ਮੰਮੀ – ਤੂੰ ਵਾਲ ਕਿਉਂ ਨਹੀਂ ਕਟਵਾਉਂਦਾਂ
ਮੁੰਡਾ – ਮੰਮੀ ਫੈਸ਼ਨ ਆ
ਮੰਮੀ – ਕੰਜਰਾ ਤੇਰੀ ਵੱਡੀ ਭੈਣ ਨੂੰ ਦੇਖਣ ਆਏ ਸੀ
ਤੈਨੂੰ ਪਸੰਦ ਕਰਕੇ ਚਲੇ ਗਏ
ਸਹੇਲੀ ਰੁਮਾਂਟੀਕ ਮੂਡ ਚ ਅੱਜ ਸਾਡੇ ਘਰ ਚ ਕੋਈ ਨੀ ਏ …
ਆਜਾ ਛੇਤੀ …?
.
.
.
.
.
ਮੁੰਡਾ..ਪਾਗਲਾ ਤੂੰ ਮੇਰੇ ਘਰ ਆਜਾ..
ਘਰ ਚ ਸਾਰੇ ਨੇ , ਤੇਰਾ ਵੀ ਜੀਅ ਲਗੀਆ ਰਹੂ ..
.
.
.
.
ਸਿੱਖੀਆ …ਹਰ ਮੁੰਡਾ ਠਰਕੀ ਨਹੀ ਹੁੰਦਾ ,
ਕੋਈ ਕੋਈ ਸਰੀਫ
ਵੀ ਹੁੰਦਾ ਏ…
ਕਈ ਕੁੜੀਆਂ ਤਾਂ ਏਦਾਂ ਸਕੂਟੀ ਚਲਾਉਂਦੀਆਂ ਨੇ
ਜਿਵੇਂ ਘਰ ਵਾਲਿਆਂ ਨੂੰ ਕਹਿ ਕੇ ਨਿਕਲੀਆਂ ਹੋਣ . . .
ਮਾਂ ਬਾਹਰ ਜਾ ਰਹੀ ਹਾਂ ,
ਇੱਕ ਦੋ ਲੋਕਾਂ ਨੂੰ ਪ੍ਰਧਾਨਮੰਤਰੀ ਦੁਰਘਟਨਾ ਯੋਜਨਾ
ਦਾ ਫਾਇਦਾ ਕਰਾ ਕੇ ਹੀ ਵਾਪਸ ਆਵਾਂਗੀ !
sargun- ਬਿੰਨੂ ਪਿਆਰ ਸਾਨੂੰ ਕਿਸ ਮੋੜ ਤੇ ਲੈ ਆਇਆ
binnu – google maps ਤੇ ਦੇਖਲਾ
ਮੈਂ – ਮੰਮੀ ਆਹੀ ਉਹ ਕੁੜੀ ਆ
ਕੁੜੀ – ਨਮਸਤੇ ਅੰਟੀ ਜੀ
ਮੰਮੀ – ਉਹ ਸਭ ਤਾਂ ਠੀਕ ਆ
ਇਹ ਦੱਸ ਅੱਖਾਂ ਉੱਪਰ ਨੀਚੇ
ਕਰ ਲੈਂਦੀ ਆ ?
ਪਤੀ – ਦੁਬਈ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਜਿਊਲਰੀ” ਲੈਣੀ ਆ
ਪਤੀ – ਸਿੰਗਾਪੁਰ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਕਾਸਮੈਟਿਕਸ” ਲੈਣੀ ਆ
ਪਤੀ – ਲੰਡਨ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਪਰਫਿਊਮ” ਲੈਣੀ ਆ
ਪਤੀ (ਖਿਝ ਕੇ) – ਨਰਕ ਜਾ ਰਿਹਾ ਹਾਂ
ਪਤਨੀ – ਰੱਬ ਦਾ ਦਿੱਤਾ ਹੋਇਆ ਸਭ ਕੁਛ ਆ
ਬਸ ਆਪਣਾ ਖ਼ਿਆਲ ਰੱਖਣਾ
ਗਰਾਮਰ ਦੀ ਟੀਚਰ
ਸੰਦੀਪ ਹੁਣ ਸ਼ਰਾਬ ਨਹੀਂ ਪੀਂਦਾ ਹੈ
ਇਸ ਵਿਚ ਸੰਦੀਪ ਕੀ ਆ ?
