Sub Categories

15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym 😘

Loading views...



ਜੇ ਦੁਖ ਹੀ ਦੇਨੇ ਸੀ ਕਿੳੂਂ ❤ ਵਿੱਚ ਵਸਣਾ
ਸੀ 😢💔
ਜੇ ੲੇਦਾਂ ਹੀ ਕਰਨੀ ਸੀ_ ਸਾਨੂੰ ਪਹਿਲਾਂ
ਦੱਸਣਾਂ ਸੀ😞

Loading views...

Punjabi status
12 hrs ·
ਕਹਿੰਦੀ – ਮੈ ਬਹੁਤ ਖੁਸ ਏ ਤੇਰੇ ਬਿਨਾ
ਮੈ ਕਿਹਾ -ਖੁਸ ਤੇ ਮੈ ਵੀ ਬਹੁਤ ਏ , ਪਰ ਤੇਰੇ ਛੱਡੇ ਕਰਕੇ ਨੀ !
ਮੈ ਖੁਸ ਹਾ ਤੈਨੂੰ ਖੁਸ ਦੇਖ ਕੇ
ਕਹਿੰਦੀ -ਤੂੰ ਇਨਾ ਸੋਹਣਾ ਨੀ ਸੀ
ਮੈ ਕਿਹਾ -ਹਾ…ਜਮਾ ਤੇਰੇ ਦਿਲ ਵਰਗਾ ਹਾ!!
ਕਹਿੰਦੀ – ਮੈ ਤੇਰੇ ਨਾਲ ਕਦੇ ਖੁਸ ਨੀ ਸੀ
ਮੈ ਕਿਹਾ -ਮੈਨੂੰ ਤੇ ਅੱਜ ਵੀ ਤੇਰੀਆ ਗੱਲਾ ਸੁਣ ਕੇ ਹੱਸਾ ਆ ਰਿਹਾ ਏ !!
ਕਹਿੰਦੀ – ਉਦਾ ਤੂੰ ਮੈਨੂੰ ਕਦੇ ਪਿਆਰ ਹੀ ਨੀ ਕੀਤਾ ..
ਮੈ ਕਿਹਾ -ਹਲੇ ਤਾਂ ਤੈਨੂੰ ਤੱਕਨ ਤੌ ਹੀ ਫੁਰਸਤ ਨੀ ਸੀ ..
ਪਿਆਰ ਕਿਥੋ ਕਰ ਲੈਦਾ !!
ਕਹਿੰਦੀ – ਮੈ ਹੋਰ ਦੀ ਹੋ ਗਈ
ਮੈ ਕਿਹਾ -ਕਦੇ ਪਿਆਰ ਨਾਲ ਮੇਰੇ ਦਿਲ ਅੰਦਰ
ਝਾਤੀ ਮਾਰਦੀ ਤਾ ਸਦਾ ਲਈ ਮੇਰੀ ਹੋ ਜਾਦੀ !!
ਬਸ ਫੇਰ -ਉਦਾਸ ਓਹ ਸੀ ਅੱਖ ਮੇਰੀ ਭਰ ਆਈ 😢

Loading views...

ਲੋਕੀ ਸ਼ਾਮ ਹੁੰਦੇ ਹੀ ਸ਼ਰਾਬ ਵੱਲ ਏਦਾਂ ਭੱਜਦੇ ਆ
ਜਿੱਦਾਂ ਕੇ ਅੱਜ ਆਖ਼ਿਰੀ ਦਿਨ ਆ ਸ਼ਰਾਬ ਦਾ
ਕੱਲ ਨੂੰ ਮਿਲਣੀ ਨੀਂ ਆ , ਤਰਸ ਤਾਂ ਉਹਨਾਂ ਤੇ
ਆਉਂਦਾ ਜਿਹਨਾਂ ਨੂੰ ਸ਼ਰਾਬੀ ਬਾਪ, ਭਰਾ , ਪਤੀ
ਕਰਕੇ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਆ

Loading views...


