ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
Loading views...
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
Loading views...
ਜਿਨ੍ਹਾ ਦੀਆਂ ਅੱਖਾਂ ਗੱਲ-ਗੱਲ ਤੇ ਭਿੱਜ ਜਾਦੀਆਂ ਨੇ____
ਉਹ ਕਮਜੋਰ ਨਹੀ ਹੁੰਦੇ…..
ਬਲਕਿ……!’;
ਉਹਨਾਂ ਦੇ ਦਿਲ ਸੱਚੇ ਹੁੰਦੇ ਨੇ’;
Loading views...
ਜ਼ਮਾਨੇ ਨੂੰ ਤਾਂ ਕਹਿ ਦਿੰਦਾ ਹਾਂ ਕਿ ਭੁੱਲ ਗਿਆ ਆ ਮੈਂ ਓਹਨੂੰ ,
ਪਰ ਅਸਲੀਅਤ ਤਾਂ ਮੈਨੂੰ ਤੇ ਮੇਰੇ ਦਿਲ ਨੂੰ ਪਤਾ ਏ ਬਸ
💔💔💔
Loading views...
ਚੁੱਪ ਬੈਠੇ ਆ ਕਿਸੇ ਗੱਲ ਤੋ
ਨਹੀ ਤਾ…ਕਦੇ ਸੁਣਿਆ ਕੇ
ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…
Loading views...
ਮੰਨਦੇ ਹਾਂ
ਮੁਹੱਬਤ ਲਿਖਣ ਲਈ ,
ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂ
ਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ ਅੱਜ ਵੀ
ਮੇਰੇ ਜੀਣ ਦਾ ਕੋਈ ਸਹਾਰਾ ਨਹੀਂ …
Loading views...
ਚੰਗਾ Future ਦੇਣ ਵਾਲਾ ਤਾ ਸਭ ਨੂੰ ਮਿਲ ਜਾਂਦਾ ਆ
ਪਰ ਸਚਾ ਪਿਆਰ ਕਰਨ ਵਾਲਾ
ਕਿਸਮਤ ਵਾਲਿਆ ਨੂੰ ਹੀ ਮਿਲਦਾ..
Loading views...
ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫ਼ਾ ਹੀ ਸਹੀ ਪਰ
ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,
Loading views...
ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!
Loading views...
ਜੀ ਜੀ ਕਹਿ ਕੇ ਝੂਠ ਨੂੰ ਸੱਚ ਬਣਾ ਲੈਂਦੇਂ ਨੇ ਲੋਕ..
ਬਚਕੇ ਰਿਹਾ ਕਰ ਭੋਲਿਆ
ਚਿਹਰੇ ਤੇ ਚਿਹਰਾ ਲਾ ਲੈਦੇਂ ਨੇ ਲੋਕ…
Loading views...
ਲੱਖ ਲਾਣਤਾਂ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੈ ,
ਅਸੀਂ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੈ ,
ਰਿੰਪੀ ਸੰਘੇੜਾ
Loading views...
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ
ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
Loading views...
Jinna teriyn yaadan nu hnjuan da pani paya j kise
butte nu paounde ta phul khil jna c ….
jina dil la k tenu chaheya,
j rabb nu chnde ta oh v mil jna c
Loading views...
ਲੋਕਾਂ ਦਾ ਕੀ ਕਹਿਣਾ
ਸਾਨੂੰ ਆਪਣੇ ਹੀ ਮਾਰ ਗਏ
ਜਿੰਨਾ ਨਾਲ ਕੀਤਾ ਪਿਆਰ ਨੀ
ਉਹ ਸਾਨੂੰ ਆਪਣੇ ਹੀ ਉਜਾੜ ਗਏ
Loading views...
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!
Loading views...
ਸੱਜਣ ਪਤਾ ਨੀ ਸਾਥੋਂ
ਕਿਹੜੀ ਗੱਲੋਂ ਮੁੱਖ ਮੋੜ ਗੲੇ
ਪਹਿਲਾਂ ਓੁਮਰਾਂ ਨਿਭਾੳੁਣ
ਦਾ ਕਰਦੇ ਸੀ ਵਾਅਦਾ
ਹੁਣ ਪਲ ਵਿੱਚ
ਰਿਸ਼ਤਾ ਤੋੜ ਗੲੇ
Loading views...
ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ
Loading views...