ਆਕੜ ਹੀ ਕਰ ਗਈ ਕਮਲੀ ਜਿਹੀ
.
.
.
.
.
.
.
.
.
.
.
.
.
.
.
ਨਹੀ ਤਾਂ ਉਹਦੀਆਂ ਸਹੇਲੀਆਂ ਨੇ ਵੀ ਬਹੁਤ
ਸਮਝਾਇਆ ਸੀ ….
.
ਕਿ ਕਰ ਲਾ ਗੱਲ
‘ਮੁੰਡਾ ਤਾਂ ਜਮਾ ਹੀਰਾ ਈ ਏ.
ਘਰ ਤੋਂ ਦੂਰ ਵੱਖ ਰਹਿਣ ਵਾਲੇ ਦੋ ਸਿੰਗਲ
ਮੁੰਡੇ ਆਪਸ ਵਿੱਚ ਗੱਲ ਕਰ ਰਹੇ ਸਨ . . . .
ਪਹਿਲਾ – ਕੀ ਤੂੰ ਖਾਣਾ ਬਣਾਉਣ ਲਈ
ਕਦੇ ਕਿਸੇ ਰੇਸਿਪੀ – ਬੁੱਕ ਦਾ ਇਸਤੇਮਾਲ ਕੀਤਾ ਹੈ . . ? ?
ਦੂਜਾ ਮੁੰਡਾ : – ਦੋ – ਤਿੰਨ ਲਿਆਇਆ ਸੀ ,
ਪਰ ਉਨ੍ਹਾਂ ਸਾਰੀਆਂ ਵਿੱਚ ਕੋਈ ਵੀ ਰੇਸਿਪੀ
ਬਣਾਉਣ ਦੀ ਪਹਿਲੀ ਸਟੇਪ ਹੀ
ਸਭ ਤੋਂ ਜ਼ਿਆਦਾ ਮੁਸ਼ਕਲ ਲੱਗਦੀ ਹੈ . . ! !
ਪਹਿਲਾ ਮੁੰਡਾ – ਕਿਹੜੀ ਸਟੈਪ ?
ਦੂਜਾ ਮੁੰਡਾ – ਇੱਕ ਸਾਫ਼ ਬਰਤਨ ਲਵੋ . . ! !
ਜਦ ਮੈਂ ਛੋਟਾ ਸੀ ਤਾਂ ਮੈਨੂੰ
ਲੱਗਦਾ ਹੁੰਦਾ ਸੀ ਕੇ ਜੋ ਕਾਰਾਂ ਨੂੰ
ਪੇਂਟ ਕਰਦਾ ਉਸਨੂੰ ਕਾਰਪੇਂਟਰ ਕਹਿੰਦੇ ਨੇ
ਹੋਰ ਕਿਸੇ ਨੂੰ ਲੱਗਦਾ ਸੀ ਏਦਾਂ ?
ਜਦ ਕੋਈ ਦੋਸਤ ਬਹੁਤ ਚਿਰ ਬਾਅਦ ਮੈਸਜ ਕਰੇ
ਦੋਸਤ – ਕਿਦਾਂ ? ਕੀ ਹਾਲ ਆ ?
ਮੈਂ – ਉਹ ਸਭ ਛੱਡ , ਇਹ ਦੱਸ ਕੰਮ ਕੀ ਆ ?
ਅੱਜ_ਦਾ_ਗਿਆਨ😜
—————————-
ਜੇ ਕਦੇ ਪੈਸੇ ਜਾਂ ਪਿਆਰ ਚੋ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਪੈਸੇ ਨੂੰ ਹੀ ਚੁਣਨਾ ਕਿਉਂਕਿ ਪਿਆਰ ਤਾਂ ਕੋਈ ਵੀ ਕਰ ਲੈਂਦਾ ਹੈ ਪਰ ਪੈਸੇ ਹਰ ਕੋਈ ਨੀ ਦਿੰਦਾ |
.
.
.
.
.
.
.
.
.
.
.
.
.
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗਿਆਨ ਸਮਾਪਤ🙏
She – ਮੈਂ ਮਾਂ ਬਨਣ ਵਾਲੀ ਹਾਂ
”
”
”
”
”
He – ਅਤੇ ਮੈਂ 😍
”
”
”
”
”
She – ਤੂੰ ਮਾਮਾ
ਨੋਟ : ਕੋਈ ਇਹ ਨਹੀਂ ਪੁਛੇਗਾ ਕਿ ਇਸ ਵਿੱਚ ‘He’ ਕੌਣ ਹੈ ? ?
