ਲੋਕੀ ਡੇਰਿਆਂ ਚ ਲੱਭਦੇ ਫਿਰਦੇ..
.
.
.
.
.
ਬਾਬੇ ਤਾਂ ਸਾਰੇ ਫੇਸਬੁੱਕ ਤੇ.

Loading views...



ਕਾਹਦਾ ਮਹਿੰਦਰ ਮਾਸਟਰ ਦਾ ਮੁੰਡਾ ਸਿਆਸਤ ਵਿੱਚ ਆਇਆ,
ਲਾ ਦਿੱਤੇ ਸਾਰੇ ਈ ਰੋਣ ਮੀਆਂ,
ਕੋਈ ਮੋਟਰ ਤੇ ਬੈਠ ਪੀਵੇ ਚਾਹਾਂ,
ਕੋਈ ਲੱਗਾ ਏ ਬੱਕਰੀ ਚੋਣ ਮੀਆਂ!!

Loading views...

ਪ੍ਰਾਈਵੇਟ ਨੌਕਰੀ ਹਿੰਦੀ ਫ਼ਿਲਮਾਂ ਦੇ ਹੀਰੋ ਦੇ ਭੈਣ ਦੀ ਤਰਾਂ ਹੁੰਦੀ ਆ
ਸਾਲ਼ੀ ਹਮੇਸ਼ਾ ਖਤਰੇ ਚ ਹੀ ਰਹਿੰਦੀ ਆ

Loading views...

ਕਹਿੰਦੀ- ਤੁਸੀਂ ਮੇਰਾ ਦਿਲ ਤਾਂ ਨੀ ਤੋੜੋਂਗੇ
ਮੈ ਕਿਹਾ ਕਮਲਿਏ ..
.
.
.
.
.
.
.
.
.
.
.
.
.
.
.
.
ਅਸੀਂ ਸਾਰਾ ਦਿਨ ਡੱਕਾ ਨੀ ਤੋੜਦੇ
ਤੇਰਾ ਦਿਲ ਕਿਵੇਂ ਤੋੜਦਾਂਗ

Loading views...


ਰੰਧਾਵੇ ਦੇ ਮੂੰਹ ਵਿਚੋਂ ਲੱਡੂ ਕੱਢ ਕੇ
ਚੰਨੀ ਦੇ ਮੂੰਹ ਚ ਪਵਾਤਾ ,,,
ਬੁੱਝੋ ਕਿਹਨੇ ?

Loading views...

ਪਤੀ ( ਪਤਨੀ ਨੂੰ ) – ਇਹ ਕੀ ਤੂੰ ਇੱਕ ਹੋਰ ਸੂਟ ਲੈ ਆਈ ? ਹਜੇ ਪਰਸੋਂ ਹੀ ਤਾਂ . .
ਪਤਨੀ ਚੀਖਕੇ ਬੋਲੀ – ਕੀ ਪਰਸੋਂ ?
ਬੋਲੋ . . ਬੋਲੋ ਕੀ ਕਿਹਾ ?
ਰੁਕ ਕਿਉਂ ਗਏ ?
ਕੀ ਪਰਸੋਂ ,
ਬੋਲੋ ਜਲਦੀ – ਜਲਦੀ ਬੋਲੋ ਨਾ ,
ਦੱਸੋ ਕੀ ਪਰਸੋਂ ?
ਪਤੀ – ਕੁੱਝ ਨਹੀ , ਮੈਂ ਬਸ ਇਹ ਕਹਿ ਰਿਹਾ ਸੀ ਕੇ . .
ਪਰਸੋਂ ਵੀ ਇੱਕ ਹੀ ਸੂਟ ਲਿਆਈ ਸੀ ਸ਼ੁਦਾਇਣ , ਅੱਜ ਤਾਂ ਦੋ ਲੈ ਆਉਂਦੀ . . ! !

Loading views...


ਮੰਨਿਅਾ ਕਿ ਤੇਰੀ ਨਜ਼ਰ ਚ ਅਸੀਂ ਕੁਝ
ਖਾਸ ਨਹੀਂ ਹਾਂ….
.
ਸਾਡੀ ਕੀਮਤ ਤਾਂ ਉਹਨਾ ਤੋਂ ਜਾ ਕੇ ਪੁੱਛ ..?
..
.
.
.
.
.
ਜਿਹਨਾ ਤੋਂ ਮੈਂ ਪੈਸੇ ਉਧਾਰ ਲਏ
ਹੋਏ ਨੇ.

Loading views...


