Exam ਤੋਂ ਬਾਅਦ ਬੱਚੇ ਤੇ
ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ
ਇਕ ਹੀ ਚੀਜ਼ ਕਹਿੰਦੇ ਆ
“ਕੁਝ ਨਹੀਂ ਕਹਿ ਸਕਦੇ, ਬਸ ਦੁਆ ਕਰੋ”



ਸਰਗੁਣ – ਬਿੰਨੂ ਤੈਨੂੰ ਕਦੇ Pneumonia ਤੋਂ ਤਕਲੀਫ ਹੋਇ ਸੀ ?
ਬਿੰਨੂ – ਹਾਂ ਇੱਕ ਵਾਰ
ਸਰਗੁਣ – ਕਦੋਂ ?
ਬਿੰਨੂ – ਸਕੂਲ ਚ ਜਦੋਂ ਟੀਚਰ ਨੇ ਇਸਦੀ ਸਪੈਲਿੰਗ ਪੁੱਛੀ ਸੀ

ਅੱਜ ਦਾ ਗਿਆਨ
ਚਸ਼ਮੇ ਵਾਲੀਆਂ ਕੁੜੀਆਂ
ਜਿੰਨੀਆਂ ਸ਼ਰੀਫ ਦਿਸਦੀਆਂ
ਓਨੀਆਂ ਹੁੰਦੀਆਂ ਨੀਂ

ਜਦੋਂ ਕੋਈ ਮੇਰੇ ਨਾਲ Whatsapp ਤੇ chat ਕਰੇ
– hahahaha ਤੂੰ ਬਹੁਤ ਮਜ਼ਾਕੀਆ ਤੇ talktive ਆ
ਜਦੋਂ ਕੋਈ ਮੇਰੇ ਨਾਲ Call ਕਰਕੇ ਗੱਲ ਕਰੇ
– ਹੁਣ ਕੁਛ ਬੋਲੇਂਗਾ ਵੀ ਜਾਂ ਹੂੰ – ਹੂੰ ਹੀ ਕਰਿ ਜਾਊਂ ?
ਜਦੋਂ ਕੋਈ ਮੇਰੇ ਨਾਲ ਆਹਮੋ ਸਾਹਮਣੇ ਗੱਲ ਕਰੇ
– ਤੂੰ ਗੂੰਗਾ ਆ ?


ਅਸਲੀ ਗਰਲਫ੍ਰੈਂਡ ਓਹੀ ਆ
ਜਿਹੜੀ ਆਪਣੀ ਕਿਡਨੀ ਵੇਚ ਕੇ
ਆਪਣੇ Boyfriend ਨੂੰ
Iphone X ਦਿਵਾਏ
ਤੇ ਬਾਅਦ ਚ ਕਹੇ ਬਾਬੂ ਹੋਰ ਕੁਛ
ਚਾਹੀਦਾ ? ਹਾਲੇ ਇੱਕ ਹੋਰ ਕਿਡਨੀ ਬਾਕੀ ਆ

ਪਹਿਲੇ week ਖੁਸ਼ ਹੋਇਆ
ਦੂਜੇ week ਹੋਰ ਖੁਸ਼ ਹੋਇਆ
ਤੀਜੇ week ਤਾਂ ਸਾਲਾ ਪਾਗਲ ਹੀ ਹੋ ਗਿਆ


ਪਤਨੀ – ਮੈਂ ਸੋਹਣੀ ਆ ?
ਪਤੀ – ਹਾਂ
ਪਤਨੀ – ਸਭ ਤੋਂ ਜ਼ਿਆਦਾ ਸੋਹਣੀ ਕਦੋਂ ਲੱਗਦੀ ਆ ?
ਪਤੀ – ਜਦੋਂ ਚੁੱਪ ਰਹਿੰਦੀ ਆ


ਆਸ਼ਾਵਾਦੀ
ਗਲਾਸ ਅੱਧਾ ਭਰਿਆ ਹੈ
ਨਿਰਾਸ਼ਾਵਾਦੀ
ਗਲਾਸ ਅੱਧਾ ਖਾਲੀ ਹੈ
ਪੰਜਾਬੀ ਮੰਮੀ
ਇਹ ਪਾਣੀ ਦਾ ਜੂਠਾ ਗਲਾਸ
ਕਿਹਨੇ ਰੱਖਿਆ ਏਥੇ ?

