ਤੁਹਾਨੂੰ ਪਤਾ ਪੰਜਾਬੀ ਚ ਵੀ ਕੁਛ ਸ਼ਬਦ Silent ਹੁੰਦੇ ਆ
ਜਿਵੇਂ ਵਿਦਾਈ ਸਮੇਂ ਲਾੜੇ ਨੂੰ ਕਿਹਾ ਜਾਂਦਾ ਹੈ ਕੇ
“ਖ਼ਿਆਲ ਰੱਖਣਾ”
ਇਸ ਵਿਚ “ਆਪਣਾ” ਸ਼ਬਦ Silent ਹੁੰਦਾ ਹੈ
ਘਰ ਵਿਚ ਪੂਜਾ ਚੱਲ ਰਹੀ ਸੀ
ਪੰਡਿਤ – ਜਾਓ 5 ਪਾਨ ਦੇ ਪੱਤੇ ਲੈ ਕੇ ਆਓ
ਮੈਂ – ਪੰਡਿਤ ਜੀ ਇੱਟ ਦੇ ਚਲੂ ?
ਫੇਰ ਬਾਪੂ ਜੀ ਨੇ ਪਹਿਲਾਂ ਮੇਰੀ ਪੂਜਾ ਕੀਤੀ
ਅੱਜ ਦਾ ਗਿਆਨ
ਜਿਸ ਤਰ੍ਹਾਂ ਕਾਲੀ ਮਿਰਚ ਕਦੇ
ਗੋਰੀ ਨਹੀਂ ਹੋ ਸਕਦੀ
ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ
ਠੰਡਾ ਨਹੀਂ ਹੋ ਸਕਦਾ :
ਗਿਆਨ ਸਮਾਪਤ
ਅੱਜ ਦਾ ਗਿਆਨ
ਜਿਸ ਤਰ੍ਹਾਂ ਕਾਲੀ ਮਿਰਚ ਕਦੇ
ਗੋਰੀ ਨਹੀਂ ਹੋ ਸਕਦੀ
ਠੀਕ ਉਸੇ ਤਰ੍ਹਾਂ ਮਸਾਲਾ ਕਦੇ
ਠੰਡਾ ਨਹੀਂ ਹੋ ਸਕਦਾ :
ਗਿਆਨ ਸਮਾਪਤ
ਪੱਪੂ ਆਪਣੇ ਦੋਸਤ ਨੂੰ – ਤੂੰ ਆਪਰੇਸ਼ਨ ਕਰਵਾਏ ਬਿਨਾਂ ਹੀ ਹਸਪਤਾਲ ਚੋਂ ਕਿਉਂ ਭੱਜ ਆਇਆ ?
ਦੋਸਤ – ਨਰਸ ਵਾਰ ਵਾਰ ਕਹਿ ਰਹੀ ਸੀ ਕ ਡਰ ਨਾ
“ਹਿੰਮਤ ਰੱਖ, ਕੁਛ ਨਹੀਂ ਹੋਣਾ ….
ਇਹ ਤਾਂ ਬਸ ਛੋਟਾ ਜਿਹਾ ਆਪਰੇਸ਼ਨ ਆ
ਪੱਪੂ – ਤਾਂ ਇਹਦੇ ਚ ਫਿਰ ਡਰਨ ਵਾਲੀ ਕਿਹੜੀ ਗੱਲ ਆ ?
ਸਹੀ ਤਾਂ ਕਹਿ ਰਹੀ ਸੀ ਨਰਸ
ਦੋਸਤ – ਓਹ ਮੈਨੂੰ ਨਹੀਂ , ਡਾਕਟਰ ਨੂੰ ਕਹਿ ਰਹੀ ਸੀ
ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ
ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ
ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ
ਤਾਂ ਸੋਚ ਰਿਹਾ ਹਾਂ
ਦੋ ਤਿੰਨ ਹੋਰ ਰੱਖ ਹੀ ਲਵਾਂ
😂😂😂
ਮੈਂ ਤੇਰੇ ਲਈ ਮਰ ਵੀ ਸਕਦਾ/ਸਕਦੀ ਆ
ਇਸਤੋਂ ਇਲਾਵਾ ਤੁਸੀਂ ਕਿਹੜਾ ਕਿਹੜਾ
ਝੂਠ ਸੁਣਿਆ ਆ ?
