ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜੀ ਰਗੜੋ
ਸੋਨਾ ਨਹੀਂ ਬਣਦਾ ,
ਕਿਸੇ ਕੰਬਖਤ ਨੇ ਇਹ ਲਾਇਨ
ਬਿਊਟੀ ਪਾਰਲਰ ਦੇ ਅੱਗੇ ਜਾ ਲਿਖ ਦਿਤੀ

Loading views...



ਆਹ ਤਾਂ ਹੱਦ ਹੋ ਗਈ, ਠੰਡ ਦੇ ਕਹਿਰ ਵਾਲ਼ੀ
ਲੁਟੇਰਿਆਂ ਵੱਲੋਂ ਅੱਜ-ਕੱਲ੍ਹ ਚਾਕੂ ਪਿਸਤੌਲ ਨਹੀਂ
ਠੰਡੇ ਪਾਣੀ ਦੀ ਬਾਲਟੀ ਦਿਖਾ ਕੇ ਵੀ ਲੁੱਟਿਆ ਜਾ ਰਿਹਾ ਹੈ। 😂😂

Loading views...

लड़की : बेबी आपका निक नेम क्या है ?

लड़का: वो क्या होता है ??

लड़की: अरे बेबी आपको घर पर क्या बुलाते है ?

लड़का: कंजर

😀😀😜😜😜😜😀😀

Loading views...

ਪਤੀ – ਯਾਰ ਅੱਜ ਘਰ ਬਹੁਤ ਸਾਫ ਆ
ਇੰਟਰਨੇਟ ਬੰਦ ਸੀ ਅੱਜ ਤੇਰੇ ਫੋਨ ਦਾ ?
ਪਤਨੀ – ਨਹੀਂ, ਓਹ ਤਾਂ ਚਾਰਜਰ ਨਹੀਂ
ਸੀ ਮਿਲ ਰਿਹਾ
ਓਹੀ ਲੱਭਣ ਦੇ ਚੱਕਰ ਚ ਘਰ ਦੀ ਸਫਾਈ ਹੋ ਗਈ

Loading views...


ਇੱਕ ਗੰਜਾ ਬਿਲਕੁਲ ਟਕਲਾ ਬੰਦਾ ਬਿਨਾਂ ਕਾਲਰ
ਵਾਲੀ t-shirt ਪਾ ਕੇ ਆਪਣੀ ਘਰਵਾਲੀ ਨੂੰ ਪੁੱਛਦਾ ..
.
ਮੈਂ ਕਿਹੋ ਜਿਹਾ ਲੱਗਦਾ ….?
.
.
.
.
.
,
,
,
,
,,
ਘਰਵਾਲੀ : ਇਦਾਂ ਲੱਗਦਾ ਜਿਵੇਂ ਫਟੀ ਹੋਈ ਜੁਰਾਬ
ਚ ਅੰਗੂਠਾ ਬਾਹਰ ਆਇਆ ਹੋਵੇ .

Loading views...

ਪਹਿਲਾਂ Fogg Launch ਹੋਇਆ ਸੀ
ਫਿਰ Fogg ਚੱਲਣ ਲੱਗ ਪਿਆ
ਹੁਣ Fogg ਬੋਲਣ ਵੀ ਲੱਗ ਪਿਆ ਆ
ਓਹ ਦਿਨ ਵੀ ਦੂਰ ਨਹੀਂ ਜਦੋਂ
Fogg ਨੇ ਸਕੂਲ ਚ Admission ਲੈ ਲੈਣਾ

Loading views...


ਕੱਲ ਅਪਣੀ ਅਧੂਰੀ ਮੁਹਬਤ ਦੀ ਯਾਦ
ਪੁਰਾਣੀ ਤਾਜ਼ਾ ਕੀਤੀ . . .
.
ਜੱਟੀਏ ਤੇਰੇ ਪਿੰਡ ਵਾਲੇ ਠੇਕੇ ਤੇ
ਮੈਂ ਬਹਿ ਕੇ ਦਾਰੂ ਪੀਤੀ . .

Loading views...


ਜੇ ਕਿਸੇ ਦੇ ਮੂੰਹ ਤੇ ਕਿੱਲ, ਫਿੰਸੀਆਂ, ਦਾਗ, ਚਿੱਟੇ ਧੱਬੇ, ਅਤੇ ਰੰਗ
ਕਾਲਾ ਕਾਲਾ ਹੈ ਤੇ ਉਹ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਇੱਕ ਵਾਰ
ਜਰੂਰ try ਕਰਕੇ ਦੇਖੋ ……
adobe photoshop

Loading views...

