Whatsapp ਤੇ ਇੱਕ ਬੰਦਾ ਇੰਨੀ
ਉਦਾਸ shayari ਕਰਦਾ ਹੈ …….
.
ਕਿ ਹੁਣ ਤਾ ਮੈਂ…??
.
.
.
.
.
.
.
ਵੀ ਉਸਦੀ girlfriend ਨੂੰ miss
ਕਰਨ ਲਗ ਪਿਆ ਹਾਂ
ਮਿੱਤਰਾਂ ਨੂੰ ਸ਼ੌਂਕ ਗੋਲੀਆ ਚਲਾਉਣ ਦਾ ਜੀ ਗੋਲੀਆਂ
ਚਲਾਉਣ ਦਾ…
ਟਿਸ਼ੂ ਟਿਸ਼ੂ ਟਿਸ਼ੂ
.
.
. .
.
.
.
.
. .
.
.
.
.
. .
.
.
:
:
:
:
:
:
:
:
:
:
:
:
:
:
.
.
. .
.
.
KIDHAR ?
ਹੁਣ ਥੱਲੇ ਕੀ ਚੀਕੂ ਪਏ ਆ ਗੋਲੀਆਂ ਤਾਂ ਉੱਤੇ ਈ
ਚੱਲਗੀਆਂ.,..
Twinkle Twinkle Yaaran Di Car,
Khadke Glassi In The Bar,
Punjabi Bhangra Te Chicken Fry,
Tuhanu Lohri Di Lakh Lakh Vadhai
ਅੱਜ ਮੈਨੂੰ ਇੱਕ ਸੋਹਣੀ ਜਿਹੀ ਕੁੜੀ ਨੇ ਘੁੱਟ ਕੇ
ਜੱਫੀ ਪਾ ਲਈ
.
.
.
.
ਕਹਿੰਦੀ I love you please ਜਦੋੁ ਤੱਕ ਤੂੰ me
tooਨੀ ਕਿਹੰਦਾ ਮੈ ਨੀ ਛੱਡਣਾ ਤੈਨੂੰ..LB u soo
much
.
..
.
..
..
..
..
.
..
.
.
.
..
.
..
.
..
.
.
.
.
.
.
.
.
.
ਯਾਰ ਹੇਠਾ ਕੀ ਲੈਣ ਆਏ ਓ ਗੱਪ ਤਾ ਮੈ ਉੱਪਰ
ਹੀ ਮਾਰ ਤੀ ਸੀ.
ਪੰਜਾਬੀ ਕਲਾਕਾਰ ਐਨੇ ਸਿਆਣੇ ਕਿਵੇਂ ਹੋ ਗਏ ?
ਹਾਲੇ ਤੱਕ ਕਰੋਨਾ ਵਾਇਰਸ ਤੇ ਕੋਈ ਗਾਣਾ
ਨਹੀਂ ਕੱਢਿਆ ,
ਯਾਰ ਤੇਰਾ ਬਿੱਲੋ ਕਰੋਨਾ ਵਾਇਰਸ ਵਰਗਾ
ਸਾਰੀ ਦੁਨੀਆਂ ਚ ਦਹਿਸ਼ਤ ਪਾਈ ਰੱਖਦਾ
ਵਿਆਹੇ ਬੰਦਿਆ ਲਈ ਸ਼ਾਂਤੀ ਮੰਤਰ
ਰੋਜ਼ ਇਹਦਾ ਜਾਪ ਕਰਿਆ ਕਰੋ
ਘਰ ਚ ਸ਼ਾਂਤੀ ਰਹੂਗੀ
1. ਬੜੀ ਸੋਹਣੀ ਲੱਗਦੀ ਪਈ ਆ
2. ਪਤਲੀ ਹੋ ਗਈਂ ਪਹਿਲਾਂ ਨਾਲੋਂ
3. ਕਿੰਨਾ ਕੰਮ ਕਰਦੀ ਆ ਸਾਰਾ ਦਿਨ
4. ਥੱਕ ਗਈ ਹੋਊਂਗੀ
5. ਘੜੀ ਆਰਾਮ ਵੀ ਕਰ ਲਿਆ ਕਰ
ਬਿੰਨੂ ਤੇਰੇ ਘਰ ਤਾਂ ਕੁੱਤਾ ਹੈਨੀ ਫੇਰ ਆਹ ਕੁੱਤੇ ਵਾਲੇ ਬਿਸਕੁਟ ਕਿਹਦੇ ਲਈ ਲੈ ਕੇ ਚੱਲਿਆਂ ?
ਬਿੰਨੂ – ਆਪਣੇ ਮੁੰਡੇ ਲਈ ,ਸਾਲਾ ਸਾਰਾ ਦਿਨ snapchat
ਤੇ ਕੁੱਤਾ ਬਣਿਆ ਰਹਿੰਦਾ
ਡਾਕਟਰ : ਜੇ ਤੁਸੀ ਮਰੀਜ ਨੂੰ ਘੰਟਾ ਪਹਿਲਾ ਲੈ ਆਉਂਦੇ ਤਾਂ ਅਸੀਂ ਇਹਨੂੰ ਬਚਾ ਸਕਦੇ ਸੀ
.
.
.
.
.
.
.
.
