ੲਿੱਕ ਵਾਰੀ ੲਿੱਕ ਪਿੰਡ ਵਿੱਚ ੲਿੱਕ ਬੰਦਾਂ ਰਹਿੰਦਾ ਸੀ
.
.
.
.
.
.😂
ਅਜੇ ਵੀ ਓਥੇ ਹੀ ਰਹਿੰਦਾਂ ਯਰ……
ਤੁਸੀ ਨਾ ਜੀਣ ਦਿਓ ਕਿਸੇ ਨੂੰ



ਪਹਿਲਾਂ ਲੋਕ ਰਿਸ਼ਤੇਦਾਰ ਦੇ ਘਰ ਜਾ ਕੇ ਸਾਰੀ ਖੈਰ ਸੁੱਖ
ਪੁੱਛਦੇ ਸੀ ਵੀ ਘਰੇ ਠੀਕ ਨੇ ਸਾਰੇ ਪਸ਼ੂ ਡੰਗਰ ਕਿਵੇ. ਆ ਖੇਤੀਬਾੜੀ
ਦੇ ਕੀ ਹਾਲ ਆ…
.
.
.
ਹੁਣ ਹੱਥ ਜੇ ਮਿਲਾਉਣ ਤੋ ਬਾਅਦ ਜੇਬ ਚੋ ਚੱਪਲ
ਜਿੱਡਾ ਮੋਬਾਇਲ ਕੱਢ ਕੇ ਅਗਲੇ ਨੂੰ ਤਾਂਹਣਾ ਮਾਰਦੇ ਆ
..
ਯਰ ਥੋਡੇ ਪਿੰਡ ਤਾਂ ਜੀਉ ਦੀ ਰੇਂਜ ਹੀ ਹੈਨੀ ।।

ਦੋ ਕੁ ਦਿਨ ਹੋਏ ਰੱਬ ਕੋਲ ਮੱਛਰ ਇਕੱਠੇ ਹੋ ਕੇ ਗਏ
ਕਹਿੰਦੇ ਰੱਬਾ ਤੇਰੇ ਹੁੰਦਿਆਂ ਵੀ ਧੱਕਾ …
.
ਰੱਬ ਕਹਿੰਦਾ ਕੀ ਹੋਇਆ ?..
..
.
.
ਕਹਿੰਦੇ …ਪਹਿਲਾਂ ਦੱਸ ਲੂਣ ਦਾਨੀ ਚ ਕੀ ਹੁੰਦਾ ?
ਰੱਬ ਕਹਿੰਦਾ ਲੂਣ…
.
ਤੇ ਸੁਰਮੇ ਦਾਨੀ ਚ ?
ਸੁਰਮਾਂ … ..
.
ਸਾਬਣਦਾਨੀ ਚ ??
ਸਾਬਣ ਹੁੰਦਾ ਹੋਰ ਕੀ??
.
ਜਾ ਕੇ ਵੇਖ ਫਿਰ ਮੱਛਰ ਦਾਨੀਆਂ ਚ ਬੰਦੇ ਪਏ

ਸੁਣਿਆ ਆ ਕੇ ਵਿਰਾਟ ਕੋਹਲੀ ਦੇ ਵਿਆਹ ਤੇ 50 ਜਣੇ ਆਏ ਸੀ
ਏਨੇ ਤਾਂ ਸਾਲੇ ਸਾਡੇ ਵਿਆਹਾਂ ਚ ਨਾਰਾਜ਼ ਰਹਿੰਦੇ ਨੇ


ਅੱਜ ਮੇਰੀ ਸਹੇਲੀ ਕਹਿੰਦੀ ..
ਜਿੰਨੀ ਮੈਂ ਸੋਹਣੀ, ੳੁਨੇ ਤੁਸੀ ਨੀ ਸੋਹਣੇ.. 😏😒 ?/
.
.
.
.
.
.
.
.
ਫਿਰ ਮੈਂ ਵੀ ਕਹਿਤਾ ਜਿੰਨੀ ਮੇਰੀ ਦੂਜੀ ਸਹੇਲੀ ਸੋਹਣੀ,
ੳੁਹਨੀ ਤੂੰ ਨੀ ਸੋਹਣੀ .

ਕੱਲ ਮੈਂ ਬੱਸ ਚ ਜਾ ਰਿਹਾ ਸੀ ਰਾਹ ਚ ਇਕ ਕੁੜੀ ਚੜ੍ਹ ਗਈ
ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗ ਪਈ
ਕੰਡਕਟਰ ਨੇ ਦੇਖ ਲਿਆ ਕਹਿੰਦਾ
ਰਹਿਣਦੇ ਬੀਬਾ ਉਹਦੇ ਕੋਲ ਤਾਂ ਆਪਣੀ ਟਿਕਟ
ਲਈ ਪੈਸੇ ਹੈਨੀ


ਪੰਜਾਬੀਆਂ ਦੇ ਬਸ ਤਿੰਨ ਹੀ ਸੁਪਨੇ ਹੁੰਦੇ ਆ
ਇਕ ਕੈਨੇਡਾ ਜਾਣਾ
ਦੂਜਾ ਗਾਇਕ ਬਣਨਾ
ਤੀਜਾ ਕੈਨੇਡਾ ਜਾ ਕੇ ਗਾਇਕ ਬਣਨਾ


