ਪਰਤਿਆਈਆਂ ਵਈਆਂ ਗੱਲਾਂ…..
.
1 . ਵਿਆਹ ‘ਚ ਨੱਚਣ ਆਲੇ ਬੰਦਿਆਂ ਨਾਲ ਓਦੋਂ ਬਾਹਲੀ ਖਰੀ ਹੁੰਦੀ ਆ
ਜਦੋਂ ਚੱਲਦੇ ਗੀਤ ਚ ਰੈਪ ਸ਼ਟਾਟ ਹੋ ਜਾਂਦਾ
.
2. ਆਪਣਾ ਮੁਲਖ ਮੋਟਰਸੈਕਲਾਂ ਦੀ ਤੇਲ ਆਲੀ ਸੂਈ ਤੇ ਯਕੀਨ ਨਈਂ
ਕਰਦਾ।
.
ਕੇਰਾਂ ਟੈਕੀਂ ਦਾ ਢੱਕਣ ਖੋਲਕੇ ਛਲਕਾਕੇ ਜੇ ਜ਼ਰੂਰ ਦੇਖਣਗੇ ।
.
3. ਮੋਬੈਲ ਤੇ ਪੰਗੇ ਲੈਂਦੇ ਮੁੰਡੇ ਨੂੰ ਦੇਖਕੇ ਪੇਂਡੂੰ ਬੰਦਾ ਆਹੀ ਸਵਾਲ ਪੁੱਛਦਾ,”
ਕਿਮੇਂ
ਨਿੱਕਿਆ
ਕੀ ਕੈਂਹਦਾ ਤੇਰਾ ਐੰਟਰਨਿੰਟ, ਪਊ ਮੀੰਹ ਮੂੰਹ ਕਿ ਨਹੀਂ”
.
4. ਦੋ ਪੰਜਾਬੀ ਬੰਦੇ ਬੈਠੇ ਹੋਣ, ਤੇ ਜੇ ਕੋਲ ਦੀ ਮਹਿੰਗੀ ਜੀ ਕਾਰ ਟੱਪਜੇ
ਫੇਰ
ਪਰਤਿਆਇਆ
ਬਾ ਅੱਧਾ ਘੈਂਟਾ ਓਸੇ ਦੀਆਂ ਈ ਗੱਲਾਂ ਕਰੀ ਜਾਣਗੇ ਨਾਲੇ
ਝੁਰੀ ਜਾਣਗੇ,”ਐਡੀ ਕਿਸ਼ਮਤ ਕਿੱਥੇ ਜਰ”
.
5. ਕਿਸੇ ਦਾ ਮੋਬਾਇਲ ਜਦੋੰ ਹੱਥ ਆਜੇ ਤਾੰ ਵੱਡੀ ਮੇਦ ਆਪਣਾ ਮੁਲਖ ਸਭ
ਤੋਂ
ਪਹਿਲਾਂ ਕੈਮਰਾ ਖੋੇਲ ਕੇ ਦੇਖਦਾ ਤੇ ਆਹੀ ਐਕਸਪਰੈਸ਼ਨ ਹੁੰਦਾ,” ਭੈੰ
ਬੜੀ ਕਲੈਰਟੀ ਆ
ਜਰ”
.
6. ਪੰਜਾਬ ‘ਚ ਬਹੁਤੇ ਥਾਵੀਂ ਇੱਕੋ ਨਾਮ ਦੇ ਦੋ ਪਿੰਡ ਨਾਲ
ਨਾਲ ਹੁੰਦੇ ਨੇ । ਜਿਵੇਂ ਮਹਿਲ ਕਲਾਂ ਤੇ ਮਹਿਲ ਖੁਰਦ । ਖੁਰਦ ਨਿੱਕਾ ਤੇ
ਕਲਾਂ ਹਮੇਸ਼ਾ ਵੱਡਾ ਹੁੰਦਾ…..
.
7. ਕਿਸੇ ਸਮੇੰ ਵੱਡੀ ਮੱਲ ਮਾਰਨ ਆਲੇ ਨੂੰ ਸਿਰੋਪਾ ਦੇਕੇ ਸਨਮਾਨਿਤ
ਕਰਿਆ
ਜਾੰਦਾ ਸੀ। ਹੁਣ ਐਨੇ ਕ ਡਿੱਗਪੇ ਅਸੀਂ ਜਦੋੰ ਕਿਸੇ ਦੀ ਜਚਾਕੇ ਲਾਹ
ਪਾਹ
ਹੋਜੇ ..
.

ਓਦੋਂ
ਆਖੀਦਾ,” ਕਿਮੇਂ ਪਰਧਾਨ ,ਪੈਗੇ ਸਰੋਪੇ”

Loading views...



