ਕਈ ਕੁੜੀਆਂ ਲਿਪਸਟਿਕ ਲਗਾਉਂਦੀਆਂ ਨੇ
ਤੇ ਕਈ
ਹਨੂੰਮਾਨ ਜੀ ਬਣਨ ਦੀ ਕੋਸ਼ਿਸ਼ ਕਰਦੀਆਂ ਨੇ
ਅੱਜ ਦਾ ਗਿਆਨ
ਖੁਦ ਨੂੰ ਕਦੇ ਵੀ ਬੇਕਾਰ ਨਾ ਸਮਝੋ
ਕਿਉਂਕਿ
ਤੁਹਾਡੀ ਕਿਡਨੀ ਕਿਸੇ ਨੂੰ IPhone ਦਿਵਾ ਸਕਦੀ ਹੈ
ਪੱਪੂ : ਇਹ ਕਿਸ ਚੀਜ ਦਾ ਖੇਤ ਹੈ . ?
ਕਿਸਾਨ : ਇਹ ਕਪਾਹ ਦਾ ਖੇਤ ਹੈ ,
ਜਿਸਦੇ ਨਾਲ ਕੱਪੜੇ ਬਣਾਏ ਜਾਂਦੇ ਨੇ !
ਪੱਪੂ : ਇਸ ਵਿੱਚ ਪਜਾਮੇ ਵਾਲਾ ਪੌਦਾ ਕਿਹੜਾ ਆ ?
ਕਿਸਾਨ ਬੇਹੋਸ਼
( ਪੱਪੂ ਕੌਣ ? ਸਮਝ ਹੀ ਗਏ ਹਉਗੇ )
😝😝😝😝😝😝😝😝
ਪੰਜਾਬ ਚ ਮੁੰਡਿਆਂ ਕੋਲ ਬੱਸ ਤਿੰਨ ਹੀ ਕੰਮ ਨੇ
1. ਕੈਨੇਡਾ ਜਾਣਾ
2. ਗਾਇਕ ਬਣਨਾ
3. ਇੰਜੀਨਿਅਰ ਬਣਕੇ ਵੇਹਲੇ ਘੁੰਮਣਾ
ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ “.
.
.
ਪ੍ਰ: ਕਿੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ ??
.
.
ਵਿਦੀਆਰਥੀ ਦਾ ਜਵਾਬ ”
.
.
ਮਿਰਚਾਂ ਦਾ ਲਾਲ ਪਾਉਡਰ ਤੇ ਖੰਡ ਨੂੰ ਮਿਲਾ ਕੇ ਕਿੜੀ ਦੀ ਖੁਡ ਮੁਹਰੇ ਰੱਖ ਦਿਉ ।
.
.
ਇਹ ਖਾ ਕੇ ਕਿੜੀ ਪਾਣੀ ਦੀ ਭਾਲ ਵਿੱਚ ਪਾਣੀ ਦੇ ਟੈੰਕਠ ਕੋਲੇ ਆਵੇਗੀ ”
.
.
ਉਦੋ ਈ ਕਿੜੀ ਨੂੰ ਪਾਣੀ ਦੇ ਟੈੰਕ ਚ ਧੱਕਾ ਦੇ ਦਿਉ ।
.
.
ਹੁਣ ਕਿੜੀ ਆਪਣੇ ਆਪ ਨੂੰ ਸੁਕਾਉਣ ਲਈ ਅੱਗ ਕੌਲ ਜਾਉਗੀ ,
.
.
ਉਸੇ ਵਿਹਲੇ ਅੱਗ ਚ ਬੰਬ ਸਿੱਟ ਦਿਉ ।
.
.
ਹੁਣ ਕਿੜੀ ਨੂੰ ICU.. ਚ ਭਰਤੀ ਕਰਾ ਦਵੌ ।
.
.
ਹੁਣ ਕਿੜੀ ਦੇ ਮੂੰਹ ਚੋ ਆਕਸੀਜਨ ਮਾਸਕ ਕੱਡ ਦਵੌ ।
.