ਪੱਪੂ – ਇਸ ਵਿਚ ਸੰਦੀਪ ਮਾਤਾ ਰਾਣੀ ਦਾ
ਭਗਤ ਆ ਅਤੇ ਉਸਨੇ ਹੁਣ ਨਰਾਤਿਆਂ ਦੇ
ਵਰਤ ਰੱਖੇ ਹੋਏ ਆ
ਪਾਪਾ – ਇੱਕ ਵੀ ਕੰਮ ਢੰਗ ਨਾਲ ਨੀਂ ਕਰ ਸਕਦਾ
ਬੇਟਾ – sorry papa
ਪਾਪਾ – ਕੁੱਤਾ ਦੇਖਿਆ ਕਦੇ ਤੂੰ ?
ਬੇਟਾ – ਜੀ ਪਾਪਾ
ਪਾਪਾ – ਓਦਾਂ ਦੀ ਹੀ ਸ਼ਕਲ ਆ ਤੇਰੀ
ਬੇਟਾ – ਪਰ ਮੰਮੀ ਤਾ ਕੱਲ ਕਹਿੰਦੇ ਸੀ ਕੇ
ਤੂੰ ਬਿਲਕੁਲ ਆਪਣੇ ਪਾਪਾ ਵਰਗਾ ਲਗਦਾ
ਸਾਲੀ ਸਾਡੀ ਤਾਂ ਬਤੀ ਵੀ ਹੁਣ ਇਸ
ਤਰਾਂ ਆਉਂਦੀ ਏ . .
.
ਜਿਵੇਂ ਕੀ ਵਿਆਹ ਤੌ ਬਾਅਦ . . .??
..
.
.
.
.
.
.
.
.
.
ਕੁੜੀ ਆਪਣੇ ਮਾਂ ਦੇ ਘਰੇ
ਆਉਂਦੀ ਏ . .
.
ਅੱਛਾ ਮੰਮੀ
ਚਲਦੀ ਆ . . .
.
.
1 ਘੰਟੇ ਲਈ ਈ ਆਈ ਸੀ !!!
priya varrier ਦੀ ਵੀਡੀਓ ਦੇਖਣ ਤੋਂ ਬਾਅਦ
ਮੁੰਡੇ –
ਯਾਰ ਕੁੜੀ ਕਿੰਨੀ ਸੋਹਣੀ ਆ
ਕਾਸ਼ ਇਹ ਮੇਰੀ ਵੈਲੇਨਟਾਈਨ ਹੁੰਦੀ
ਇਸ ਤੋਂ cute ਕੁੜੀ ਨੀਂ ਦੇਖੀ ਅੱਜ ਤੱਕ
ਕੁੜੀਆਂ –
ਏਦਾਂ ਤਾਂ ਮੈਂ ਵੀ wink ਕਰ ਸਕਦੀ ਆ
ਸਕੂਲ ਚ ਏਨਾ makeup ਤੇ eyeliner
ਲਾ ਕੇ ਕੌਣ ਜਾਂਦਾ
ਬਾਂਦਰੀ ਜਹੀ ਨੇ ਵੈਲੇਨਟਾਈਨ ਦਾ ਮਜ਼ਾ
ਹੀ ਖਰਾਬ ਕਰ ਦਿੱਤਾ
ਅੱਜ ਦੇ ਬੱਚੇ ਇੰਨੇ ਵਿਗੜ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਦਿਨਾਂ ਵਿੱਚ ਤੁਹਾਨੂੰ ਹੇਠਾਂ ਦਿੱਤੇ ਕਿਸੇ ਵੀ ਕਾਰਨਾਂ ਕਰਕੇ ਕੁੱਟਿਆ ਜਾ ਸਕਦਾ ਸੀ:
1. ਛਿੱਤਰ ਪੈ ਜਾਣ ਤੋਂ ਬਾਅਦ ਰੋਣਾ.
