ਚਾਰ ਬੇਫ਼ਕੂਫ਼ਾ ਦੋਸਤਾ ਨੇ ਮਿਲ ਕੇ
ਪੇਟਰੋਲ ਪੰਪ ਖੋਲਿਆ …
.
ਇਕ ਵੀ ਕਸਟਮਰ ਨਹੀ ਆਇਆ
ਕਿਓਕੀ ਉਹਨਾ ਨੇ ਪੇਟਰੋਲ ਪੰਪ
ਪਿਹਲੀ ਮੰਜਿਲ ਤੇ ਖੋਲਿਆ ਸੀ …
.
ਫਿਰ ਉਹਨਾ ਨੇ ਉਸੇ ਮੰਜਿਲ ਤੇ
ਰੇਸਟੋਰੈੰਟ ਖੋਲਿਆ …
.
ਫਿਰ ਵੀ ਕੋਈ ਕਸਟਮਰ ਨਹੀ ਆਇਆ
ਕਿਓਕੀ ਬੇਫ਼ਕੂਫ਼ਾ ਨੇ ਪੇਟ੍ਰੋਲ ਪੰਪ
ਦਾ ਬੋਰਡ ਨਹੀ ਲਾਇਆ ਸੀ..
.
ਫਿਰ ਉਹਨਾ ਨੇ ਟੈਕਸੀ ਪਾਲੀ ” ਫਿਰ
ਵੀ ਕੋਈ ਕਸਟਮਰ ਟੈਕਸੀ ਵਿੱਚ
ਨਹੀ ਬੇਠਾ …
.
ਕਿਉਕੀ ਦੋ ਅੱਗੇ ਬੇਠੇ ਸੀ ਤੇ ਦੋ
ਪਿੱਛੇ ਬੇਠ ਕੇ ਸਵਾਰੀ ਲੱਭਣ ਦੇਸੀ …
.
ਫਿਰ ਉਹਨਾ ਦੀ ਟੈਕਸੀ ਖਰਾਬ ਹੋਗੀ
ਚਾਰੋ ਧੱਕਾ ਲੋਣ ਲੱਗ ਗਏ ਪਰ taxi
ਆਪਣੀ ਜ੍ਗਗਾ ਤੋ ਹੀਲੀ ਤਕ ਨਹੀ..
.
ਕਿਉਕੀ ਦੋ ਜਾਣੇ ਅੱਗੋ ਧੱਕਾ ਲੋਣ ਦੇ
ਸੀ ” ਤੇ ਦੋ ਜਾਣੇ ਪਿੱਛੋ …
..
ਫਿਰ ਉਹਨਾ ਇੱਕ ਬੱਚਾ ਕਿਡਨੈਪ ਕੀਤਾ
ਕਿਡਨੈਪ ਕਰਣ ਤੋ ਬਾਅਦ ਬੱਚੇ ਨੂੰ
ਕਹਿੰਦੇ…
.
ਆਪਣੇ ਘਰ ਜਾ ਤੇ ਆਪਣੇ ਪਿੳ ਕੋਲੋ ਪੰਜ
ਲੱਖ ਰੁਪੈ ਲੈ ਕੇ ਆ, ਬੱਚਾ ਘਰ ਗਿਆ
ਤਾਂ ਪਿੳ ਨੇ ਵੀ ਮੁੰਡੇ ਨੂੰ ਪੈਸੇ ਫੱੜਾ ਤੇ…
.
ਹੁਣ ਤੁਸੀ ਸੋਚਦੇ ਹੋਵੋ ਗੇ ਜੇ
ਮੁੰਡਾ ਘਰ ਆ ਗਿਆ ਸੀ ਫਿਰ ਪਿੳ ਨੂੰ
ਪੈਸੇ ਦੇਣ ਦੀ ਕੀ ਲੋੜ ਸੀ…
.
ਪੁੱਛੋ ਕਿੳ……..?
.
ਕਿਉਕੀ ਮੁੱਡੇ ਦਾ ਪਿੳ
ਵੀ ਉਹਨਾ ਚਾਰਾ ਬੇਫ਼ਕੂਫ਼ਾ ਦਾ ਹੀ..ਦੋਸਤ ਸੀ.. !!
ਮਿਡਲ ਕਲਾਸ ਆਦਮੀ ਨੂੰ ਤਾਂ ਹੁਣ ਇਹੀ ਨੀਂ ਸਮਝ ਆ ਰਿਹਾ ਕੇ ਨੌਕਰੀ ਕਿਸ ਲਈ ਕਰ ਰਿਹਾ ਹੈ
ਕਮਾਉਣ ਦੇ ਲਈ ਜਾਂ ਟੈਕਸ ਭਰਨ ਦੇ ਲਈ
ਟੀਚਰ – ਇਹ ਟੌਪਿਕ ਖਤਮ ਹੋ ਗਿਆ
ਕਿਸੇ ਨੇ ਕੁਝ ਪੁੱਛਣਾ ਹੋਵੇ ਤਾ ਪੁੱਛ ਲਵੋ
ਕੁੜੀ – ਸਰ ?
