20 ਤੋਂ ਘੱਟ ਸ਼ਰਾਬੀਆਂ ਵਾਲੇ ਪਿੰਡਾਂ ਨੂੰ ਚਿਤਾਵਨੀ

ਜੇ ਸ਼ਰਾਬੀ ਨਾ ਵਧੇ ਤਾਂ ਹੋਣਗੇ ਠੇਕੇ ਬੰਦ।
ਮਨਪ੍ਰੀਤ ਬਾਦਲ😂😩



ਕਹੰਦੇ ਕੁੜੀਆਂ ਮੁੰਡਿਆ ਦੇ ਬਰਾਬਰ ਆ
.
.
. .
.
.
.
.
. .
.
.
.
.
. .
.
.
.
.
. .
.
.
.
.
ਕੁੜੀਆਂ ਤੋਂ ਦੋ ਕਿਲੋ ਵਾਲਾ ਦੁਧ ਦਾ ਡੋਲੂ
ਤਾਂ ਚੱਿਕਆ ਨੀ ਜਾਂਦਾ…!

Husband To His Wife :- ਅੱਜ 4 ਬਾਜੇ ਕੁੱਤਿਆਂ ਦੀ Race ਹੈ ,
ਮੈਂ ਓਥੇ ਜਾਣਾ ਹੈ …
.
Wife :- ਤੁਸੀਂ ਵੀ ਨਾ ਬੱਸ !!
.
.
.
.
.
ਰਹਿਨ ਦੋ,ਤੁਰਿਆ ਜਾਂਦਾ ਨੀ,ਤੇ ਲੱਗੇ
ਓ Race ਲਾਉਣ…

ਨਵੀ ਵਿਅਾਹੀ ਜੋੜੀ ਕਾਰ ਚ ਪੈਲਿਸ ਤੋ ਸਿਦੀ ਘਰ ਹੀ ਅਾ ਰਹੀ ਸੀ..
ਕੁੜੀ ਅਾਪਣਾ ਹੱਥ ਪਿੱਛਾ ਨੂੰ ਖਿੱਚੇ….
.
ਮੁੰਡਾ ਕਹਿਦਾ ਹੁਣ ਨੲੀ ਸੱਡਦਾ ਸਾਰੀ ੳੁਮਰ ਤੇਰਾ ਹੱਥ…..???
.
.
.
.
.
.
.
ਕੁੜੀ ਕਹਿਦੀ ……
ਰੋ ਰੋ ਕੇ ਬੁਰਾ ਹਾਲ ਹੋ ਗਿਅਾ …
.
ਮਰਜਾਣਿਅਾ ਨੱਕ ਤਾ ਪੂਝ ਲੈਣ ਦੇ…


ਮੁਕਤਸਰ ਸਾਹਿਬ ਤੋ ਬੱਸ 🚌 ਚ ਇੱਕ ਬਾਬਾ ਚੜਿਆ ਨਾਲ ਦੀ ਸੀਟ ਤੇ ਇਕ ਬੀਬੀ ਬੱਚਾ ਫੜਕੇ ਬੈਠੀ ਸੀ ।
ਜਦ ਬੱਸ ਤੁਰੀ ਤਾਂ ਬੀਬੀ ਬੱਚੇ ਨੂੰ ਕਹਿੰਦੀ ਪੁੱਤਰ ਬਿਸਕੁਟ🍪 ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਬਾਬਾ ਚੁੱਪ !!
ਬੀਬੀ ਫਿਰ ਭਲਾੲੀਅਾਣੇ ਆ ਕੇ ਕਹਿੰਦੀ ਪੁੱਤਰ ਬਿਸਕੁਟ🍪 ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਬਾਬਾ ਫਿਰ ਚੁੱਪ !!
ਬੀਬੀ ਬਠਿਡੇ ਆ ਕੇ ਫਿਰ ਕਹਿੰਦੀ ਪੁੱਤਰ ਬਿਸਕੁਟ🍪 ਖਾ ਲੈ ਨਹੀਂ ਤਾਂ ਮੈਂ ਬਾਬੇ ਨੂੰ ਦੇ ਦੇਣਾ
ਤਾਂ ਬਾਬਾ 😡 ਗੁੱਸੇ ਚ ਆ ਕੇ ਕਹਿੰਦਾ
ਦਿੰਦੀ ਤਾਂ ਹੈ ਨੀ, ਮੈਂ ਦਿੳੁਣ ਉਤਰਨਾ ਸੀ ਤੇਰੇ ਬਿਸਕੁਟਾ 🍪 ਦੇ ਚੱਕਰ ਚ ਮੈਂ ਬਠਿਡੇ ਆ ਗਿਆ

