ਸੱਚ ਕਿਹਾ Arvind Kejriwal ਨੇ !
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ



ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ
ਤੋਤਾ – ਅਕਾਲੀ
ਹੰਸ – ਕਾਂਗਰਸ
ਘੁੱਗੀ – ਆਮ ਆਦਮੀ ਪਾਰਟੀ

ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ
.
ਛੋਟਾ ਬਾਦਲ : ਵਧਾਈਆਂ ਬਾਪੂ
.
ਆਪਾਂ ਵੀ ਅੱਤ ਕੀਤੀ ਆ ਅੱਤ ਹੀ ਕਰਾਉਣੀ ਆ
.
.
.
.
.
.
.
.
ਤੂੰ ਮਰ ਤਾ ਸਹੀ ਤੇਰੇ ਭੋਗ ਤੇ ਵੀ ਮਿਸ ਪੂਜਾ ਲਗਾਉਣੀ ਆ ;P

ਇੱਕ ਵਾਰੀ ਸੁੱਖਾ ਤੇ ਕੇਜਰੀਵਾਲ ਇੱਕ ਹਲਵਾਈ
ਦੀ ਦੁਕਾਨ ਤੇ ਗਏ ..
.
ਜਿਵੇਂ ਹੀ ਉਹ ਦੁਕਾਨ ਚ ਵੜੇ, ਸੁੱਖੇ ਨੇਂ ਚੱਕਕੇ ਤਿੰਨ
ਪੀਸ ਬਰਫੀ ਦੇ ਜੇਬ ਚ ਪਾ ਲਏ …
.
ਸੁੱਖਾ ਕਹਿੰਦਾ, ” ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ
ਮੈਨੂੰ ਦੇਖਿਆ ਈ ਨੀਂ ਤੇ ਮੈ ਮੈਨੂੰ ਕੋਈ ਗੱਪ ਵੀ ਵੀ ਮਾਰਨਾ ਪਿਆ,
..
ਐਤਕੀਂ ਇਲੈਕਸ਼ਨ ਤਾਂ ਮੈਂ ਈ ਜਿੱਤੂੰ…
.
ਕੇਜਰੀਵਾਲ ਕਹਿੰਦਾ ਵੀ ਇਹ ਚੀਜ਼ ਤੂੰ ਸਾਰੀ ਉਮਰ
ਕੀਤੀ ਆ, ਧੋਖੇਬਾਜੀ ਤੇ ਚੋਰੀ, ਤੇ ਹੁਣ ਮੈਂ ਇਮਾਨਦਾਰ
ਤਰੀਕੇ ਨਾਲ ਤਿੰਨ ਪੀਸ ਲੈਕੇ ਦਿਖਾਉਣਾ, ..
..
ਬਿਨਾਂ ਚੋਰੀ ਕੀਤੇ ਤੇ ਝੂਠ ਬੋਲੇ ਤੇ ਸਾਬਤ ਕਰਦੂੰ
ਵੀ ਮੈਂ ਵੱਧ ਚਲਾਕ ਆਂ ..
.
ਕੇਜਰੀਵਾਲ ਹਲਵਾਈ ਕੋਲੇ ਗਿਆ ਤੇ ਕਹਿੰਦਾ ਵੀ
ਮੈਨੂੰ ਬਰਫੀ ਦੇ ਤੇ ਮੈਂ ਤੈਨੂੰ ਜਾਦੂ ਕਰਕੇ ਦਿਖਾਉਣਾ..
.
ਝਾਂਸੇ ਚ ਆਕੇ ਹਲਵਾਈ ਨੇਂ ਇੱਕ ਪੀਸ ਦਿੱਤਾ ਤੇ ਕੇਜਰੀਵਾਲ ਖਾ
ਗਿਆ, ਕੇਜਰੀਵਾਲ ਨੇਂ ਦੂਜਾ ਮੰਗਿਆ, ਫੇਰ ਤੀਜਾ ਮੰਗਿਆ ।
.
ਤਿੰਨੇ ਪੀਸ ਲੈਕੇ ਖਾ ਲਏ ..
.
ਐਨੇ ਚਿਰ ਚ ਹਲਵਾਈ ਚੱਕਰ ਚ ਪੈ ਗਿਆ ਤੇ ਕਹਿੰਦਾ
ਜਾਦੂ ਕਦੋਂ ਕਰੇਂਗਾ ..
.
ਤਾਂ ਕੇਜਰੀਵਾਲ ਕਹਿੰਦਾ ਸੁੱਖੇ ਦੀ ਤਲਾਸ਼ੀ ਲੈ, ਮੇਰੇ ਖਾਧੇ ਤਿੰਨੇ
ਪੀਸ ਇਹਦੀ ਜੇਬ ਚੋਂ ਮਿਲਣਗੇ ..
.
” ਮੇਰੇ ਵੀਰੋ ਜਿਹੜਾ ਫੜਿਆ ਗਿਆ ਉਹੀ ਚੋਰ ਆ,
ਇਸ ਧੰਦੇ ਚ ਇਮਾਨਦਾਰੀ ਦਾ ਕੋਈ ਕੰਮ ਨੀਂ । ਸਭ ਭੁਲੇਖੇ ਆ ਤੇ
ਟੈਮ ਆਉਣ ਤੇ ਨਿਕਲ ਜਾਣਗੇ