ਕੁੜੀਆਂ ਨੂੰ Facbook ਤੇ ਮੈਸੇਜ ਕਰਕੇ
ਤੰਗ ਕਰਨ ਵਾਲੇ ਮੁੰਡੇ ਉਹ ਨੇ ਜ਼ਿਹਨਾਂ ਨੂੰ
ਅਸਲੀ ਜ਼ਿੰਦਗੀ ਚੋ ਰਾਹ ਜਾਂਦੇ ਕੋਈ ਕੁੜੀ
ਦਬਕਾ ਮਾਰੇ ਚਾਰ ਦਿਨ ਅੰਦਰੋਂ ਨਾ ਨਿਕਲੇ

Loading views...

ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ . . . .
.
ਕਮਲੀ ਅੱਗੋ ਕਹਿੰਦੀ . . . .??
.
.
.
.
.
.
.
.
.
.
.
.
.
.
.
.
.
ਅਪਣੀ ਦੁਸ਼ਮਣੀ ਕਦੋਂ ਸੀ Veer G ..??

Loading views...

ਜੇ ਮੰਮੀ ਨੇ ਬੁਲਇਆ ਜਲ਼ਦੀ ਜਾਓ 🙏
ਜੇ ਪਾਪਾ ਨੇ ਬੁਲਇਆ ਤਾਂ ਹੌਲੀ ਜਾਓ 🙇
ਪਰ ਜੇ ਕਿਸੇ ਕੁੜੀ ਨੇ ਬੁਲ਼ਾੲਿਅਾ😍ਸੋਚ ਸਮਝਕੇ🤔

ਕਿਉਂਕਿ ਰੱਖੜੀ ਨਜਦੀਕ ਆ ਰਹੀ ਹੈ😂😂😂

Loading views...


ਅਗਰ ਕੋਈ ਬੰਦਾ ਚੁੱਪ ਬੈਠਾ ਤੇ
ਸਮਝ ਲਿਉ ਕੋਈ ਗੱਲ ਹੋ
ਜਿਸ ਨੂੰ ਲੈ ਕੇ ਚਿੰਤਾ_ਦੁਖੀ ਆ..








ਅਗਰ ਕੋਈ ਕੁੜੀ__ਚੁੱਪ
ਬੈਠੀ ਤੇ ਸਮਝ ਲੋ
ਇਹ ਕੋਈ ਨਵਾਂ ਸਿਆਪਾ_ਪਾਉਣ
ਦੀ ਤਿਆਰੀ ਕਰ ਰਹੀ ਆ.

Loading views...


ਜਿੱਤੇ ਜਿਹੜੀ ਮਰਜੀ ਪਾਰਟੀ।
ਆ ਫਰਵਰੀ ਮਹੀਨੇ ਆਸ਼ਕਾ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਆ।

Loading views...

Veh tu free wifi wrga har koi connect hon nu firre???
Veh mn airtel 4G wrgi , janne khanne di range toh parre ???

Loading views...


ਇੱਕ ਦੋਸਤ ਨੇ ਦੂਜੇ ਨੂੰ ਮੈਸੇਜ ਭੇਜਿਆ –
Would you like to have Coffee in the evening today?

ਦੋਸਤ ਦਾ ਜਵਾਬ
_ “ਮੈਂ ਤੈਨੂੰ ਹਜ਼ਾਰ ਵਾਰ ਕਿਹਾ ਆ ਕਿ ਆਪਣੀ ਅੰਗਰੇਜ਼ੀ ਸੁਧਾਰ ਲੈ …” _

ਪਹਿਲਾ ਦੋਸਤ – ਇਸ ਵਿੱਚ ਕੀ ਗਲਤ ਹੈ?

ਦੂਜਾ ਦੋਸਤ – ਇਸ ਵਿੱਚ ਵਿਸਕੀ ਦੀ ਸਪੈਲਿੰਗ ਪੂਰੀ ਤਰ੍ਹਾਂ ਗਲਤ ਹੈ !!

Loading views...

ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ…DC…ਬਣਾ ਦਿੱਤਾ.?.

Loading views...

ਜਵਾਈ ਆਪਣੀ ਸੱਸ ਨੂੰ –
ਤੁਹਾਡੀ ਕੁੜੀ ਚ ਤਾਂ ਹਜ਼ਾਰਾਂ ਕਮੀਆਂ ਨੇ
ਸੱਸ – ਹਾਂ ਬੇਟਾ , ਤਾਂ ਹੀ ਤਾਂ ਓਹਨੂੰ
ਚੰਗਾ ਮੁੰਡਾ ਨਹੀਂ ਮਿਲਿਆ

Loading views...