ਅੱਜ ਦਾ ਵਿਚਾਰ 🙏🏻
….
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..

Loading views...

ਲੋਕੀ ਕਹਿੰਦੇ ਨੇ ਜਿਥੇ ਇੱਜ਼ਤ ਨਹੀਂ ਹੁੰਦੀ
ਓਥੇ ਜਾਣਾ ਨਹੀਂ ਚਾਹੀਦਾ
ਮਤਲਬ ਬੰਦਾ ਹੁਣ ਆਪਣੇ ਘਰ ਵੀ ਨਾ ਜਾਵੇ ?

Loading views...


ਦੋ ਹੀ ਰੀਜਾਂ ਜੱਟ ਦੀਆਂ,,
Emma watson ਵਰਗੀ ਵਹੁਟੀ ਲਿਆਉਣੀ,
ਤੇ
babbu mann 22 ਦਾ ਅਖਾੜਾ ਲਵਾਉਣਾ.

Loading views...


ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

Loading views...

ਮਿਟੀ ਮੇਰੀ ਮਾਂ ਜਮੀਆ
ਅੰਤ ਵਿਚ ਮਿਟੀ ਹੀ ਬਣ ਜਾਣਾ
ਖਾਲੀ ਹੱਥ ਹੀ ਆਈਆ ਸੀ
ਤੇ ਖਾਲੀ ਹੱਥ ਹੀ ਮੂੜ ਜਾਣਾ

Loading views...

ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ

Loading views...


ਮੁਡੋ ਜਤਾਕੇ ਬਾਜੀ ਪਿੱਛੋਂ ਕਰ ਜਾਣ ਕੱਖਾਂ ਦੀ
ਕੱਲੀ ਸਾਡੇ ਨਾਲ ਨੀ ਹੋਈ ਇਹ ਤਹ ਗਿਣਤੀ ਲੱਖਾਂ ਦੀ
ਇਕ ਹੋਰ ਆਸ਼ਿਕ ਬਰਬਾਦ ਹੋ ਗਿਆ ਯਾਰ ਸੀ ਯਾਰਾਂ ਦਾ
ਧੋਖਾ ਤਾ ਦਸਤੂਰ ਹੋ ਗਿਆ ਸੋਹਣਿਆ ਨਾਰਾਂ ਦਾ

Loading views...


ਮੇਰੇ ਦੋਸਤ ਮੇਰੀ ਏਦਾਂ ਤਰੀਫ ਕਰਦੇ ਆ
ਭਰਾਵਾ ਓਹਦੀ ਸ਼ਕਲ ਤਾਂ ਤੇਰੇ ਨਾਲੋਂ ਵੀ ਭੈੜੀ ਆ

Loading views...

ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ
ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ
ਨੈਣਾਂ ਚ ਮੁਹੱਬਤਾ ਦਾ ਨੂਰ ਚਾਹੀਦਾ
ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹੀਦਾ😘

Loading views...


ਜਲਦੀ kad ਲੋ ਮਤਲਬ ਜਿੰਨੇ ਜਿੰਨੇ ਕੱਢਣੇ ਆ
ਕੀ ਪਤਾ ਕੱਲ ਨੂੰ ਮੈਨੂੰ ਵੀ ਅਕਲ ਆ ਜਾਵੇ

Loading views...

ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ

Loading views...

ਕਹਿੰਦੀ ਤੂੰ ਆਪਣੇ ਯਾਰਾਂ
ਦੀ ਕੋਈ ਗੱਲ ਨੀ ਮੋੜਦਾ
ਕਿਓ . . ?
.
ਮੈਂ ਕਿਹਾ . . . . ?
.
.
.
..
.

ਕਮਲੀਏ ਕੋਈ ਰੱਬ ਦੀ ਗੱਲ
ਵੀ ਮੋੜਦਾ ਹੁੰਦਾ👌

Loading views...