ਜੇ ਤੁਸੀਂ ਚਾਹੁੰਦੇ ਹੋ ਕੇ ਹਰ ਕੋਈ
ਤੁਹਾਨੂੰ ਚੰਗਾ ਕਹੇ ਤਾਂ
ਆਪਣਾ ਨਾਮ ਹੀ ਚੰਗਾ ਰੱਖ ਲਵੋ
ਹੋਰ ਕੋਈ option ਨਹੀਂ ਆ

ਮਜ਼ੇ ਦੀ ਗੱਲ ਤਾਂ ਇਹ ਆ ਕੇ
ਜੋ ਲੋਕ ਪੂਰਾ ਹਫਤਾ ਕੁਝ ਨਹੀਂ ਕਰਦੇ
ਓਹ ਲੋਕ ਵੀ ਐਤਵਾਰ ਨੂੰ rest ਕਰਦੇ ਨੇ


ਇੱਕ ਹੁੰਦੇ ਆ ਗਰੀਬ
ਦੂਜੇ ਹੁੰਦੇ ਆ ਬਹੁਤ ਗਰੀਬ
ਫਿਰ ਆਉਂਦੇ ਆ Android ਫੋਨ
ਚ Iphone ਵਾਲੀ Ringtone
ਲਗਾਉਣ ਵਾਲੇ


ਟਾਈਮ ਦੇਖਣ ਲਈ ਜਦੋਂ ਵੀ ਮੋਬਾਈਲ ਚੁੱਕਦਾ ਹਾਂ
ਫੇਸਬੁੱਕ , ਇੰਸਟਾਗ੍ਰਾਮ ਚਲਾ ਕੇ ਵਾਪਿਸ ਰੱਖ ਦਿੰਦਾ ਹਾਂ
ਟਾਈਮ ਦੇਖਣਾ ਹੀ ਭੁੱਲ ਜਾਂਦਾ ਹਾਂ

ਇੰਨੀ ਸਪੀਡ ਤਾਂ Jio ਦੀ
ਵੀ ਨੀ ..
.
ਜਿੰਨੀ ……??
.
.
.
.
.
.
.
.

ਸਪੀਡ ਕੁੜੀਆਂ ਦੀ
ਗੋਲ ਗੱਪੇ ਖਾਣ ਦੀ ਏ..


ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ
ਖਿਆਲ ਆਉਂਦਾ ਕਿ love ਤਾਂ ..
.
ਕੀ ….????
.
.
.
.
.
Arrange Marriage ਦੇ ਵੀ chance
ਨੀ ਲੱਗਦੇ ਸਾਲੇ.

ਘਰੋ , ਘਰਵਾਲੀ ਗੋਭੀ ਲੈਣ ਭੇਜਦੀ ਆ !!!
ਬਾਹਰ ਆ ਕੇ ਪਤੰਦ਼ਰ !!! ਲੋਕਾ ਚ ਐਵੇਂ ਸਿਆਸਤ ਕਰਨਗੇ , ਜਿਵੇ Trump ਨਾਲ ਸਿੱਧੀ ਗੱਲ ਹੋਵੇ 😜😝

ਮੈਂ ਸੁਣਿਆ ਚੀਮੇ ਬਾਈ ਨੇ ਸ਼ੈਰੀ ਮਾਨ ਉੱਤੇ ਕੇਸ ਕਰਤਾ
ਗੀਤ ਚੋਰੀ ਕਰਨ ਦਾ ਕਰਕੇ
ਕਹਿੰਦਾ “ਵੀਰੇ Love You ਆ” ਗਾਣੇ ਚ
“Love You ਆ” ਚੀਮੇ ਦਾ ਚੋਰੀ ਕੀਤਾ