ਅੱਜ ਤਾਂ ਹੱਦ ਹੋ ਗਈ
ਇੱਕ ਕੁੜੀ ਪਟਰੋਲ ਪੰਪ
ਉੱਤੇ ਬਹਿਸ ਕਰ ਰਹੀ ਸੀ
ਕਿ ਮੈਨੂੰ ਪਟਰੋਲ ਵਿੱਚ ਕੋਈ ਹੋਰ ਰੰਗ ਵਿਖਾਓ ।

Loading views...

Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,,
.
.
ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛

Loading views...


ਅੱਧੀ ਰਾਤ ਨੂੰ…ਬੇਡਰੂਮ ਦਾ ਟੇਲਿਫੋਨ ਵੱਜਿਆ
ਪਤੀ ( ਪਤਨੀ ਨੂੰ ) – ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿ ਦੇਣਾ ਮੈਂ ਘਰ ਨਹੀਂ ਹਾਂ !
ਪਤਨੀ ( ਫੋਨ ਤੇ ) – ਮੇਰੇ ਪਤੀ ਘਰ ਹੀ ਹਨ , ਕਹਿ ਕੇ ਫੋਨ ਕੱਟ ਦਿੱਤਾ !
ਪਤੀ ( ਖਿਝ ਕੇ ) – ਮੈਂ ਕਿਹਾ ਸੀ ਕੇ ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿਣਾ ਮੇੈਂ ਘਰ ਨਹੀਂ ਹਾਂ ?
ਪਤਨੀ ( ਗੁੱਸੇ ਚ ) – ਸੋ ਜਾਓ ਚੁਪਚਾਪ , ਹਰ ਵਾਰ ਜਰੂਰੀ ਨਹੀਂ ਕਿ ਤੁਹਾਡਾ ਹੀ ਫੋਨ ਹੋਵੇ !

Loading views...


ਆਹ ਜੈਜੀ ਬੀ
ਦਾ ਗਾਣਾ ਕੀ ਹਿੱਟ
ਹੋ ਗਿਆ
.
.
. .
.
.
.
ਦੁਕਾਨਾ ਵਾਲਿਆ
ਨੇ ਬੂਟਾ ਦਾ ਰੇਟ ਚੱਕ ਤਾ…..

Loading views...

GUSSE
ਨਾ ਹੋੲਿਅਾ ਕਰ
ਨੀ
.
.
.
.
..
.
.
.
.
.
.
.
ਨਈ ਤੇ ਐਵੇ
ਚੱਪੇੜਾ ਖਾ ਲੇ
ਗੀ.

Loading views...


ਮੈਂ – ਯਾਰ ਪਿਆਰ ਹੋ ਗਿਆ ਮੈਨੂੰ
ਦੋਸਤ – ਤੂੰ ਬੱਸ ਐਡਰੈੱਸ ਦੱਸ
ਅਸੀ ਕੁੜੀ ਦੀ ਜਿੰਦਗੀ
ਬਰਬਾਦ ਨਹੀ ਹੋਣ ਦਵਾਂਗੇ

Loading views...

ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍

ਚਾਹ ਬਣ ਗਈ ਹੈ , ਸਭ ਆ ਜਾਓ !

ਫੇਰੇ ਚਾਲੂ ਹੋ ਗਏ !

ਮਾਸੜ ਜੀ ਸਟੇਜ ਤੇ ਪਹੁੰਚੋ ।

ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?

ਇਸ ਵਿੱਚ… . ! !
ਫੁਫੜ ਜੀ Left …… . ! ! ! 😂😂

ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .

Loading views...

ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ ।
ਕੁੜੀ ਪਸੰਦ ਆ ਗਈ ।

ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ

ਮੁੰਡੇ ਵਾਲੇ ਉਠਕੇ ਘਰ ਜਾਣ ਲੱਗੇ ।

ਪੰਡਤ ਬੋਲਿਆ ਕੀ ਹੋਇਆ ?

ਮੁੰਡੇ ਵਾਲੇ ਬੋਲੇ : – ਮੁੰਡਾ ਤਾਂ ਨਿਕੰਮਾ ਹੈ ਹੁਣ ਨੂੰਹ ਵੀ ਨਿਕੰਮੀ ਲੈ ਲਈਏ ?

: ;

Loading views...