ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ
ਜਿਵੇਂ ਮੈਂ ਕਿਸੇ ਦੇ Death Certificate ਤੇ sign ਕਰ ਰਿਆ ਹੋਵਾ
Loading views...
ਤੈਨੂੰ ਬਲੌਕ ਕਰਨਾ ਮੈਨੂੰ ਇੰਝ ਜਾਪਦਾ
ਜਿਵੇਂ ਮੈਂ ਕਿਸੇ ਦੇ Death Certificate ਤੇ sign ਕਰ ਰਿਆ ਹੋਵਾ
Loading views...
ਪਿਆਰ ਕਰਨਾ ਸਿੱਖਿਆ ਹੈ
ਨਫ਼ਰਤ ਦਾ ਕੋਈ
ਜੋਰ ਨਹੀਂ..
ਬੱਸ ਤੂੰ ਹੀ ਤੂੰ ਹੈ ਇਸ ਦਿੱਲ
ਵਿੱਚ ਦੂਸਰਾ ਕੋਈ
ਹੋਰ ਨਹੀਂ.
Loading views...
ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ
jogesh Mehra
Loading views...
ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ
Loading views...
ਦਿਲ ਨੂੰ ਹਮੇਸ਼ਾ ਉਹੀ ਇਨਸਾਨ ਚੰਗਾ
ਲੱਗਦਾ ਆਂ ਸੱਜਣਾ,
ਜੋ ਅੱਖਾਂ ਸਾਹਮਣੇ ਕਦੇ ਹਨੇਰਾ
ਨਾ ਆਉਣ ਦੇਵੇ।
Loading views...
ਜਿਹੜੀ ਥਾਲੀ ਚ ਖਾ ਲਈਏ ਉਹਨੂੰ ਭਰਾ ਮੰਨਦੇ ਹਾਂ
ਜਿਹੜੇ ਉਹ ਥਾਲੀ ਸ਼ੇਕ ਕਰਦੇ ਉਹਨੂੰ ਦੱਲਿਆਂ ਦੀ ਗਿਣਤੀ ਚ ਰੱਖਦਿਆਂ
Loading views...
ਕੋਈ ਕਰਦਾ ਹੋਵੇ ਸੱਚਾ ਪਿਆਰ
ਤਾਂ ਯਾਰ ਨੂੰ ਸੀਨੇ ਨਾਲ ਲਾਈ ਦਾ
ਖੇਡ ਕੇ ਦਿਲ ਨਾਲ ਸੱਜਣਾ ਵੇ
ਨਹੀ ਪਿਆਰ ਦਾ ਮਜਾਕ ਬਣਾਈ ਦਾ
ਥਾਂ ਥਾਂ ਵੰਡ ਕੇ ਦਿਲ ਨੂੰ
ਯਾਰਾਂ ਨਹੀ ਜੱਗ ਹਸਾਈ ਦਾ
ਹੀਰੇ ਵਰਗੇ ਯਾਰ ਨੂੰ ਦਿਲ ਵਿੱਚ ਰੱਖੀਏ ਜੜ ਕੇ
ਕੀਮਤੀ ਨਗੀਨਾ ਜਿੰਦਗੀ ਚੋ ਨਹੀ ਗਵਾਈ ਦਾ
ਭਾਈ ਰੂਪੇ ਵਾਲਿਆ ਰੋਵੇਗਾ ਇੱਕ ਦਿਨ ਚੇਤੇ ਕਰ ਕੇ
ਫਿਰ ਪਤਾ ਲੱਗੂ ਗੁਰਲਾਲ ਕੀ ਮੁੱਲ ਹੁੰਦਾ ਸੱਜਣਾ ਦੀ ਜੁਦਾਈ ਦਾ
Loading views...
ਬੱਸ ਕਰ ਰੱਬਾ
ਬਹੁਤ ਟੁੱਟ ਚੁੱਕਿਆ ਮੈਂ
ਹੋਰ ਕਿੰਨਾ ਕ ਤੋੜਨਾ ਬਾਕੀ ਆ
Loading views...
ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ
ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ
Loading views...
ਆਪਣੇ ਦੁਖਾਂ ਨੂੰ ਆਪ ਹਡਾਉਣਾ ਸਿਖ ਲੈਣਾਂ ਠੀਕ ਹੁੰਦਾ
Loading views...
ਜਾਂ ਤਾਂ ਰੂਹ ਨਾਲ ਲਾਈਂ।
ਨਹੀਂ ਤਾਂ ਮੂੰਹ ਨਾ ਲਾਈਂ।
ਸੱਜਣਾ ਮੂਧੇ ਮੂੰਹ ਡਿੱਗੇਂਗਾ
ਝੂਠੀ ਯਾਰੀ ਤੂੰ ਨਾ ਲਾਈਂ
Loading views...
ਮੰਜ਼ਿਲ ਤੇਨੂੰ ਸਮਜਿਆ ਸੀ ।
ਹੁਣ ਮੰਜ਼ਿਲ ਤੇ ਐਤਬਾਰ ਨਾ ਕੋਈ ।
ਤੂੰ ਮੈਨੂੰ ਜ਼ਿੰਦਗ਼ੀ ਕਹਿੰਦੀ ਸੀ ।
ਕਿਉ ਹੁਣ ਜ਼ਿੰਦਗ਼ੀ ਨਾ ਪਿਆਰ ਨਾ ਕੋਈ ।
Loading views...
ਕੇ ਤੋੜ ਤਾਂ ਦਿੱਲ ਸਾਡਾ ਆਪਣਾ ਹੋਰ ਕਿੱਤੇ ਤੂੰ ਲਾ ਲਿਆ
ਸਾਨੂੰ ਭੁੱਲ ਕੇ ਕਮਲ਼ੀ ਨੇ ਨਵਾਂ ਸਾਲ ਨਵੇਂ ਯਾਰ ਨਾਲ ਮਨਾਂ ਲਿਆ
Loading views...
ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
ਸਿਕੰਦਰ ਸਿੰਘ
Loading views...
ਤੇਰੇ ਖਿਆਲਾਂ ਚ ਸੁਰਤ ਹੈ ਕੈਦ ਮੇਰੀ
ਮੇਰੇ ਨੈਣਾਂ ਚ ਬੰਦ ਏ ਮੁੱਖ ਤੇਰਾ..!!
ਮੇਰੀ ਰਗ ਰਗ ਚ ਤੇਰਾ ਨਾਮ ਵੱਸ ਗਿਆ
ਤੇਰੀ ਮੋਹਬੱਤ ਦੀ ਕੈਦ ਚ ਦਿਲ ਮੇਰਾ..!!
Loading views...
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
Loading views...