ਹੱਸਦਾ ਮੈ ਹੁਣ ਵੀ ਆ
…
…
ਪਰ ਉਸਦਾ ਕਾਰਨ ਹੁਣ ਤੂੰ ਨਹੀ
Loading views...
ਹੱਸਦਾ ਮੈ ਹੁਣ ਵੀ ਆ
…
…
ਪਰ ਉਸਦਾ ਕਾਰਨ ਹੁਣ ਤੂੰ ਨਹੀ
Loading views...
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ .. .
ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ.
Loading views...
ਮੈਂ ਸੋਚਦਾ ਸੀ ਇਹ ਸ਼ਾਇਰੋ
ਸ਼ਾਇਰੀ ਪਤਾ ਨੀ Kitho kar ਲੈਂਦੇ ਨੇ ਲੋਕ..
.
ਫਿਰ……..?
.
.
.
ਪਤਾ ਲੱਗਾ ਜਦੋ
ਹਾਲਾਤ ਬਣ ਜਾਣ
ਤਾ ਲਫਜ਼ ਬਣਨ ਨੂੰ ਦੇਰ
ਨਈ ਲਗਦੀ
Loading views...
ਸ਼ੀਸ਼ੇ ਮੂਹਰੇ ਖੱੜ ਕੇ ਮੰਗ ਲਈ ਮਾਫੀ ਖੁਦ ਤੋ ,,,,
ਆਪਣਿਆ ਦਾ ਬਹੁਤ ਦਿਲ ਦੁਖਾ ਲਿਆ
ਦੂਜਿਆ ਨੂੰ ਖੁਸ਼ ਕਰਦੇ ਕਰਦੇ ,,,,,,,,,
Loading views...
ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ
ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖੀਏ
ਤੇਰੀ ਥਾਂਵੇ ਗੱਲਾ ਕਰੀ ਦੀਆ ਤਾਰਿਆਂ ਦੇ ਨਾਲ
Loading views...
Rabba Meri Chahat Da Mull Zaroor Pavayi ‘n…
Ohne Ki Paaya Te Ki Khoya Ehsaas
Zoroor krayi’n..
Loading views...
ਕਰਦੇ ਆ ਪਿਆਰ ਤੈਨੂ ਜਾਨੋ ਵਧ ਕੇ , ਤੇਰੇ ਕੋਲੋ ਗਲ ਕੋਈ ਵੀ ਲਕੋਈ ਨਾ
ਤੈਨੂ ਚਾਹੁਣ ਵਾਲੇ ਤਾ ਬਥੇਰੇ ਹੋਣ ਗੇ, ਜਾਨੇ ਸਾਡਾ ਤੇਰੇ ਤੋ ਬਗੈਰ ਕੋਈ ਨਾ
Loading views...
Muddtan Baad Ajj Usnu Kise Hor naal Khush Dekhyaa Te Ihh Ihsaas Hoyaa,
Kaash
Tu Usnu Pehla E Chadd Ditta Hunda.
Loading views...
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ
Loading views...
ਮੈਨੂੰ ਛੱਡ ਕੇ ਤੂੰ
ਕਿਸੇ ਹੋਰ ਦਾ ਹੱਥ ਤਾਂ ਫੜ ਲਿਆ
ਪਰ ਇਨ੍ਹਾ ਯਾਦ ਰੱਖੀ
ਹਰ ਕੋਈ ਪਿਆਰ ਨਹੀ ਕਰਦਾ
Loading views...
ਬਾਡਰ ਤੇ ਚੱਲਿਆਂ ਛੱਡ ਕੇ ਘਰ-ਬਾਰ ਸਾਰਾ
ਮੈਂ ਖ਼ੂਨ ਵਿੱਚ ਅਣਖ ਆ ਸਾਡੇ ਨਹੀਂਉ ਕੋਈ ਵਿਚਾਰਾ ਮੈਂ,
ਹਿੱਕਾਂ ਤਾਣ ਗੋਲੀਆਂ ਅੱਗੇ ਖੜਨ ਲਈ ਚੱਲਿਆਂ ਆ,
ਉਡੀਕਾਂ ਮੇਰੀਆਂ ‘ਚ ਬੂਹੇ ਨਾ ਮੰਜੀ ਡਾਈ,
ਮੇਰੀ ਵੇਖ ਲਾਸ਼ ਨੂੰ ਮਾਂਏ ਵੈਣ ਨਾ ਪਾਈ
ਸੀਵਾਇਆਂ ਤੱਕ ਕੁਵਾਰੇ ਪੁੱਤ ਲਈ Ghodiyan ਗਾਈ।
Loading views...
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ
ਦਿੱਤਾ ਵੇ ਸੱਜਣਾ…..
.
ਕੀ
.
.
.
ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ..
ਪਰ ਮੁਹੱਬਤ ਕਰਨੀ ਛੱਡਤੀ..
Loading views...
ਇਨਸਾਨ ਹੀ ਅੱਜਕੱਲ ਕੋਈ ਇਨਸਾਨੀਅਤ ਨਹੀ ਦੇਖਦਾ
ਵੈਟਸਇਪ ਹੋਵੇ 🙄😐
ਭਾਵੇ ਜਿੰਦਗੀ ਅੱਜਕੱਲ
ਲੋਕ ਸਿਰਫ ਸਟੇਟਸ ਹੀ
ਦੇਖਦੇ ਨੇ ।
Loading views...
ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ
ਹੈ ਤੇਰੇ ਕੋਲ
ਮੈ ਕਿਹਾ ਗਵਾਹ ਦੋ ਹੀ ਨੇ
ਇਕ ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ
Loading views...
ਜਾਂ ਤਾਂ ਰੂਹ ਨਾਲ ਲਾਈਂ।
ਨਹੀਂ ਤਾਂ ਮੂੰਹ ਨਾ ਲਾਈਂ।
ਸੱਜਣਾ ਮੂਧੇ ਮੂੰਹ ਡਿੱਗੇਂਗਾ
ਝੂਠੀ ਯਾਰੀ ਤੂੰ ਨਾ ਲਾਈਂ
Loading views...
ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,
Loading views...