.
.
ਜਿਵੇ ਈ ਕਿੜੀ ਦਾ ਦਮ ਘੁੱਟਣ ਲਗੇ , ਤੁਸੀ ਉਹਦੇ ਦੁੱਧ ਚ ਸਲਫਾਸ਼ ਮਿਲਾ ਕੇ ਮਾਰ ਦਵੌ ”
.
.
.
ਸਿੱਖੀਆ ” ਵਿਦੀਆਰਥੀਆਂ ਦੇ ਜ਼ਜਬਾਤਾ ਨਾਲ ਨਾ ਖੇਡੋ ਉਹ 15 ਨੰਬਰਾਂ ਲਈ ਕੁੱਝ ਵੀ ਲਿੱਖ ਸਕਦੇ ਨੇ
ਸਰਦੀਆਂ ਵਿੱਚ ਰਾਤਾਂ ਵੱਡੀਆਂ ਤੇ
ਦਿਨ ਛੋਟੇ ਹੁੰਦੇ ਆ..
.
ਪਰ ….??
.
.
.
.
.
.
ਜਦੋਂ ਸਵੇਰੇ ਰਜਾਈ ਛੱਡ ਕੇ
ਉੱਠਣਾ ਪੈਂਦਾ…?
.
ਤਾਂ ਉਦੋਂ …
.
ਭੂਗੋਲ ਚ ਪੜਿਆ ਇਹ ਪਾਠ
ਝੂਠਾ ਜਿਹਾ ਲੱਗਦਾ..
ਮੇਰੇ ਇੱਕ ਦੋਸਤ ਨੇ ਮੈਨੂੰ ਇਹ ਸੁਝਾਅ ਦਿੱਤਾ –
ਕਿ wife ਨਾਲ ਬਹਿਸ ਨਾਲ ਨਾ ਜਿੱਤੋ
ਸਗੋਂ ਆਪਣੀ ਮੁਸਕਾਨ ਨਾਲ ਹਰਾਓ ।
ਮੈਂ ਕੋਸ਼ਿਸ਼ ਕੀਤੀ ••••••
Wife ਬੋਲੀ –
ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ ਤੁਹਾਨੂੰ ਅੱਜਕੱਲ੍ਹ ? ?
ਲੱਗਦਾ ਹੈ ਤੁਹਾਡਾ ਭੂਤ ਉਤਾਰਨਾ ਹੀ ਪਵੇਗਾ । ।
ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ
ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – whatspp ਅਤੇ Fb ਤੇ
Hmm…ok….wow… Nice Pic..
ਆਦਿ…
ਟੀਚਰ : ਮੈਂ 2 ਵਾਕ ਦੇਵਾਂਗਾ ਤੁਹਾਨੂੰ ਉਸ ਵਿੱਚ ਅੰਤਰ ਦੱਸਣਾ ਹੈ
1 . ਉਸਨੇ ਭਾਂਡੇ ਧੋਤੇ
2 . ਉਸਨੂੰ ਭਾਂਡੇ ਧੋਣੇ ਪਏ
ਸੰਜੂ : ਪਹਿਲਾਂ ਵਾਕ ਵਿੱਚ ਮੁੰਡਾ ਕੁਆਰਾ ਹੈ ਅਤੇ
ਦੂਜੇ ਵਾਕ ਵਿੱਚ ਵਿਆਹਿਆ ਹੈ ।