Teacher : ” ਕੁੱਤੇ ਦੀ ਪੁੰਛ ਸਿੱਧੀ ਨਾ ਹੋਣਾ ” ਮੁਹਾਵਰੇ ਦਾ ਅਰਥ ਦੱਸੋ ??
:
:
Student : ਮੈਨੂ ਅਕਾਲੀ ਹੋਣ ਤੇ ਮਾਣ ਹੈ ,
I’m proud to be Akali ..
Teacher : ਸ਼ਾਬਾਸ਼

ਕੱਲ੍ਹ ਸੁਖਬੀਰ ਗੁੱਸੇ ਚ ਭਰਿਆ ਪੀਤਾ…
ਇੱਕ ਸਕੂਲ ਜਾੰਦੇ ਜਵਾਕ ਨੂੰ ਬੁਰੀ ਤਰਾੰ ਕੁੱਟੀ ਜਾਵੇ..
..
ਕਿਸੇ ਸਿਆਣੇ ਬੰਦੇ ਨੇ ਆ ਕੇ..???
.
.
.
.
ਛੁਡਾਇਆ ਬੀ ਕਿਉੰ ਕੁੱਟੀ ਜਾਨੈ ਜਵਾਕ ਨੂੰ।..
ਕੀ ਗੱਲ ਹੋਈ?
.
ਗੁੱਸੇ ਆਲ਼ਾ ਮੂੰਹ ਜਾ ਬਣਾ ਕਹਿੰਦਾ..
ਗੱਲ ਕੀ ਹੋਣੀ ਆ ਯਾਰ ਜਿੱਦਣ ਦਾ ਭਾਪਾ ਪੀ ਜੀ ਆਈ ਦਾਖਲ ਕਰਾਇਆ..
..
ਇਹ ਆ ਕੇ ਰੋਜ਼ ਪੁੱਛੀ ਜਾੰਦਾ ਬੀ ਸਰਕਾਰੀ ਛੁੱਟੀ
ਕਿੱਦਣ ਹੋਣੀ ਆ ..


ਕਰਦੇ 5G ਦੀ Testing ਆ,
ਆਂਦੇ ਕੋਰੋਨਾ ਨੇ ਤੇਜ਼ ਰਫ਼ਤਾਰ ਫੜ ਲਈ ਆ,
ਕੋਈ ਕਾਂ ਦਿੱਸਦਾ ਹੁਣ ਸਾਰੇ ਪੰਛੀ ਅਲੋਪ ਹੋਈ ਜ਼ਾਂਦੇ ਆ,
ਇਹ ਕੰਪਨੀਆਂ ਤੇ ਸਰਕਾਰਾਂ ਨੇ ਆਪਣੀ ਵਾਹ- ਵਾਹ ਕਰਾਉਣ ਲਈ,
ਕੁਦਰਤ ਨਾਲ ਛੇੜ ਛਾੜ ਕਰਨੀ ਸ਼ੁਰੂ ਕੀਤੀ ਏ,
ਜੇ ਇਦਾ ਚੱਲਦਾ ਰਿਹਾ ਅੰਤ ਬੁਰਾ ਹੋਣਾ ਏ,
ਜੇ ਅਜੇ ਵੀ ਨਾ ਸਮਝੇ ਤੁਸ਼ੀ ਆਖਿਰ ਪੈਣਾ ਰੋਣਾ ਏ,


ਜੱਟਾਂ ਨੂੰ ਤਾਂ ਮਾਰ ਗਈਆਂ ਸਮੇਂ ਦੀਆਂ ਮਾਰਾਂ ਨੇ,
ਰਹਿੰਦਾ-ਖਹਿੰਦਾ ਮਾਰ ਦਿੱਤਾ ਇਹਨਾਂ ਸਰਕਾਰਾਂ ਨੇ,
ਆਪਣੇ ਹੀ ਪਏ ਅੱਜ ਆਪਣਿਆਂ ਤਾਈਂ ਖਾਣ ਨੂੰ
ਉਜੜਨ ਤੋਂ ਬਚਾ ਲਉ ਆਪਣੇ ਪੰਜਾਬ ਨੂੰ,