ਇੱਕ ਖੂਬਸੂਰਤ ਕੁੜੀ Exam ਹਾਲ ਵਿੱਚ ਆਕੇ ਬੈਠੀ ,
ਉਸਨੂੰ ਯਾਦ ਆਇਆ ਕਿ ਪੈਨ ਲਿਆਉਣਾ ਤਾਂ ਭੁੱਲ ਹੀ ਗਈ . . ! !
ਇਨ੍ਹੇ ਵਿੱਚ ਇੱਕ ਛੋਟੀ ਜਿਹੀ ਕੁੜੀ ਭੱਜਦੀ ਹੋਈ
ਉਸਦੇ ਵੱਲ ਆਉਂਦੀ ਹੈ ਅਤੇ ਹੱਥ ਅੱਗੇ ਕਰ ਕੇ
ਕਹਿੰਦੀ ਹੈ . . . ਮਾਂ ਪੈਨ . . ! !
ਕਲਾਸ ਦੇ ਸਾਰੇ ਬੱਚੇ ਹੈਰਾਨ ਹੋਕੇ . . . ਓਹ ਮਾਂ . . . ! !
ਨਾ ਨਾ ਸਾਬਣ ਦਾ ਕੋਈ ਕਮਾਲ ਨਹੀਂ ਆ . . . ! !
ਫੇਲ ਹੋਈ ਸੀ 8 ਵਾਰ . . . . ! !
ਇਕ ਪੰਡਿਤ ਦੇ ਕੋਲ ਇਕ ਤੋਤਾ ਸੀ
ਉਹ ਹਰ ਰੋਜ਼ ਇਕ ਆਦਮੀ ਨੂੰ ਦੇਖਦਾ ਤੇ ਕਹਿੰਦਾ
“ਓਏ ਕੁੱਤੇ”
ਇੱਕ ਦਿਨ ਉਸ ਆਦਮੀ ਨੇ ਪੰਡਿਤ ਨੂੰ ਸ਼ਿਕਾਇਤ ਕਰ ਦਿੱਤੀ
ਪੰਡਿਤ ਨੇ ਤੋਤੇ ਨੂੰ ਬਹੁਤ ਕੁੱਟਿਆ
ਅਗਲੇ ਦਿਨ ਜਦ ਆਦਮੀ ਤੋਤੇ ਦੇ ਕੋਲੋਂ ਲੰਘਿਆ ਤਾਂ
ਤੋਤਾ ਕੁਝ ਨਹੀਂ ਬੋਲਿਆ
ਥੋੜਾ ਅੱਗੇ ਜਾ ਕੇ ਆਦਮੀ ਨੇ ਮੁੜ ਕੇ ਦੇਖਿਆ ਤਾਂ
ਤੋਤਾ ਹੱਸਦੇ ਹੋਏ ਬੋਲਿਆ
“ਸਾਲਿਆ ਸਮਝ ਤਾਂ ਗਿਆ ਹੀ ਹੋਣਾ”
ਸਾਲਾ ਕਿੰਨੀ ਵੀ ਮਹਿੰਗੀ ਸ਼ਰਾਬ ਪੀਕੇ ਆ ਜਾਓ
,
,
,
,
,
ਘਰਵਾਲੇ ਇਹੀ ਕਹਿੰਦੇ ਹੈ
ਅੱਜ ਫਿਰ ਕੁੱਤੇ ਦਾ ਮੂਤ ਪੀ ਕੇ ਆ ਗਿਆ
ਅੱਜ ਬਾਜ਼ਾਰ ਵਿੱਚ ਸਬਜ਼ੀ ਖਰੀਦ ਰਿਹਾ ਸੀ
ਅਚਾਨਕ 7 – 8 ਸਾਲ ਪੁਰਾਣੀ GF ਉੱਤੇ ਮੇਰੀ ਨਜ਼ਰ ਪਈ .
ਉਹ ਮੁਸਕੁਰਾਈ ਅਤੇ ਹੈਲੋ ਕੀਤਾ . .
ਫਿਰ ਆਪਣੇ ਬੱਚੇ ਨੂੰ ਬੋਲੀ . . .
ਪੁੱਤ ਮਾਮੇ ਨੂੰ ਨਮਸਤੇ ਕਰੋ
ਬੱਚਾ ਵੀ ਮੇਰੀ ਤਰ੍ਹਾਂ ਮਾਸੂਮ ਸੀ
ਕਹਿੰਦਾ . . .