ਟੀਚਰ ਹੁਣ ਤੱਕ ਬੇਹੋਸ਼ ਹੈ ।
ਜਦੋਂ ਤੋਂ ਸ਼ਰਾਬ ਪੀਣੀ ਬੰਦ ਕੀਤੀ ਆ
ਲਿਵਰ ਤਾਂ ਬਚ ਗਿਆ
ਪਰ ਸਾਲਾ ਦੋਸਤ ਇਕ ਵੀ ਨਹੀਂ ਬਚਿਆ
ਅਤੇ ਹਾਂ
ਜਿਹਨਾਂ ਨੂੰ ਦੇਸ਼ ਦਾ PM ਪਸੰਦ ਨਹੀਂ ਆ
ਉਹ ਦੇਸ਼ ਬਦਲ ਸਕਦੇ ਨੇ
ਕਿਉਂਕਿ PM ਤਾਂ ਤੁਸੀਂ ਬਦਲਣ ਤੋਂ ਰਹੇ
ਪੰਜਾਬ ਦੇ ਹਰ ਬੰਦੇ ਚ ਇਕ ਡਾਕਟਰ ਤੇ ਇਕ ਵਕੀਲ ਛੁਪਿਆ ਹੁੰਦਾ ਹੈ
ਬੱਸ ਤੁਸੀਂ ਆਪਣੀ problem ਦੱਸਣੀ ਹੁੰਦੀ ਆ
ਕਈ ਕੁੜੀਆਂ ਏਨੀਆਂ ਚਲਾਕ ਹੁੰਦੀਆਂ ਨੇ ਕੇ
ਕਿਸੇ ਮਹਿੰਗੇ ਰੈਸਟੋਰੈਂਟ ਚ ਜਾ ਕੇ ਫੋਟੋਆਂ ਖਿਚਦੀਆਂ ਨੇ
ਤੇ ਫਿਰ ਪੈਸੇ ਦੇਣ ਵਾਲੇ ਮੁੰਡੇ ਦੀ ਫੋਟੋ crop ਕਰ ਦਿੰਦੀਆਂ ਨੇ
ਸਾਰਿਆਂ ਨੂੰ ਬੇਨਤੀ ਆ ਕੇ ਆਪਣੇ
ਬੈਂਕ ਅਕਾਊਂਟ ਚੈੱਕ ਕਰਦੇ ਰਿਹਾ ਕਰੋ
ਮੋਦੀ ਸਾਹਿਬ ਸਵਿਟਜ਼ਰਲੈੰਡ ਚ ਆ
ਕੀ ਪਤਾ ਕਦੋਂ 15 ਲੱਖ ਰੁਪਏ ਆ ਜਾਣ
ਇੱਕ ਕੁੜੀ ਰੇਲ ਗੱਡੀ ਚੋ ਉੱਤਰੀ ਤੇ
ਆ ਕੇ ਕਹਿੰਦੀ…..”ਇਹ ਕਿਹੜਾ ਸਟੇਸ਼ਨ ਹੈ ??
.
ਮੈ ਹੱਸਿਆ
.
ਬਹੁਤ ਹੱਸਿਆ
.
.
.
.
ਤੇ ਫਿਰ ਮੈ ਕਿਹਾ ਕਿ,,
ਇਹ ਰੇਲਵੇ ਸਟੇਸ਼ਨ ਹੈ ਕਮਲੀ
1 ਆਦਮੀ 👳 ਡਾਕਖਾਨੇ ਜਾ ਕੇ ਕਹਿੰਦਾ ਕੱਲ ਦੀ ਮੇਰੀ ਘਰਵਾਲੀ ਲਾਪਤਾ ਹੈ
.
ਅਗਿਓ ਡਾਕੀਆ ਕਹਿੰਦਾ 1 ਡਾਕਘਰ ਆ ਪਲਿਸ
ਠਾਣਾ ਨਹੀ, ਬੰਦਾ ਕਹਿੰਦਾ ਸਾਲਾ ਖੁਸ਼ੀ ਵਿੱਚ ਪਤਾ ਹੀ
ਨਹੀ ਲਗਦਾ ਕਿਧਰ ਨੂੰ ਜਾਵਾ, ਇਸ ਤੋ ਪਹਿਲਾ ਮੈ ਦੋ ਵਾਰ ਪਟਵਾਰਖਾਨੇ ਜਾ ਆਇਆ