ਟੀਚਰ – ਹਾਂਜੀ ?
ਕੁੜੀ – ਕੀ ਮੈਂ ਮੋਟੀ ਲੱਗ ਰਹੀ ਆ ?
ਕੁੜੀ ਕਿਡਨੈਪ ਹੋਈ ਪੈਸਿਆਂ ਲਈ
ਉਸਨੂੰ ਬੱਸ ਇਕ ਹੀ ਫਿਕਰ ਸੀ
ਹਾਏ ਰੱਬਾ ਕਿਤੇ ਪਾਪਾ ਬਿਨਾ make up
ਵਾਲੀ ਫੋਟੋ ਨਾ ਦੇ ਦੇਣ ਪੁਲਿਸ ਤੇ ਮੀਡਿਆ ਨੂੰ
ਜਦੋਂ ਤੂੰ ਹੱਸਦੀ ਆ ਤਾਂ ਮੇਰਾ ਦਿਲ ਕਰਦਾ
ਤੈਨੂੰ ਨਾਲ ਆਪਣੀ ਜਗ੍ਹਾ ਤੇ ਲੈ ਕੇ ਜਾਵਾਂ
ਕੁੜੀ – awwww , ਤੂੰ ਸਿੰਗਲ ਆ ?
ਮੁੰਡਾ – ਨਹੀਂ ਦੰਦਾਂ ਦਾ ਡਾਕਟਰ
ਇੰਨੀਆ angles ਤਾਂ ਰੱਬ ਕੋਲ
ਨਹੀ ਹੋਣੀਆ….
.
ਜਿੰਨੀਆਂ …………………???
.
.
.
.
.
.
.
.
.
.
.
.
.
.
.
.
ਅੱਜ ਕੱਲ facebook ਤੇ ਘੁੰਮਦੀਆਂ ਨੇ
ਕੁੜੀ – ਆਲੂ ਦਾ ਕੀ price ਆ ?
ਸਬਜ਼ੀ ਵਾਲਾ – 30 ਰੁਪਏ ਕਿਲੋ
ਕੁੜੀ – ਠੀਕ ਠੀਕ ਬੋਲੋ ਬਇਆ
ਸਬਜ਼ੀ ਵਾਲਾ – ਠੀਕ ਠੀਕ
ਆਪਰੇਸ਼ਨ ਤੋਂ ਬਾਅਦ ਮਰੀਜ਼ ਬੋਲਿਆ
ਡਾਕਟਰ ਸਾਹਿਬ ਕੀ ਮੈਂ ਹੁਣ ਪੂਰੀ ਤਰਾਂ ਠੀਕ ਆ ?
ਸਾਹਮਣਿਓਂ ਜਵਾਬ ਆਇਆ
ਬੇਟਾ ਡਾਕਟਰ ਸਾਹਿਬ ਤਾਂ ਥੱਲੇ ਹੀ ਰਹਿ ਗਏ
ਮੈਂ ਤਾ ਚਿਤ੍ਰਗੁਪਤ ਆ
ਇਸਰੋ ਨੇ ਨਾਸਾ ਨੂੰ ਫੋਨ ਤੇ ਵਧਾਈ ਦਿੱਤੀ ਆ ਕੇ ਅੱਜ ਸ਼ਾਮ ਨੂੰ ਚੰਦ ਤੇ ਪਾਣੀ ਦੀ ਨਦੀ ਵਗਣੀ ਆ
ਨਾਸਾ – ਚੰਦਰਯਾਨ ਨੇ ਖਬਰ ਭੇਜੀ ਆ ?
ਇਸਰੋ – ਨਹੀਂ ਅੱਜ ਭਾਰਤੀ ਔਰਤਾਂ ਨੇ ਚੰਦ ਨੂੰ ਪਾਣੀ ਦੇਣਾ ਆ
ਕਈ ਮੁੰਡਿਆਂ ਦੀਆਂ ਏਨੀਆਂ ਸਹੇਲੀਆਂ ਹੁੰਦੀਆਂ ਨੇ
ਕੇ ਜੇ ਹਰ ਕੋਈ ਸੱਚੇ ਦਿਲ ਨਾਲ ਵਰਤ ਰੱਖ ਲਵੇ ਤਾਂ
ਮੁੰਡਾ ਹਜ਼ਾਰ ਸਾਲ ਨਾ ਮਰੇ
ਮੇਰੇ ਨਾਲ ਰੁੱਸ ਕੇ ਜਾਣ ਵਾਲੇ ਨੂੰ ਅੱਗੇ ਜਾ ਕੇ ਕੁੱਤਾ ਪੈ ਜੇ ਰੱਬ ਕਰਕੇ
ਕੁੜੀ ਦੇ ਉੱਤੇ ਕੱਠੇ ਈ 50 ਲੋਕਾਂ ਨੂੰ ਮਾਰਨ ਦਾ ਇਲਜਾਮ ਲਗਾ.
