ਤੇਰੀ ਯਾਦ ਸਹਾਰੇ ਜੀਅ ਲੈਣਾ
Loading views...
ਜਦ ਆਉਂਦਾ ਤੇਰਾ ਚੇਤਾ ਨੀ
ਫਿਰ ਲਭਣਾ ਪੈਂਦਾ ਠੇਕਾ ਨੀ
ਨਾਲ ਕੁਕੜ ਦੀ ਲੱਤ ਨੂੰ ਦੰਦੀਆ ਵੱਡੀ ਦੀਆ
ਫਿਰ ਹੋ ਕੇ ਟੱਲੀ ਤੈਨੂੰ
ਅੰਗ੍ਰੇਜ਼ੀ ਵਿਚ ਗਾਲਾ ਕੱਢੀ ਦੀਆ
Loading views...
ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ
ਨਹੀ ਹੋਰ ਨਾਲ ਦਿਲ
ਕਿਥੋਂ ਲਾਲਿਏ
Loading views...
ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ
ਦਦਾ ਦਾਤਾ ਏਕੁ ਹੈ ਸਭਕੋ ਦੇਵਣ ਹਾਰ
ਦੇਂਦਿਆਂ ਤੋਟਿ ਆਂਵੱਈ ਅਗਣਤ ਭਰੇ ਭੰਡਾਰ
Loading views...
ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ
ਵਫਾ ਦੇ ਬਦਲੇ ਸੱਜਣਾ ਤੋਂ ਵੇ-ਵਫਾਇਆਂ ਮਾਰ ਗਈਆਂ
ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ
ਰਹਿੰਦਾ ਖੂੰਦਾਸਹੋਤਾ ਨੂੰ ਤਿਹਾਈਆਂ ਮਾਰ ਗਈਆਂ
Loading views...
Ni ਤੂੰ roj billo ਹਵਾ krdi
Jive ਮਾੜੀ Gaddi ਧੂੰਆਂ chadd di
Loading views...