ਤੂੰ ਭੁੱਲ ਕੇ ਘਰ ਦੀ ਰੋਟੀ ਨੂੰ
ਗੈਰਾਂ ਨਾਲ ਪੀਜ਼ੇ ਖਾਂਦੀ ਸੀ.
.
ਹੁਣ ਤਾਂ ਮੰਨ ਜਾ ਗੱਲ ਪਤਲੋ…?
.
.
.
.
.
.
.
.
.
.
.
.
.
.
.
.
.
.
.
.
.
.
.
ਕੱਲ੍ਹ ਖੜੀ ਟੈਂਪੂ ਤੇ ਜਾਦੀ ਸੀ

Loading views...

ਕੁੜੀ – ਕੱਲ ਮੇਰਾ ਵਿਆਹ ਆ , ਆਓਗੇ ਨਾ ?
ਮੁੰਡਾ – ਮੈਂ ਤਾਂ 20 – 20 ਕਿਲੋਮੀਟਰ ਤੱਕ ਕਦੇ
ਲੰਗਰ ਨੀਂ ਛੱਡਿਆ
ਤੂੰ ਤਾਂ ਫੇਰ ਵੀ ਗਵਾਂਢਣ ਆ ਮੇਰੀ

Loading views...

ਮੈਂ BMW ਦੇ showroom ਚ
ਸਰ ਮੈਂ ਕਾਰ ਬੁਕ ਕਰਨੀ ਚਾਹੁੰਦਾ ਹਾਂ
ਮੈਨੇਜਰ – ਕਦੋਂ ਚਾਹੀਦੀ ਆ ?
ਮੈਂ – ਅਗਲੇ ਜਨਮ ਚ

Loading views...


ਚਾਰ ਅਮਲੀ ਇਕ ਮੁਰਦੇ ਨੂੰ ਚੁਕ ਕੇ ਜਲਦੀ ਜਲਦੀ ..
ਕਬਰਾਂ ਉਤੋਂ ਦੀ ਲੰਘ ਰਹੇ ਸੀ..
.
ਕਿਸੇ ਨੇ ਕਿਹਾ …..???????????
.
.
.
.
.
.
.
.
.
ਸ਼ਰਮ ਕਰੋ ਓਏ “ਥੱਲੇ ਮੁਰਦੇ ਨੇ”….
.
.
.
.
ਅਮਲੀ:- ਜੇ ਥੱਲੇ ਮੁਰਦੇ ਨੇ ਤਾਂ …
.
ਉਤੇ ਕਿਹੜਾ “ਵਰਲਡ ਕੱਪ”
ਚੁਕਿਆ.

Loading views...

Rose Day
Propose Day
Chocolate Day
Teddy Day
Promise Day
Kiss Day
Hug Day
VALENTINES DAY

ਇਹ ਸਭ ਵਿਆਹ ਤੋਂ ਪਹਿਲਾਂ ਦੇ ਚੋਂਚਲੇ ਨੇ
.
.
.
.
ਵਿਆਹ ਦੇ ਬਾਅਦ ਤਾਂ ਸਿਰਫ
ਟਿਫਿਨ ਦੇ
ਚਾਹ ਦੇ
ਰੁਮਾਲ ਦੇ
ਕੰਬਲ ਦੇ
ਸੋਣ ਦੇ
ਮੈਨੂੰ ਜੀਣ ਦੇ

Loading views...


ਘਰਵਾਲੀ ਆਪਣੇ ਘਰਵਾਲੇ ਨੂੰ ਫੋਨ ਕਰਦੀ ਹੈ !
ਘਰਵਾਲੀ : ਕੀ ਕਰ ਰਹੇ ਹੋ ?
.
ਘਰਵਾਲਾ : ਦਫਤਰ ਵਿਚ ਆ ..?
.
.
ਬਹੁਤ ਬਿਜੀ ਆ… :/
.
.
.
.
.
ਤੂੰ ਕੀ ਕਰਦੀ ਪਈ ਆ ?.
.
.
.
.
ਘਰਵਾਲੀ : KFC ਵਿਚ ਬੱਚੇਆ ਨਾਲ ਤੁਹਾਡੇ ਪਿਛੇ
ਬੈਠੀ ਆ ..
.
ਤੇ ਬੱਚੇ ਪੁੱਛ ਰਹੇ ਆ ..
..
ਕਿ ਬਾਪੂ ਨਾਲ
ਕਿਹੜੀ ਭੂਆ ਬੈਠੀ ਆ

Loading views...


Every morning is new for beginning for evey person
who want to do something

Loading views...

Wife – ਸੁਣੋ ਨਾ
Husband – Listen , i am very tensed ,
office ਵਿੱਚ problems ਚੱਲ ਰਹੀ ਹੈ ,
ਇਸ ਲਈ ਗੱਲ ਕਰਨ ਦਾ ਵੀ ਮਨ ਨਹੀਂ ਹੈ ,
ਸਿਰ ਵੀ ਦਰਦ ਨਾਲ ਫਟਿਆ ਜਾ ਰਿਹਾ ਹੈ ,
ਸਵੇਰੇ ਤੋਂ ਮੈਂ ਕੁੱਝ ਖਾਧਾ ਵੀ ਨਹੀਂ ਹੈ
Wife – hmmm ! ! ! ਅੱਛਾ ਉਹ ਸਭ ਫਾਲਤੂ ਬਕਵਾਸ ਛੱਡੋ . . .
ਇਹ ਦੇਖੋ ਮੇਰੀ ਨਵੀਂ ਚੱਪਲ

Loading views...

ਬਣਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਬਣਾ ਦੂੰਗਾ
ਅੱਜ ਕੱਲ ਓਹੀ ਮੁੰਡੇ ਗਾਉਂਦੇ ਫਿਰਦੇ ਨੇ
ਜਿਹਨਾਂ ਨੇ ਕੈਪਟਨ ਸਰਕਾਰ ਨੂੰ ਬਸ
ਸਮਾਰਟਫੋਨ ਲਈ ਵੋਟ ਦਿੱਤੇ ਸੀ

Loading views...


ਮੁੰਡਾ i love you …
ਕੁੜੀ..ਦਫਾ ਹੋ ‘…
.
ਮੰੁਡਾ ” i like you …..?
.
.
.
.
ਕੁੜੀ …ਦਫਾ ਹੋ …
ਮੁੰਡਾ .miss u ..
…ਕੁੜੀ ਦਫਾ ਹੋ ..
.
ਮੁੰਡਾ.. ਬਹੁਤ smart ਏ ..
ਕੁੜੀ ” 0 really “……..
.
ਮੁੰਡਾ ” ਚਲ ਦਫਾ ਹੋ

Loading views...


ਮੈਂ Prpoz Maarya ਕਹਿੰਦੀ “SORRY I LOVE TO BE ALONE..
ਮੈਂ ਕਿਹਾ “AS U WISH”.
.
ਉਹਨੂੰ …….??
.
.
.
.
.
.
.
.
.
.
.
.

ਕਮਰੇ ਚ ਬੰਦ ਕੀਤਾ ਤੇ ਜਿੰਦਾ ਲਾ ਕੇ ਚਾਬੀ ਆਪਣੇ
ਕੋਲ ਰੱਖ ਲਈ ਹੁਣ ਰੋਂਦੀ ਆ..

Loading views...

ਡਾਕੂ ਬੈੰਕ ਲੁਟਣ ਗਏ ”
.
.
ਬੰਦੂਕ ਘਰ ਚ ਭੁੱਲ ਗਏ
.
.
ਫਿਰ ਵੀ ਬੈੰਕ ਲੁੱਟ ਲਿਆ ”
..
ਕਿਦਾਂ ?
.
ਕਿਉੱਕੀ ਬੈੰਕ ਮਨੇਜਰ ਆਪਣਾ ਝੰਡਾ ਅਮਲੀ ਸੀ “,
.
ਕਹਿੰਦਾ “:
ਕੋਈ ਗੱਲ ਨਹੀ , ਮੈਨੂੰ ਤੇਰੇ ਤੇ ਪੂਰਾ ਭਰੋਸਾ ਏ
.
ਬੰਦੂਕ ਤੁਸੀ ਕੱਲ ਆ ਕੇ ਵਿਖਾ ਦਿਓ ” 😛 😀 😀

Loading views...


ਹਰ ਕੁੜੀ ਦੇ ਮੂੰਹ ਤੇ Pout ਨੀਂ ਜੱਚਦਾ
ਕਈ ਤਾਂ ਏਦਾਂ ਲਗਦੀਆਂ ਜਿਵੇਂ
ਮੋਮਬੱਤੀ ਨੂੰ ਫੂਕ ਮਾਰ ਰਹੀਆਂ ਨੇ

Loading views...

ਮੰਮੀ ਕਹਿੰਦੇ ਕੁੜੀ ਸਿਅਾਣੀ ਹੋਣੀ
ਚਾਹੀਦੀ ਅਾ ….
.
ਕਮਲਾ ….??????????????
.
.
.
.
.
.
.
.
.
.
.
.
ਤਾਂ ਤੂੰ ਆਪ ਹੀ
ਬਥੇਰਾ ੲੇਂ .

Loading views...

ਜਿੰਨਾ ਦਿਮਾਗ ਅਸੀਂ ਅੱਜ ਤੱਕ ਸਟੇਟਸ ਬਣਾਉਣ
ਨੂੰ ਲਾ ਦਿੱਤਾ . .. .
.
ਜੇ ਉਨਾ ਦਿਮਾਗ . .?
.
.
.
.
.
.
ਪੜਾਈ ਵਿੱਚ ਲਾ ਦਿੰਦੇ, ਤਾਂ
ਹੁਣ ਤੱਕ ਯਾਰਾਂ ਨੇ Scientist ਬਣ ਜਾਣਾ ਸੀ

Loading views...