ਹੁਣ ਕੁੜੀ ਨੂੰ ਥਾਣੇ ਲਿਜਾਿੲਆ ਗਿਆ.,
..
ਪੁਲਸ ਵਾਲਾ ਕੁੜੀ ਤੋ ਪੁੱਛਦਾ ..??
.
.
ਤੂੰ 50 ਲ਼ੋਕਾਂ ਨੂੰ ਕਿਓ ਮਾਰਿਆ ?
.
ਕੁੜੀ …. ਜੀ ਮੈ 60 ਦੀ ਰਫਤਾਰ ਨਾਲ ਗੱਡੀ
ਚਲਾ ਰਹੀ ਸੀ ,…..
.
ਅਚਾਨਕ ਪਤਾ ਲਗਾ ਕੀ ਬਰੇਕ ਕੰਮ ਨਹੀ ਕਰ ਰਹੀ ਏ
ਮੈਂ ਅੱਗੇ ਵੇਖਦੀ ਆ ਕੀ ਇੱਕ ਪਾਸੇ ਦੋ ਬੰਦੇ ਜਾ ਰਹੇ ਹਨ
ਤੇ ਦੂਜੇ ਪਾਸੇ ਪੂਰੀ ਬਰਾਤ ਜਾ ਰਹੀ ਸੀ…
..
ਦੱਸੋ ਮੈ ਕਿਹਨਾ ਨੂੰ ਮਾਰਦੀ ?..
.
ਪੁਲਸ … ਦੋ ਬੰਦਿਆਂ ਨੂੰ ਮਾਰਦੀ ਤਾਂ ਜੋ ਨੁਕਸਾਨ ਘੱਟ ਹੁੰਦਾ ..
.
ਕੁੜੀ … ਜੀ ਬਿਲਕੁਲ਼ ਮੈ ਵੀ ਇਹ ਹੀ ਸੋਚਿਆ ਸੀ
ਇੱਕ ਬੰਦਾ ਤਾਂ ਗੱਡੀ ਥੱਲੇ ਆ ਗਿਆ ..
..
ਪਰ ਦੂਜਾ ਬੰਦਾ ਬਰਾਤ ਵੱਲ ਨੂੰ ਭੱਜ ਪਿਆ
ਮੈਂ ਵੀ ਗੱਡੀ ੳੁਹਦੇ ਮਗਰ ਹੀ ਲਾ ਲੲੀ
ਜੇ ਲੋੜ ਪਈ ਤਾਂ ਤੈਨੂੰ ਜਾ ਕੇ
ਮੰਗ ਲਉਂਗੀ ਰੱਬ ਕੋਲੋਂ ਵੀ
ਕਰਵਾ ਚੌਥ ਵਾਲੇ ਡਰਾਮੇ ਮੇਰੇ ਤੋਂ ਨੀ ਹੋਣੇ
ਅੱਜ ਦਾ ਸਭ ਤੋਂ ਵੱਡਾ ਝੂਠ
ਬੇਬੀ ਜੇ ਤੂੰ ਰੋਟੀ ਨੀਂ ਖਾਧੀ
ਤਾਂ ਮੈਂ ਵੀ ਨੀਂ ਖਾਣੀ
ਹਨੀਪ੍ਰੀਤ ਨੂੰ ਵੇਖ ਬਾਬਾ ਪੁਲਿਸ ਨੂੰ ਬੋਲਿਆ
ਕਮੀਨੇਓ ਇਹ ਕੀ ਹਾਲ ਕਰ ਦਿੱਤਾ ਤੁਸੀਂ ਇਸਦਾ ?
ਫੇਸਬੁਕ ਦੀ DP ਵਰਗਾ ਛੱਡ ਕੇ ਆਇਆ ਸੀ . .
ਆਧਾਰ ਕਾਰਡ ਦੀ ਫੋਟੋ ਬਣਾ ਛੱਡਿਆ .
ਸੁੱਚਾ ਸਿੰਘ ਲੰਗਾਹ ਦੀ ਵਹੁਟੀ ਕਹਿੰਦੀ ਮੈ ਨੀ ਵਰਤ ਰਖਣਾ..
ਕਹਿੰਦੀ ਸਾਡੇ ਅਾਲ਼ੇ ਨੇ ਚੰਨ ਤਾਂ ਪਹਿਲਾ ਈ ਚੜਾ ਤਾ…🌗🌙