Sub Categories

ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,
ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ
Prem Maan

Loading views...



ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ…

Loading views...

ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ,
ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ 🦅

Loading views...


ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l

Loading views...

ਜਿਤਨਾ ਬਦਲ ਸਕਤੇ ਥੇ ਬਦਲ ਲੀਆ ਖੁਦ ਕੋ !
ਅਬ ਜਿਸਕੋ ਤਕਲੀਫ ਹੈ! ਵੋ ਅਪਨਾ ਰਾਸਤਾ ਬਦਲੇ 👍
#Davinder….k

Loading views...


ਫਿਰਦੇ ਓ ਮੇਰੀ ਜੌ ਔਕਾਤ ਮਿਣਦੇ
ਥੋਡੇ ਕਹਿੜਾ ਸਾਲੇਓ ਜਹਾਜ ਚੱਲਦੇ
Navi Lyrics

Loading views...


ਹੇ ਵਾਹਿਗੁਰੂ ਤੇਰੇ ਇਲਾਵਾ ਹੋਰ ਕੋਈ ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ

Loading views...

“ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ✍🏻

Loading views...

ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ..
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ..

Loading views...


ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,

Loading views...


ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ

Loading views...

ਨਾ ਯਾਰੀ ਵੱਡੀ ਨਾ ਪਿਆਰ ਵੱਡਾ

ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ

Loading views...


ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ

ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ

Loading views...

ਜੋ‌ ਸਾਡੇ ਤੇ ਗੇਮਾਂ ਪਾ ਕੇ ਖੁਸ਼ੀ ਮਨਾ ਰਹੇ ਨੇ,
ਕਤੀੜੇ ਇਕ ਗੱਲ ਯਾਦ ਰੱਖੋ,
ਗਿੱਦੜਾਂ ਦੇ ਝੂੰਡ ਕਦੇ ਸ਼ੇਰ ਦੀ ਬਰਾਬਰੀ ਨਹੀਂ ਕਰ ਸਕਦੇ।

Loading views...

ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ,

ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।

Loading views...