2. ਛਿੱਤਰ ਪੈ ਜਾਣ ਤੋਂ ਬਾਅਦ ਨਾ ਰੋਣਾ
3. ਛਿੱਤਰ ਪੈਣ ਤੋਂ ਬਿਨਾਂ ਹੀ ਰੋਣਾ
4. ਬਜ਼ੁਰਗ ਖੜ੍ਹੇ ਹੋਣ ਦੇ ਬਾਵਜੂਦ ਬੈਠ ਜਾਣਾ
5. ਬਜ਼ੁਰਗ ਬੈਠ ਜਾਣ ਦੇ ਬਾਵਜੂਦ ਖੜੇ ਰਹਿਣਾ
6. ਆਪਣੇ ਤੋਂ ਵੱਡੇ ਨੂੰ ਜਵਾਬ ਦੇਣਾ
7. ਆਪਣੇ ਤੋਂ ਵੱਡੇ ਨੂੰ ਵਾਪਸ ਜਵਾਬ ਨਾ ਦੇਣਾ
8. ਛਿੱਤਰ ਖਾਧੇ ਬਿਨਾਂ ਬਹੁਤ ਜ਼ਿਆਦਾ ਸਮਾਂ ਨਿਕਲ ਜਾਣਾ
9. ਜਦੋਂ ਵੱਡੇ ਸਵੇਰੇ ਪਹਿਲਾਂ ਜਾਗ ਜਾਣ
10. ਚੇਤਾਵਨੀ ਦੇਣ ਦੇ ਬਾਅਦ ਗਾਉਣਾ
11. ਮਹਿਮਾਨਾਂ ਨੂੰ ਨਮਸਕਾਰ ਨਾ ਕਰਨਾ
12. ਮਹਿਮਾਨਾਂ ਲਈ ਬਣਿਆ ਖਾਣਾ ਖਾ ਲੈਣਾ
13. ਮਹਿਮਾਨਾਂ ਦੇ ਨਾਲ ਜਾਣ ਲਈ ਰੋਣਾ
14. ਰੋਟੀ ਖਾਣ ਤੋਂ ਮਨ੍ਹਾ ਕਰਨਾ
15. ਸੂਰਜ ਛਿਪਣ ਤੋਂ ਬਾਅਦ ਘਰ ਵਾਪਸ ਆਉਣਾ
16. ਗੁਆਂਢੀ ਦੇ ਘਰ ਖਾਣਾ
17. ਬਹੁਤ ਹੌਲੀ ਹੌਲੀ ਖਾਣਾ
18. ਬਹੁਤ ਤੇਜ਼ੀ ਨਾਲ ਖਾਣਾ
19. ਬਹੁਤ ਜ਼ਿਆਦਾ ਖਾਣਾ
20. ਖਾਣਾ ਥੋੜਾ ਖਾਣਾ
21. ਜਦੋਂ ਵੱਡੇ ਸਵੇਰੇ ਪਹਿਲਾਂ ਜਾਗ ਜਾਣ
22. ਜਦੋਂ ਉਹ ਖਾ ਰਹੇ ਹੁੰਦੇ ਹਨ ਤਾਂ ਦਰਸ਼ਕਾਂ ਨੂੰ ਵੇਖਦੇ ਹੋਏ
23. ਚੱਲਦੇ ਸਮੇਂ ਡਿੱਗਣਾ
ਹੇ ਮੇਰੇ ਰੱਬ ਜੀ…
.
ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ
.
ਕਿਉਂਕਿ . .??
.
.
. .
.
.
.
.
. .
.
.
.
.
.
.
.
.
.
.
.
.
.
ਜੇ ਮੋਬਾਇਲ ਫੌਰਮੇਟ ਕੀਤੇ …
.
ਬਿਨਾਂ ਮਰ.
ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ
ਇੱਕ ਬਾਈ cycle ਤੇਜਾਂਦਾ ਹੁੰਦਾ ਉਹਨੂੰ ਜੰnਤਾ ਚੋਂ
ਇੱਕ ਮਖੌਲ ਕਰਕੇ ਕਹਿੰਦਾ ਬਾਈ ਆਹਤੇਰੇ ਸ਼ੈਂਕਲ ਦਾ
ਚੱਕਾ ਘੁਮੀ ਜਾਂਦਾ…
.
ਅੱਗੋਂ cycleਵਾਲਾ ਵੀ ਸਿਰਾ ਹੁੰਦਾ…
ਕਹਿੰਦਾ . .
.
.
.
.
.
