ਧੋਬੀ ਦਾ ਕੁੱਤਾ,,
ਘਰ-ਦਾ ਨਾਂ ਘਾਟ ਦਾ,,,,,
Loading views...
ਧੋਬੀ ਦਾ ਕੁੱਤਾ,,
ਘਰ-ਦਾ ਨਾਂ ਘਾਟ ਦਾ,,,,,
Loading views...
ਦੀਪ ਸਿੱਧੂ ਦੀਆਂ ਗੱਲਾਂ ਆਮ ਇਨਸਾਨ ਦੀ ਸੋਚ ਤੋ ਉੱਤੇ ਸੀ।
ਉਸਨੇ ਹਮੇਸ਼ਾ ਹੋਂਦ ਦੀ ਗੱਲ ਕੀਤੀ।
ਸਾਡੀ ਸ਼ੁਰੂ ਤੋਂ ਇਹ ਕਮਜ਼ੋਰੀ ਰਹੀ ਏ ਕਿ ਅਸੀ ਇਹੀ ਨੀ ਸਮਝ ਸਕੇ, ਹੋਂਦ ਕਿਉ ਜਰੂਰੀ ਏ
Loading views...
ਤੁਹਾਨੂੰ ਆਪਣਾ ਪੰਜਾਬ , ਆਪਣੇ ਬੱਚੇ ਆਪ ਹੀ
ਬਚਾਉਣੇ ਪੈਣੇ ਨੇ , ਸਰਕਾਰਾਂ ਤੋਂ ਕਿਸੇ ਕਿਸਮ ਦੀ
ਵੀ ਉਮੀਦ ਨਾ ਰੱਖੋ , ਸਭ ਰਲੇ ਮਿਲੇ ਨੇ
Loading views...
ਪਤਨੀ ਮਰਨ ਕਿਨਾਰੇ ਸੀ, ਤੇ ਬੋਲੀ
“ਸਵਰਗ ਚ ਮਿਲਦੇ ਆ” ਅਤੇ ਚੱਲ ਵਸੀ
ਉਦੋਂ ਤੋਂ ਵਿਚਾਰਾ ਪਤੀ ਬਸ ਪਾਪ ਹੀ
ਕਰੀ ਜਾ ਰਿਹਾ ਆ।
Loading views...
ਜੇਕਰ ਤੁਹਾਨੂੰ ਆਪਣਾ ਵਿਹਲਾ ਸਮਾਂ ਸਫਲ ਕਰਨ ਦੀ ਜਾਚ ਆ ਗਈ,
ਸਮਝ ਲੈਣਾ ਕਿ ਗੁਰੂ ਕਲਗੀਧਰ ਪਿਤਾ ਜੀ ਤੁਹਾਡੇ ਨਾਲ ਹਨ।ਸਮਾਂ ਸਫਲਾ ਕਿਵੇ ਕਰਨਾ ਹੈ?
ਹੱਥੀਂ ਸੇਵਾ ਕਰਨੀ ਤੇ ਸਿਮਰਨ ਤੇ ਬਾਣੀ ਦੇ
ਵੱਧ ਤੋ ਵੱਧ ਪਹਿਰੇ ਲਗਾਉਣੇ।।
Loading views...
ਮੁੰਡਾ ਹੋਣਾ ਵੀ ਆਸਾਨ ਕੰਮ ਨਹੀਂ ਆ
ਜੇ ਗਰਲਫ੍ਰੈਂਡ ਦਾ ਕੁੱਤਾ ਵੀ ਮਰ ਜਾਵੇ ਤਾਂ
ਵਿਚਾਰੇ ਮੁੰਡਿਆਂ ਨੂੰ ਰੋਣਾ ਪੈਂਦਾ ਹੈ
Loading views...
ਕੱਲਾ ਸ਼ੇਰ ਨੀ ਚਿਖਾ ਦੇ ਵਿੱਚ
ਸੜਿਆ। ਸ਼ੜ ਗਈ ਤਕਦੀਰ
ਪੰਜਾਬੀਆਂ ਦੀ
Loading views...
ਅਸੀ ਉਡੀਕ ਕੀ ਕਰਨ ਲੱਗੇ
ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
Loading views...
ਅਲੱਗ ਹੋਣਾ ਤਾਂ ਇੱਕ ਚਾਲ ਸੀ
ਮੈਨੂੰ ਤਾਂ ਪਹਿਲਾ ਹੀ ਪਤਾ ਸੀ ਮਾਮਲਾ ਗੋਲ ਮਾਲ ਸੀ
ਬਾਹਰੋਂ ਇਕ ਦੂਜੇ ਦੇ ਵਿਰੋਧੀ
ਪਰ ਅੰਦਰੋਂ ਸਾਰੇ ਨਾਲ ਸੀ
Loading views...
ਜਿਸਦਾ ਸਟੇਜ ਤੋਂ ਬੋਲਣਾ ਬੈਨ ਸੀ…
ਅੱਜ ਉਸ ਸ਼ਖਸ ਦਾ ਗੁਣਗਾਨ ਕਰਨ ਲਈ
ਵੱਖ ਵੱਖ ਦੇਸ਼ਾਂ ਵਿੱਚ ਸਟੇਜਾਂ ਲੱਗ ਰਹੀਆਂ ਨੇ!
ਵਰਤਾਰਾ ਇਹੀਓ ਹੁੰਦੈ!!ਵੀਰ ਦੀਪ ਸਿੱਧੂ
Loading views...
ਜਿਸ ਦਿਨ ਅਦਾਲਤਾਂ ਦੇ ਦਰਵਾਜ਼ੇ ਲੀਡਰਾਂ ਲਈ ਬੰਦ ਹੋ ਗਏ
ਉਸ ਦਿਨ ਦੇਸ਼ ਦੇ ਸਾਰੇ ਮਸਲੇ ਹੱਲ ਹੋ ਜਾਣਗੇ
Loading views...
ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਦਾਜ ਲੈਕੇ
ਮੁੰਡਾ ਡੀਜੇ ਤੇ ਗੀਤ ਲਵਾ ਕੇ ਨੱਚੀ ਜਾਵੇ
ਮਿੰਨੀ ਕੂਪਰ ਮੈਂ ਲੈਦੂੰਗਾ ਵਿਚ ਬੈਠ ਕੇ ਤੂੰ ਮਾਰੀ ਗੇੜੀਆਂ
Loading views...
ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
Loading views...
ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ,
ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।।
Loading views...
ਸੂਰਮੇ ਮਰਦੇ ਨਹੀ,
ਅਮਰ ਹੋ ਜਾਦੇ ਨੇ,
Loading views...
ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
Loading views...