ਕੱਲ੍ਹ ਇੱਕ ਕੁੜੀ ਨੇ ਬੁਲਾਇਆ ਮੈਨੂੰ
ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇ .
.
.
.
.
.
.
.
ਕਹਿੰਦੀ ਵੀਰੇ ਸਾਹਮਣੇ ਛਬੀਲ ਲੱਗੀ ਆ,ਡੋਲੂ ਚ ਮਿੱਠਾ
ਪਾਣੀ ਹੀ ਲਿਆ ਦੇ…


ਬਿੰਨੂ – ਸਰਗੁਣ ਸੁਣਿਆ ਸਰਕਾਰ ਨੇ ਟੈਕਸ ਲਾ ਦਿੱਤਾ ਮੱਝਾਂ ਗਾਵਾਂ ਤੇ , ਤੇਰੇ ਤੇ ਕਿੰਨਾ ਲੱਗਾ ?
ਸਰਗੁਣ – ਕੀ ਮਤਲਬ ?
ਬਿੰਨੂ – ਤੇਰੇ ਘਰਦੇ ਆਪ ਹੀ ਤਾਂ ਕਹਿੰਦੇ ਸੀ
ਸਾਡੀ ਕੁੜੀ ਤਾਂ ਗਊ ਆ ਗਊ


ਮੈਨੂੰ ਦਿਲ ਵਿੱਚੋ ਕੱਢ ਗਈ ਏ
ਆਜਾ 2 2 PeG ਮਾਰੀਏ
ਸਹੇਲੀ ਤੇਰੀ ਵੀ ਤਾਂ ਛੱਡ ਗਈ ਏ

😉😉😋😋😋

ਇਕ ਅਵਾਰਡ ਵਿਚਾਰੇ ਉਹਨਾਂ ਮੁੰਡਿਆਂ ਨੂੰ ਵੀ ਮਿਲਣਾ ਚਾਹੀਦਾ ਜੋ ਕੁੜੀਆਂ ਦੀ ID ਬਣਾ ਕੇ ਸਿੰਗਲ ਮੁੰਡਿਆਂ ਦਾ ਟਾਈਮ ਪਾਸ ਕਰਦੇ ਆ

ਬਿੰਨੂ ਮੈਂ ਤੈਨੂੰ ਥੱਪੜ ਮਾਰਿਆ
ਇਹਦਾ ਭਵਿੱਖ ਕਾਲ ਦੱਸ
ਬਿੰਨੂ – ਮੈਡਮ ਛੁੱਟੀ ਤੋਂ ਬਾਅਦ ਤੁਹਾਡੀ
ਐਕਟਿਵਾ ਪੰਕਚਰ ਮਿਲੂਗੀ


ਮੁੰਡਾ – ਬੇਬੀ ਤੇਰੀ ਯਾਦ ਆ ਰਹੀ ਆ
ਕੁੜੀ – ਆਪਾਂ ਹੁਣੇ ਹੁਣੇ ਤਾਂ ਗੱਲ ਕੀਤੀ ਆ
ਮੁੰਡਾ – ਸਾਲਾ ਫੇਰ ਤੈਨੂੰ ਹੀ ਲੱਗ ਗਿਆ


ਇਕ ਵਾਰ ਇਕ ਅੰਗਰੇਜ ਜਟ ਨੂੰ ਕਹੰਦਾ
ਕਿ ਮੇਨੂੰ ਪੰਜਾਬੀ ਬੋਲੀ ਸਿਖਾ ..
.
ਉਸ ਨੇ ਹਾਂ ਕਰ ਦਿਤੀ ਤੇ ਸਾਮ ਨੂੰ ਖੇਤ ਚਲੇ ਗਏ ..
ਭਾਦੋਂ ਦਾ ਮਹੀਨਾ ਸੀ..
.
ਜਟ ਕੇਹਦਾ ਆਹ ਵੱਟ ਹੁੰਦੀ ਹੈ …
ਦੋ ਜਮੀਨਾਂ ਨੂੰ ਵੰਡਦੀ ਹੈ
ਅੰਗਰੇਜ ਕਹੰਦਾ ਠੀਕ ਹੈ ਇਹ ਵੱਟ ਹੈ …
.
ਉਸ ਤੋਂ ਬਾਦ ਕਹੰਦਾ ਚਲ ਯਾਰ ਘਰ ਨੂੰ ਚਲੀਏ ..
ਵੱਟ ਹੋਯਾ ਪਿਆ ਕੀਤੇ ਮੀਹ ਨਾ ਆ ਜੇ
.
ਉਹ ਕਹੰਦਾ ਇਹ ਕਿ ਹੁੰਦਾ ….
.
ਕਹੰਦਾ ਮੀਹ ਪੈਣ ਤੋਂ ਪੇਹਲਾ ਇਹ ਹੁੰਦਾ
ਘਰ ਆ ਕੇ ਕਹੰਦਾ “ਅਜ ਮਝ ਵੀ ਸੂਵੇਗੀ ਵੱਟ ਕਰ ਰਹੀ ਹੈ ..
ਅੰਗਰੇਜ ਸਸੋਪੰਜ ਚ ਪੈ ਗਿਆ …