ਮਾਂ ਇਨ੍ਹੇ ਤਾਂ ਤੁਸੀਂ ਆਲੂ ਅਤੇ ਪਿਆਜ ਨਹੀ ਖਰੀਦੇ
ਜਿੰਨੇ ਅੱਜ ਬਾਜ਼ਾਰ ਵਿੱਚ ਮਾਮਿਆਂ ਨਾਲ ਮਿਲਵਾ ਦਿੱਤਾ । *
* ਬੱਚੇ ਮਨ ਦੇ ਸੱਚੇ . . . *
ਵਿਆਹ ਦੇ ਖਾਣੇ ਚ
ਇਕ ਅਣਜਾਣ ਆਦਮੀ ਨੂੰ ਖਾਂਦੇ ਦੇਖ ਕੇ
ਘਰਵਾਲਿਆਂ ਨੇ ਪੁੱਛਿਆ
ਮਾਫ ਕਰਨਾ
ਕੀ ਤੁਹਾਨੂੰ ਕਾਰਡ ਦਿੱਤਾ ਹੈ ?
ਉਸ ਆਦਮੀਂ ਨੇ ਗੁੱਸੇ ਚ ਕਿਹਾ
ਨਹੀਂ ਦਿੱਤਾ ਫੇਰ…
ਇਹ ਮੇਰੀ ਗਲਤੀ ਆ ?
ਮੁੰਡਾ – ਯਾਰ ਮੇਰੇ ਮੋਬਾਈਲ ਚ ਕੋਈ ਪ੍ਰੋਬਲਮ ਆ
ਕੁੜੀ – ਕਿਉ ? ਕੀ ਹੋਇਆ ?
ਮੁੰਡਾ – ਯਾਰ ਇਹਦੇ ਵਿਚ ਤੇਰਾ ਨੰਬਰ ਹੀ ਨੀਂ ਹੈਗਾ
ਜਦੋਂ ਜ਼ਿੰਦਗੀ ਵਿਚ ਹਨੇਰਾ ਹੋਵੇ ਤਾਂ ਸਮਝ ਲਓ ਕੇ ਰਾਤ ਆ ਹੁਣ ਹਰ ਗੱਲ ਚ ਗਿਆਨ ਕਿਥੋਂ ਲੈ ਕੇ ਆਵਾਂ ?
ਗੁਰੂ ਜੀ , ਮੈਨੂੰ ਦੱਸੋ ਮੈਂ ਕਿਵੇਂ ਆਪਣੇ ਅੰਦਰ ਝਾਕਾਂ ?
ਕਿਵੇਂ ਆਪਣੀਆਂ ਕਮੀਆਂ ਲੱਭਾਂ ?
ਗੁਰੂ- ਬੱਚਾ ਬਹੁਤ ਆਸਾਨ ਹੈ ,
ਵਿਆਹ ਕਰ ਲਓ । ਤੁਹਾਡੀ ਪਤਨੀ ਨਾ ਕੇਵਲ ਤੁਹਾਡੀਆਂ ,
ਸਗੋਂ ਤੁਹਾਡੇ ਪੂਰੇ ਖਾਨਦਾਨ ਦੀਆਂ ਕਮੀਆਂ
ਲੱਭ ਕੇ ਤੁਹਾਡੇ ਮੂਹਰੇ ਰੱਖ ਦਊਂਗੀ
ਟੀਚਰ : – ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਇਸ ਮੁਹਾਵਰੇ ਦਾ ਕੀ ਮਤਲਬ ਹੈ . . . ? ? ?
ਪੱਪੂ : – ਖੁਸ਼ੀ ਘਰ ਵਾਲਿਆਂ ਤੋਂ ਚੋਰੀ ,
ਰੋਜਾਨਾ ਆਪਣੇ ਬਾਇਫਰੇਂਡ ਨੂੰ ਮਿਲਣ ਜਾਂਦੀ ਸੀ
ਇੱਕ ਦਿਨ ਉਸਦੇ ਪਾਪਾ ਨੇ ਬਾਇਫਰੇਂਡ ਦੇ ਨਾਲ
ਵੇਖ ਲਿਆ ਅਤੇ ਖੁਸ਼ੀ ਨੂੰ ਘਰ ਤੋਂ ਕੱਢ ਦਿੱਤਾ . . . .
ਹੁਣ ਬੇਚਾਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਪੰਜਾਬੀਆਂ ਦਾ ਤਾਂ ਬਸ ਦੋ ਹੀ ਗੱਲਾਂ ਸੁਣ ਕੇ ਸਭ ਤੋਂ ਵੱਧ ਦਿਲ ਦੁਖਦਾ
ਇਕ : ਤੇਰੇ ਲਈ ਚਾਹ ਨੀਂ ਬਣਾਈ
ਦੂਜਾ : ਤੇਰੇ ਲਈ ਚਾਹ ਬਣਾਈ ਸੀ ਪਰ ਕੋਈ ਹੋਰ ਪੀ ਗਿਆ