ਪੰਜਾਬ ਦੇ ਮੁੰਡੇ ਏਨੀ ਕ ਵਧੀਆ ਕਾਰ ਚਲਾਉਂਦੇ ਆ ਕੇ
ਸਾਹਮਣਿਓਂ siren ਵਜਾਉਂਦੀ Ambulance ਨੂੰ ਵੀ
ਲਾਈਟਾਂ ਦਈ ਜਾਣਗੇ ਕੇ ਤੂੰ ਰੁਕ ਜਾ ਪਹਿਲਾਂ
ਸਾਨੂੰ ਲੰਘ ਲੈਣ ਦੇ
ਬੌਸ – ਸਾਨੂੰ ਕੋਈ ਏਦਾਂ ਦਾ ਕਰਮਚਾਰੀ ਚਾਹੀਦਾ
ਜਿਸਦਾ patience Level ਬਹੁਤ High ਹੋਵੇ
ਮੈਂ – ਸਰ, 10 ਸਾਲਾਂ ਤੋਂ RCB ਨੂੰ support ਕਰ ਰਿਹਾ ਹਾਂ
ਬੌਸ – ਭਰਾਵਾ salary ਕਿੰਨੀ ਲੈਣੀ ਆ ?
ਮੈਂ 5 ਰੁਪਏ ਭਿਖਾਰੀ ਨੂੰ ਦਿੱਤੇ
ਭਿਖਾਰੀ – ਰੱਬ ਤੇਰਾ ਭਲਾ ਕਰੇ
ਮੈਂ – ਹੋਰ ?
ਭਿਖਾਰੀ – ਨੌਕਰੀ ਦੇਵੇ
ਮੈਂ – ਹੋਰ ?
ਭਿਖਾਰੀ – ਸੋਹਣੀ ਵਹੁਟੀ ਦੇਵੇ
ਮੈਂ – ਹੋਰ ?
ਭਿਖਾਰੀ – ਕੰਜਰਾ, ਆਹ ਚੱਕ ਆਪਣੇ
5 ਰੁਪਏ ਵਾਪਿਸ
ਇੱਕ Nobel ਪੁਰਸਕਾਰ ਉਸ ਕੁੜੀ ਨੂੰ ਵੀ ਦੇਣਾ ਚਾਹੀਦਾ ,
ਜਿਹੜੀ ਫੂਕ ਮਾਰ ਕੇ ਆਪਣੇ ਬਾਬੂ ਦੀ ਚੋਟ ਠੀਕ ਕਰ ਦਿੰਦੀ ਆ
😂😂😂😂😂😂
ਦੋਸਤ : ਗੱਲ ਸੁਣ . . . . !
ਮੈਂ : ਭੋਂਕ . . . . . . . . . . !
ਦੋਸਤ : ਤਮੀਜ ਨਾਲ ਗੱਲ ਕਰ ਲਿਆ ਕਰ . . !
Me : ਭੌਂਕੋ ਜੀ . . . .
😂😂😂😂😂
ਛਿਪਕਲੀ ਕਦੇ ਵੀ ਚਲਦੇ ਹੋਏ
ਪੱਖੇ ਦੇ ਕੋਲ ਨਹੀ ਜਾਂਦੀ
ਅੱਜ ਸਾਰਾ ਦਿਨ ਬੈਡ ਉੱਤੇ
ਪਏ ਪਏ ਮੈਂ ਇਹੀ ਗੌਰ ਕੀਤਾ
ਕੁੜੀ Pizza Hut ਤੇ ਫੋਨ ਕਰਦੀ ਆ
ਕੁੜੀ – ਤੁਹਾਡੇ ਕੋਲ ਪੀਜ਼ਾ ਹੈ ?
Pizza Hut – ਹਾਂਜੀ ਮੈਮ
ਕੁੜੀ – wow ਯਾਰ ! ਕਾਸ਼ ਮੇਰੇ ਕੋਲ
ਵੀ ਹੁੰਦਾ
ਕੁੜੀ – ਜਾਨੂੰ ਬਾਇਕ ਜ਼ਿਆਦਾ ਤੇਜ ਨਾ ਚਲਾਇਓ
ਕਿਤੇ ਏਕਸੀਡੇਂਟ ਹੋ ਗਿਆ ਤਾਂ ।
ਮੁੰਡਾ – ਤੂੰ ਮੇਰਾ ਕਿੰਨਾ ਖਿਆਲ ਰੱਖਦੀ ਆ , ਥੈਂਕਸ ਡਾਰਲਿੰਗ ,
ਦੋਸਤ – ਭਰਾ ਬਾਇਕ ਤੇਜ ਨਾ ਚਲਾਇਓ ,
ਅਤੇ ਹੇਲਮੇਟ ਵੀ ਲੇਜਾ ।
ਮੁੰਡਾ – ਚੱਲ ਆਪਣੇ ਬਾਪ ਨੂੰ ਨਾ ਸਿਖਾ ।
ਖੂਹ ਚ ਪੱਥਰ ਸੁੱਟਣ ਨਾਲ ਕੀ ਹੁੰਦਾ ਹੈ ?
ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹੋਣਾ
ਮੈਂ ਸੋਚਿਆ ਦੱਸ ਦੇਵਾਂ
ਆਵਾਜ਼ ਆਉਂਦੀ ਆ “ਡੁਬਕ”