ਰਾਤ ਨੂੰ ਸੁਤਾ ਵੀ ਨਾ
ਜਟ ਕਹੰਦਾ ਕਿ ਗਲ ਨੀਦ ਨੀ ਆ ਰਹੀ ਪਾਸੇ ਮਾਰੀ ਜਾਣਾ
ਲਿਆ ਦਰੀ ਦੇ ਵੱਟ ਕਢ ਦੀਆਂ
.
ਅੰਗਰੇਜ ਊਠ ਕੇ ਬੇਠਾ ਹੋ ਗਿਆ ::ਕਹੰਦਾ ਮੈਂ ਨੀ
ਪੰਜਾਬੀ ਸਿਖਣੀ….
.
ਤੁਸੀਂ ਤਾਂ ਸਾਰੀਆਂ ਚੀਜਾਂ ਦਾ ਨਾਂ
ਵੱਟ ਹੀ ਰਖੀ ਬੇਠੇ ਹੋ ….
.
ਜਟ ਕਹੰਦਾ ‘….
ਬਾਈ ਐ ਇ ਆ ਅਸੀਂ ਤਾਂ ਵੱਟ ਕਢ ਦਿਨੇ ਆਂ ..

ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ…
.
.
.
.
..
.
ਐਨੀ ਠੰਡ ਵਿੱਚ ਧੂੱਪ
ਕਿਵੇ ਹੋ ਗਈ


250 ਕੁੜੀਆਂ Heart Attack ਨਾਲ ਮਰ
ਗਈਆਂ,
.
100 ਨੇਂ Suicide ਕਰ ਲਿਆ, 50 ਬੇਹੋਸ਼ ਹੋ ਗਈਆਂ, …??
.
.
.
.
.
.
.
.
.
.
.
.
ਕਾਰਨ (Reason):
.
ਕਿਸੇ ਕੰਜ਼ਰ ਨੇ ਇਹ ਅਫਵਾਹ
ਫੈਲਾ ਦਿੱਤੀ ਕਿ #Admin ਦਾ ਵਿਆਹ ਹੋ
ਗਿਆਂ …

ਜਿਨੀ ਮਰਜੀ ਮਹਂਗੀ ਗੱਡੀ ਲੇਲੋ, Tempo ਤੋ
ਜਲਦੀ U-Turn, ਨੀ ਕੋਈ ਮਾਰ ਸਕਦਾ …

ਜਾਗਦਿਆਂ ਤੇ ਟੈਕਸ ਲੱਗੂ,
ਸੁੱਤਿਆਂ ਤੇ ਵੀ ਟੈਕਸ ਲੱਗੂ !
ਬਿੱਲੀਆਂ ਤੇ ਵੀ ਟੈਕਸ ਲੱਗੂ,
ਕੁੱਤਿਆਂ ਤੇ ਵੀ ਟੈਕਸ ਲੱਗੂ !
ਪੱਗੜੀ ਤੇ ਵੀ ਟੈਕਸ ਲੱਗੂ,
ਜੁੱਤਿਆਂ ਤੇ ਵੀ ਟੈਕਸ ਲੱਗੂ !
ਮਰਿਆਂ ਤੇ ਵੀ ਟੈਕਸ ਲੱਗੂ,
ਭੁੱਖਿਆਂ ਤੇ ਵੀ ਟੈਕਸ ਲੱਗੂ !
ਤੋਲਣ ਤੇ ਵੀ ਟੈਕਸ ਲੱਗੂ,
ਬੋਲਣ ਤੇ ਵੀ ਟੈਕਸ ਲੱਗੂ !
ਅੱਖਾਂ ਮੀਟਣ ਤੇ ਟੈਕਸ ਲੱਗੂ,
ਖੋਲਣ ਤੇ ਵੀ ਟੈਕਸ ਲੱਗੂ !
ਹਰ ਇੱਕ ਬੀਜ ਤੇ ਟੈਕਸ ਲੱਗੂ,
ਹਰ ਇੱਕ ਚੀਜ ਤੇ ਟੈਕਸ ਲੱਗੂ !
ਟੈਕਸ ਵੇਖ ਕੇ ਡਰ ਜਾਵੇਂਗਾ
ਟੈਕਸ ਭਰਦਾ ਮਰ ਜਾਵੇਂਗਾ !
ਅਾ ਵੇਖ ਤੇਰੀ ਹਾਰ ਆ ਮਿੱਤਰਾ,
ਚੁਣੀ ਤੇਰੀ ਸਰਕਾਰ ਆ ਮਿੱਤਰਾ !
ਸੱਪ ਵਾਂਗੂੰ ਵਿਸ਼ ਘੋਲੀ ਮਿੱਤਰਾ !
ਸਰਕਾਰ ਖਿਲਾਫ ਨਾ ਬੋਲੀਂ ਮਿੱਤਰਾ !