ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ
ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ
ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
ਜੀਨਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ
ਬੱਸ ਇਨਾ ਕੁ ਮੇਰਾ ਹੱਕ ਹੋਵੇ ॥
ਤੇਨੂੰ ਚਾਹੁੰਦਾ ਹਾ ਬਹੁਤ ਪਰ ਚਾਹਣਾ ਨਹੀ ਅੳਦਾ,
ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆੳਦਾ,..
.
ਜਿੰਦਗੀ ਚ ਆਜਾ ਮੇਰੀ ਜਿੰਦਗੀ ਬਣ ਕੇ ,..??
.
.
.
.
ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀ ਅੳਦਾ,
ਹਰ ਪਲ ਤੇਨੂੰ ਬਸ ਤੇਨੂੰ ਦੂਆਵਾ ਵਿੱਚ ਮੰਗਦਾ ਹਾ,
.
ਕੀ ਕਰਾ ਤੇਰੇ ਸਿਵਾ ਹੋਰ ਕੁਝ ਮੰਗਣਾ
ਵੀ ਨਹੀ ਆੳਦਾ…
.
ਦਿਲ ਰੌਦਾ ਏ ਕੁਰਲਾਉਂਦਾ ਏ…
ਤੇਨੂੰ ਹਾਲੇ ਵੀ ਪਾਉਂਣਾ ਚਾਹੁੰਦਾ ਏ….
ਇਹਨੂੰ ਕਿੰਝ ਕੱਢੀਏ ਸੀਨੇ ‘ਚੋ…
ਜਿਹੜਾ ਹਾਲੇ ਵੀ ਤੇਨੂੰ ਹੀ ਚਾਹੁੰਦਾ ਏ.
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,
ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,
ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,
ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਵਾਇਆਂ, ਕੁਝ ਭੇਤੀ ਫੜ ਮੇਰੀ ਬਾਹ ਪੁੱਛਦੇ, ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ..!
ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ
ਲਊਂਗੀ
.
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ
ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,
ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ..
ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,
ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..
ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ..!!
ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ..!!
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ..!!
ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ.
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ
ਕਹਿੰਦਾ ਤੈਨੂੰ ਪਤਾ …..????
.
.
.
ਨੀ ਲੱਗਦਾ..
ਕਮਲੀਏ ਤੇਰਾ ਕਿੰਨ੍ਹਾ ਕਰਦਾ ਆ ..
.
ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ
ਸਾਡੀ ਜ਼ਿੰਦਗੀ ਚ ਓਹ ਦਿਨ
ਕਦੋਂ ਆਵੇਗਾ???
.
ਜਦੋਂ…?
.
.
.
.
.
.
.
.
.
.
.
ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ
ਨਹੀਂ ਤਾਂ.. ਮੈਂ ਵੀ ਨੀ ਖਾਣੀ
ਵੇ ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ,,
??
?
?
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਵਦਾ,,
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…
ਛੇਤੀ – ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
.
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
Rabba sanu vi pyar jatan vali chahidi,
Gall naval LA ke chup karan vali chahidi ,
HATHI KUTI churi khawan vali chahidi,
Rabba Aman nu vi pyar karan Cali chahidi