ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ
.
ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ..!!



ਮਰ ਕੇ ਵੀ ਨੀ ਤੈਨੂੰ ਭੁੱਲਣਾ
ਜਿੰਦੇ ਜੀ ਹੋਰ ਤੇ ਨੀ ਡੁੱਲਣਾ
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ
**kIrAt**

ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,

ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ,
ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,


ਪੁੱਤਰ college ਤੋ ਘਰ ਆਉਣ ਲਈ ਨਿਕਲਿਆ”
ਮੀਹ ਚਾਲੂ ਹੋ ਗਿਆ ਤੇ ਪੁੱਤਰ ਸਾਰਾ ਗਿੱਲਾ ਹੋ
ਗਿਆ..
“ਘਰ ਪਹੁੰਚਿਆ ਤੇ”

” ਭੈਣ: ਥੋੜੀ ਦੇਰ ਰੁਕ ਕੇ ਨਹੀ ਆ ਸਕਦਾ ਸੀ..?

” ਭਰਾ: ਕਿਤੇ ਸਾਇਡ ਤੇ ਖੱੜ ਜਾਂਦਾ..

” ਪਿਓ: ਲੱਗਦਾ ਜਿਆਦਾ ਸ਼ੋਕ ਪਿਆ ਭਿੱਜਣ
ਦਾ..?

” ‘ਮਾਂ’
ਮਾਂ ਆਈ, ਸਿਰ ਤੇ ਤੋਲੀਆ ਰੱਖਿਆ.
ਤੇ ਕਹਿੰਦੀ, ਏ ਮੀਹ ਵੀ ਨਾ, ਥੋੜੀ ਦੇਰ ਰੁੱਕ ਕੇ

ਜਾਂਦਾ..
ਮੇਰਾ ਪੁੱਤਰ ਘਰ ਪਹੁੰਚ ਜਾਂਦਾ.

ਦੁਸ਼ਮਣ ਦਾ ਡਰ ਨਾ ਕੋਈ,
ਸੱਜਣਾਂ ਦੀ ਫਰਿਆਦ ਨੇ
ਮਾਰਣਾ
.
.
.
ਲੋਕਾਂ ਨੂੰ ਮੌਤ ਮਾਰਦੀ
ਸਾਨੂੰ ਉਹਦੀ ਯਾਦ ਨੇ ਮਾਰਣਾ


ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ
ਤਾਂ ਚੇਹਰੇਆਂ ਦੀ ਪੈਂਦੀ ਆ


dil nai lagda
tu jis din
ho gaeo akhion ohle veh
tere baajo
eh chandra dil
hae dukh kihde kol fole veh

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ,
ਵਫ਼ਾ ਕਰਕੇ ਵੀ ਬੁਰਾਈ ਮਿਲੀ,
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ,
ਓਨੀ ਹੀ ਤੇਰੀ ਜੁਦਾਈ ਮਿਲੀ..

ਖੁਦ ਤੁਰ ਗਈ ਮੈਨੂੰ ਸਜਾਂ ਦੇ ਗਈ..
ਯਾਦਾਂ ਸਹਾਰੇ ਜੀਉਣ ਦੀ ਸਲਾਹ ਦੇ ਗਈ..
ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀ ਸਕਦਾ..
ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ…!!


ਅੱਖ ਰੋਂਦੀ ਤੂੰ ਵੇਖੀ ਸਾਡੀ….
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ….
ਕੋਈ ਸਾਡੇ ਵਰਗਾ ਨਹੀ ਲੱਭਣਾ…. ਚਾਹੇ
ਯਾਰ ਬਣਾ ਲਈ ਲੱਖ ਸੱਜਣਾ..


ਜੰਮੀ ਸੀ ਮੈਂ ਚਾਅਵਾਂ ਨਾਲ,
ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਲੈ ਕੇ ਚਾਰ ਲਾਂਵਾਂ ਨਾਲ!!

ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਦੇ ਨੇ…….
ਹੱਸਦੇ ਨੇ ਉਹ ਦੁਨੀਆ ਲਈ ਪਰ ਅੰਦਰੋ ਅੰਦਰੀ
ਗੱਮ ੳੁਹਨਾ ਨੂੰ ਖਾਈ ਜਾਦੇ ਨੇ..


ਠੁਕਰਾਉਣ ਵਾਲੇ ਵੀ ਜਿਉਦੇਂ ਰਹਿਣ ,
ਮੈਨੂ ਚਾਹੁਣ ਵਾਲੇ ਵੀ ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ,
ਸਾਨੂੰ ਹਰਾਉਣ ਵਾਲੇ ਵੀ ਖੁਸ਼ ਰਹਿਣ !

ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
ਦਿਲ ਤੇ ਲਾਈਏ ਨਾ…
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ.

ਇਨਸਾਨ ਸਬ ਕੁਝ ਭੁਲਾ ਸਕਦਾ ਹੈ ..
ਸਿਵਾਏ ਉਨ੍ਹਾ ਪਲਾਂ ਤੋਂ..
ਜਦੋ ਉਸਨੂੰ ਆਪਣਿਆ ਦੀ ਲੋੜ ਸੀ ….
ਤੇ ਓਹ ਸਾਥ ਨਾ ਦੇਣ