Sub Categories

ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..



ਬਹੁਤੇ ਮੱਚਦੇ ਨੇ ਸਾਡੀ ਟੋਹਰ ਤੇ ਕਈ ਮੱਚਦੇ ਨੇ ਮੇਰੀ ਸੋਚ ਤੇ…………
ਵਿਰਲੇ ਹੀ ਪਲਕਾਂ ਤੇ ਰੱਖੀਏ ਬਾਕੀ ਰੱਖੀਏ ਜੁੱਤੀ ਦੀ ਨੌਕ ਤੇ..

ਬੋਹਤਾ ਬਣ ਨਾ ਤੂੰ Velly
ਦਿਲ ਕਰੇ Panga Laili
ਛੋਟੇ ਤੇਰੇ ਜਿਹੇ
Chacha Chacha ਕਹਿੰਦੇ ਆ”

ਉਹ ਪਿੰਡ ਮਿੱਤਰਾਂ ਦਾ

ਜਿੱਥੇ ਉੱਡਦੇ ਕਬੂਤਰ ਚੀਨੇ


~Asi Ta Ohdi Saadgi Te Marde Aa,

Unjh Haseen Chehre Ta Hor V Bhut Ne Is Dunia Te .. ‘

ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ


ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ


ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ
ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..


ਸਾਨੂੰ ਰੋਹਬ ਰੱਖਣ ਦੀ ਲੋੜ ਨਹੀ ਪੈਂਦੀ..,
ਸਾਡੀ ਸਰਦਾਰੀ ਰੋਹਬ ਨਾਲ ਲੇ ਕੇ ਤੁਰਦੀ ਆ.


Baap di mojudgi sooraj waang hundi aa..
sooraj grm ta jrur hunda pr j na hove ta hnera ho janda a….
miss u father saab

ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ


Kismat ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀਂ ਮੰਗ ਹੀ
ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!

ਅੱਜ ਦਾ ਵਿਚਾਰ…
.
ਕਿਸੇ ਇਨਸਾਨ ਦੇ ਕਿਰਦਾਰ ਦਾ ਅੰਦਾਜਾ ਇਸ ਗੱਲ
ਤੋਂ ਲਗਾਇਆ ਜਾ ਸਕਦਾ ਹੈ,
.
ਕਿ ਉਹ ਉਹਨਾਂ ਵਿਅਕਤੀਆਂ ਨਾਲ ਕਿਵੇਂ ਦਾ ਵਿਵਹਾਰ ਕਰਦਾ ਹੈ।
.
ਜਿਹੜੇ ਜਿੰਦਗੀ ਵਿੱਚ ਕਦੇ ਵੀ
ਉਸਦੇ ਕਿਸੇ ਵੀ ਕੰਮ ਨਹੀਂ ਆ ਸਕਦੇ……

HiKk Thok ke Mathe cho FaiR
kaddiye Brri Rondan SaNdook JaTTiyE,
Akh Mailly kive TeNu koi tkkk Ju
Rakhan Brr ke BaNdooK JaTTiyE