Sub Categories

ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ
ਸੋਚੀਂ ਨਾ ਤੈਨੂੰ
ਦਿਲੋ ਕੱਢ ਤਾ

Loading views...



45 kg. ਦੀ ਕੁੜੀ ਨੂੰ ਮੁੰਡਾ ਮੋਟੋ-ਮੋਟੋ
ਕਹਿ ਕੇ ਗੱਲ ਕਰਦਾ
ਤੇ ਕੁੜੀ 60 ਕਿਲੋ ਦੇ ਚੋਭਰ ਨੂਂ Baby baby ਕਹਿ ਕੇ ਬਲਾਂਉਦੀ ਆ …
.
.
.
ਕਮਾਲ ਏ ਕਰੀ ਜਾਂਦੇ ਆ….😂🤣😂

Loading views...

ਜਨਮ ਵੇਲੇ ਦੀ ਮਠਿਆਈ ਤੋ ਖੇਡ ਸ਼ੁਰੂ ਹੋ ਕਿ ਭੋਗ ਦੀ ਰੋਟੀ ਤੇ ਆ ਮੁੱਕਦੀ ਏ ।
ਨਾ ਜਨਮ ਦੀ ਮਠਿਆਈ ਭਾਗਾ ਚ ਨਾ ਅੰਤ ਸਮੇ ਦੀ ਰੋਟੀ।
ਬਸ ਸੰਸਾਰ ਤੁਹਾਨੂੰ ਏਨਾ ਹੀ ਜਾਣਦਾ ਹੈ । ਅਸਲ ਖੇਡ ਵਿਚਲੇ ਸਮਾਂ ਦੀ ਹੈ ਕਿ ਤੁਸੀ ਇਸਨੂੰ ਕਿੰਨਾ ਕੁ ਸਾਰਥਕ ਵਰਤਿਆ।

Loading views...

ਮੇਰੇ ਚੱਲਦੇ ਨੇ ਜੋ ਸਾਹ, ਇਹਨਾਂ ਦੀ ਇੱਕੋ ਵਜ੍ਹਾ……….
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Loading views...


ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ
ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪

Loading views...

ਪਿਆਰ ਤੇ ਬੇਜ਼ਤੀ ਰੱਜ ke ਕਰੀ di ae 🇮🇳🇦🇪

Loading views...


ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇

Loading views...


ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ 🙏🙏🙏🙏

Loading views...

Kaur is my Identity
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

Loading views...

ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,

Loading views...


ਹੰਝੂ ਤੇਰੇ ਮਹਿੰਗੇ ਮੁੱਲ ਦੇ ਸੱਜਣਾ
🖤
🖤
ਮੈਂ ਕਦੇ ਨਾ ਖਰਚਾ…….

Loading views...


ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….

Loading views...

ਕੋਈ ਨਹੀਂ ਕਿਸੇ ਦਾ
ਦੁਨੀਆਂ ਮਤਲਬ ਨੂੰ ਬੋਲਦੀਆਂ 💯

Loading views...


ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥

Loading views...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…

Loading views...

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…

Loading views...