ਥੋਡਾ ਬੁੜਾ ਘੁਮਾਉਦਾ ਆ ਤਾ ਹੀ ਘੁਮਦਾ…
ਇਕ ਦਿਨ ਮੈਂ ਸੁਪਰ ਮਾਰਕਿਟ ਗਿਆ
ਓਥੇ ਇੱਕ ਬੱਚਾ ਰੋ ਰਿਹਾ ਸੀ ਕਿਉਂਕਿ ਉਸਦੀ ਮੰਮੀ
ਉਸਦੀ ਪਸੰਦੀਦਾ ਚੋਕਲੈਟ ਨਹੀਂ ਸੀ ਲੈ ਕੇ ਦੇ ਰਹੀ
ਮੇਰਾ ਦਿਲ ਪਸੀਜ਼ ਗਿਆ , ਮੈਂ ਓਹੀ ਚੋਕਲੈਟ
ਖਰੀਦੀਆਂ ਤੇ ਉਸ ਬੱਚੇ ਦੇ ਸਾਹਮਣੇ ਖਾਧੀਆਂ
ਮੰਮੀ – ਤੂੰ ਤਾਂ ਗੁੱਸੇ ਸੀ , ਕਹਿੰਦਾ ਸੀ ਮੈਂ ਰੋਟੀ ਨੀਂ ਖਾਣੀ
ਹੁਣ ਕਿਵੇਂ ਖਾਣ ਲੱਗ ਪਿਆ ?
ਮੁੰਡਾ – ਬਸ ਓਦੇਂ
ਮੰਮੀ – ਸੱਚ ਦੱਸ, ਤੇਲੇ ਬਾਬੂ ਨੇ ਤੈਨੂੰ ਕਸਮ ਦਿੱਤੀ ਆ ਹਨਾ ?
ਜੇ ਔਰਤ ਸ਼ਰੀਰਕ ਤੌਰ ਤੇ ਮਰਦ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ ਤਾਂ ਹੋ ਸਕਦਾ ਅੱਜ ਸਮਾਜਿਕ ਸਮੱਸਿਆਂਵਾਂ ਅਤੇ ਹਾਲਾਤ ਕੁਛ ਹੇਠ ਲਿਖੇ ਹੁੰਦੇ:
1) ਭਰੁਣ ਹੱਤਿਆ ਵਿਚ ਪੁੱਤ ਕਤਲ ਹੁੰਦੇ
2) ਮਰਦਾਂ ਦੇ ਰੇਪ ਹੁੰਦੇ.
.
3) ਦਾਜ ਲਈ ਮੁੰਡੇ ਸਾੜੇ ਜਾਂਦੇ
4) ਅਮੜੀ ਦੀ ਚੁੰਨੀ ਦੇ ਦਾਗ ਦਾ ਠੇਕਾ ਪੁੱਤ ਦੇ ਸਿਰ ਹੁੰਦਾ
5) ਪਿਓ-ਪੁੱਤ ਘਰੇ ਭਾਂਡੇ ਮਾਂਜਦੇ
6) ਮੋੜਾਂ ਉੱਤੇ ਕੁੜੀਆਂ ਦਾ ਟੋਲਾ ਮੁੰਡੇ ਛੇੜਦਾ
.
7) ਸਾਰੇ ਲੀਡਰ, ਡੇਰਾ-ਮੁਖੀ, ਗੁਰੂ-ਪੈਗੰਬਰ ਔਰਤਾਂ ਹੁੰਦੀਆਂ
8) ਗੀਤਕਾਰ ਗੀਤ ਲਿਖਦਾ, “ਪਿਓ ਹੁੰਦਾ ਏ ਪਿਓ ਓ ਦੁਨਿਆ ਵਾਲਿਓ”
9) ਮੁੰਡਾ ਵਹੁਟੀ ਦੇ ਨਿੱਤ ਦੇ ਕੁਟਾਪੇ ਤੋਂ ਪਰੇਸ਼ਾਨ ਹੋ ਕੇ ਪੇਕੇ ਆ ਜਾਂਦਾ, ਪਰ ਪਿਓ ਸਮਝਾ ਕੇ ਫਿਰ ਵਾਪਸ ਤੋਰ ਦਿੰਦਾ
.
10) ਸਮਾਜ ਕਹਿੰਦਾ, “ਭਰਾ-ਪੁੱਤ ਸੱਬ ਦੇ ਸਾਂਝੇ ਹੁੰਦੇ ਨੇ”