ਅੱਜ ਮੈਂ ਆਪਣੀ Gf ਦੀ Pic ਤੇ comment ਕੀਤਾ
CUTEEE . . . . ਤੇ GF ਨੇ ਮੇਨੂ ਫ਼ੋਨ ਲਾ ਕੇ …
100 ਗਾਲ੍ਹਾਂ ਕੱਢੀਆਂ.. ??
..
.
.
.
ਮੈਂ ਪੁੱਛਿਆ ਯਾਰ ਬੇਬੀ ਦੱਸ
ਮੈਂ ਕੀਤਾ ਕੀ ਆ ??
.
GF : ਤੂੰ ਮੇਨੂ Comment ਚ ਕੁੱਤੀ
ਕਹਿਆ…
.
.
ਸੋਹ ਲੱਗੇ ਯਾਰੋ ਮੇਨੂ ਤਾ
ਰੋਣਾ ਆ ਗਿਆ

ਬਚਪਨ ਚ ਭੂਤਾਂ ਦੇ . . .
ਜਵਾਨੀ ਚ ਮਸ਼ੂਕਾਂ ਦੇ . . .
.
ਬੁਢਾਪੇ ਚ . .?
.
.
.
.
ਜਮਦੂਤਾਂ ਦੇ ਸੁਪਨੇ ਬੰਦੇ ਨੂੰ ਹਰ ਵੇਲੇ
ਦੁਖੀ ਕਰੀ ਰੱਖਦੇ ਆ

ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲੰਡਰ


ਕੁੜੀ ਨੇ ਪਿਆਰ ਨਾਲ ਆਪਣੇ boyfriend
ਦੇ ਸੀਨੇ ਉੱਤੇ ਆਪਣਾ ਸਿਰ ਰੱਖਿਆ ਅਤੇ ਬੋਲੀ :
ਜਾਨੂੰ ਤੁਹਾਡਾ ਦਿਲ ਕਿੰਨਾ ਕੁਰਕੁਰਾ ਹੈ . . . .
ਮੁੰਡਾ : ਓਏ ਸ਼ੁਦਾਇਣ , ਦਿਲ ਕੁਰਕੁਰਾ ਨਹੀਂ ਆ ,
ਬੀੜੀ ਦਾ ਬੰਡਲ ਰੱਖਿਆ
ਆ ਜੇਬ ਚ ।


ਇਕ ਹੁੰਦੇ ਆ ਗੂੰਗੇ
ਦੂਜੇ ਹੁੰਦੇ ਆ ਤੋਤਲੇ
ਫੇਰ ਆਉਂਦੇ ਆ
“ਮੇਲੇ ਬਾਬੂ ਨੇ ਥਾਣਾ ਥਾਧਾ”
ਕਹਿਣ ਵਾਲੇ

ਇਕ ਹੁੰਦੇ ਆ ਬੇਰੋਜ਼ਗਾਰ
ਦੂਜੇ ਹੁੰਦੇ ਆ ਨਿਕੰਮੇ
ਫੇਰ ਆਉਂਦੇ ਆ ਬਿਗ ਬੌਸ ਦੇਖਣ ਵਾਲੇ


ਜਦੋ ਇੱਕ ਕੁੜੀ frend ਬਣਦੀ ਆ..
ਤਾਂ ਵਿਆਹ ਵਰਗੀ feeling ਭਾਵੇ ਨਾਂ ਆਵੇ
.
ਪਰ ਜਦੋ ….?
.
.
.
.
.
.
.
.
.
block ਕਰਦੀ ਆ ਤਾਂ ਤਲਾਕ ਵਾਲੀ feeling ਜਰੂਰ
ਆਉਣ ਲਗ ਜਾਦੀ ਆ..

ਪਤਨੀ – ਤੁਸੀਂ ਤਾਂ ਕਹਿੰਦੇ ਸੀ ਕਿ ਵਿਆਹ ਦੇ ਬਾਅਦ
ਵੀ ਮੈਨੂੰ ਇੰਜ ਹੀ ਪਿਆਰ ਕਰੋਗੇ
ਪਤੀ – ਮੈਨੂੰ ਇਹ ਕਿੱਥੇ ਪਤਾ ਸੀ ਕਿ
ਤੇਰਾ ਵਿਆਹ ਮੇਰੇ ਨਾਲ ਹੀ ਹੋ ਜਾਵੇਗਾ

ਪਤਨੀ – ਸਾਹਮਣੇ ਘਰ ਵਿੱਚ ਪਤੀ – ਪਤਨੀ
ਵਿੱਚ ਕਦੋਂ ਦੀ ਲੜਾਈ ਹੋ ਰਹੀ ਆ ,
ਤੁਸੀ ਇੱਕ ਵਾਰ ਜਾਓ ਨਾ . . . . !
.
.
.
.
.
.
ਪਤੀ : – ਮੈ ਇੱਕ ਦੋ – ਵਾਰ ਗਿਆ ਸੀ ਤਾਂ ਹੀ ਤਾਂ
ਲੜਾਈ ਹੋ ਰਹੀ ਆ . . . . ! !