AMLI..: ਇੱਕ ਘੰਟਾ ਪਹਿਲਾ ਤੇਰੇ ਫੂੱਫੜ ਨੂੰ ਕਿਦਾਂ ਲੈ ਆਉਂਦੇ,ਐਕਸੀਡੈਂਟ ਤਾਂ ਸਾਲਾ 10 ਮਿੰਟ ਪਹਿਲਾ ਹੋਇਆ
ਸਾਡੀ ਤੇਰੇ ਨਾਲ ਸਪੀਡ ਨਈਓ ਸੀ
ਰਲਦੀ ਜਦੋ ਤੇਰੇ ਨਾਲ ਕਰੀਦੀ ਸੀ chat ਨੀ !
.
ਤੇਰੇ ਘਰ wifi ਚਲਦਾ sada…??
.
.
.
.
.
.
ਹੌਲੀ ਹੌਲੀ ਚਲਦਾ ਸੀ netpack ਨੀ
ਇੱਕ ਦੋਰਾਹੇ ਦੀ ਆ, ਇੱਕ ਪਟਿਆਲੇ ਦੀ ਆ …
ਇੱਕ ਖੰਨੇ ਦੀ ਆ, ਤੇ ਇੱਕ ਸਮਰਾਲੇ ਦੀ ਆ…!!!
ਇੱਕ CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ…
ਉਹ ਤਾਂ ਹਰੇਕ ਨਾਲ ਈ FRANK ਆ, ਕਿਉਂਕਿ ਚੰਡੀਗੜ ਦੀ ਆ…!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ …!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ .
ਰੱਬਾ ਸਾਡੇ ਵਾਸਤੇ ਬਣਾਈ
ਜਿਹੜੀ ਕੁੜੀ …….
,
,
,
,
… ,
,
,
,
”
”
”
ਮੈਨੂੰ ਤਾ ਲਗਦਾ ਓਹ ਚੱਲ-ਚੁੱਲ ਗਈ….
ਮਿਲੀ ਤਾ ਹੈਨੀ ਹਾਲ਼ੇ ਤੱਕ. .
ਕਿਸਮਤ ਵਾਲੇ ਨੇ ਓਹ ਲੋਕ ਜਿਹਨਾਂ ਲਈ FB ਤੇ
Status ਪੈਂਦੇ ਨੇ ..
.
ਸਾਨੂੰ ਤਾਂ ਜਦੋਂ …….??.
.
.
ਪੈਂਦੀਆਂ ਬੇਬੇ ਬਾਪੂ ਤੋਂ ਗਾਲਾਂ ਹੀ ਪੈਂਦੀਆਂ ਨੇ ..
ਰੱਬਾ ਸਾਨੂੰ ਵੀ ਏਨਾ ਗਾਲਾਂ ਤੋ ਬਚਾਦੇ..
…
ਸਾਨੂੰ ਵੀ ਕੋਈ Status ਪਾਉਣ ਵਾਲੀ
ਮਿਲਾਦੇ …
ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ… 🙂
.
ਪੱਪੂ ਖੜਾ ਹੋ ਕੇ ਕਹਿੰਦਾ .. 😛 ???
.
.
.
.
.
.
.
.
.
.
.
.
.
– ਨਾ .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ ਬਣਦੇ ਹੋ,
ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..
ਜਦੋਂ ਹੁਸਨਾਂ ਦਾ ਕਰਦੀ ਘਮੰਡ ਕੋਈ ਨਾਰ
ਰਹਿੰਦੀ ਕਦਰ ਨਾ ਜੁਲਫਾ ਦੇ ਜਾਲ ਦੀ
ਮੇਰਾ ਰੁੱਕਦਾ ਨਹੀਂ ਹਾਸਾ ਮੈਨੂੰ ਅੱਜ ਪਤਾ ਲਗਾ
ਨੀ ਤੂੰ shaadi dot com ਉੱਤੇ ਮੁੰਡਾ ਭਾਲਦੀ
ਤੂੰ ਹੋਸ਼ ਵਿੱਚ ਸੀ ਫਿਰ ਵੀ ਸਾਨੁੰ ਪਹਿਚਾਨ ਨਾ ਸਕੀ
…
_-
-_
_-
ਇਕ ਮੈਂ ਸੀ ਜੋ ਪੀ ਕੇ ਵੀ ਤੇਰਾ ਨਾਮ ਲੈਂਦਾ ਰਿਹਾ.
ਡਾਕਟਰ – ਤੁਹਾਨੂੰ ਹਿਮੋਗਲੋਬਿਨ ਦੀ ਕਮੀ ਆ
ਆਇਰਨ ਦੀ ਕਮੀ ਆ
ਕੈਲਸ਼ੀਅਮ ਦੀ ਕਮੀ ਆ
ਵਿਟਾਮਿਨ ਡੀ ਦੀ ਕਮੀ ਆ
ਔਰਤ – ਬੱਸ ਡਾਕਟਰ ਸਾਹਿਬ, ਰਹਿਣਦੋ
ਏਨੀਆਂ ਕਮੀਆਂ ਤਾ ਮੇਰੇ ਚ ਮੇਰੀ ਸੱਸ ਨੇ
ਵੀ ਨੀਂ ਕੱਢੀਆਂ