ਹੈਰਾਨੀਜਨਕ ਪਰ ਸੱਚ . . .
ਅੱਜ ਇੱਕ ਕੁੜੀ ਨੇ ਸਕੂਟੀ ਤੇ ਜਾਂਦੇ ਹੋਏ
ਸੱਜੇ ਪਾਸੇ ਇੰਡਿਕੇਟਰ ਦਿੱਤਾ
ਅਤੇ ਤੁਸੀ ਵਿਸ਼ਵਾਸ ਨਹੀਂ ਕਰੋਗੇ
ਉਹ ਸੱਜੇ ਪਾਸੇ ਹੀ ਮੁੜ ਗਈ . . .

Loading views...



ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ

Loading views...

ਲਫ਼ਜ਼ਾਂ ਦਾ ਖੇਲ ਏ ਸਾਰਾ
ਕੋਈ ਖਫਾ ਹੋ ਜਾਂਦਾ ਏ
ਕੋਈ ਦਫ਼ਾ ਹੋ ਜਾਂਦਾ ਏ

Loading views...

ਪੇਪਰ ਦਾ ਇੱਕ ਪ੍ਰਸ਼ਨ : –
ਇਹ ਵਾਕ ਕਿਸਨੇ ਕਿਸ ਨਾਲ ਕਿਹਾ . . . ?

“ਤੁਹਾਨੂੰ ਮਿਲਕੇ ਖੁਸ਼ੀ ਹੋਈ ”

ਜਵਾਬ : –
ਖੁਸ਼ੀ ਦੀ ਮਾਂ ਨੇ , ਖੁਸ਼ੀ ਦੇ ਪਿਤਾ ਨੂੰ . . . !

ਪੇਪਰ ਚੇਕ ਕਰਨ ਵਾਲੇ ਨੇ ਨੋਕਰੀ ਛੱਡ ਦਿੱਤੀ ਹੈ ।

Loading views...


ਜਿਵੇਂ ਡਾਕਟਰ ਦੀ ਲਿਖਾਈ ਬਸ
ਮੈਡੀਕਲ ਸਟੋਰ ਵਾਲਿਆਂ ਨੂੰ ਹੀ ਸਮਝ ਆਉਂਦੀ ਆ

ਓਦਾਂ ਹੀ ਮੋਦੀ ਦੀਆਂ ਯੋਜਨਾਵਾਂ ਬਸ
ਅੰਧਭਗਤਾ ਨੂੰ ਹੀ ਸਮਝ ਆਉਂਦੀਆਂ ਨੇ।

Loading views...

ਕਹਿੰਦੇ ਆ Ishq ਵਿੱਚ ਨੀਂਦ
ਉੱਡ ਜਾਂਦੀ ਆ. . :O ?
.
??
.
.
.
.
.
.
.
.
.
ਕੋਈ ਸਾਡੇ ਨਾਲ ਵੀ Ishq ਕਰੇ ਸਾਨੂੰ ਤਾਂ ਨੀਂਦ ਹੀ
ਬਹੁਤ ਆਂਉਦੀ ਆ

Loading views...


ਪਤਨੀ : – ਅਜੀ ਸੁਣਦੇ ਹੋ ,
ਖੁਸ਼ਨਸੀਬ ਨੂੰ ਇੰਗਲਿਸ ਵਿੱਚ ਕੀ ਕਹਿੰਦੇ ਆ ?
ਪਤੀ : – ਅਨਮੈਰਿਡ
ਦੇ ਵੇਲਣੇ , , , ਦੇ ਚਿਮਟੇ , , ਦੇ ਭੂਕਣੇ

Loading views...


ੲਿਸ ਵਾਰ ਲੋਹੜੀ ਤੇ ਤੁਹਾਡੀ ਭਾਬੀ ਨੇ
ਕਾਲਾ ਸੂਟ ਪਾਉਣਾ ਆ..
.
.
.
ਪਰ ਸਾਲਾ ੲਿਕ ਪੰਗਾ ਵੀ ਆ
.
.
.
ਤੁਹਾਡੀ ਭਾਬੀ ਅਜੈ ਲਬਣੀ ਆ..

Loading views...

ਲੇਡੀ ਵਕੀਲ – ਮੈਂ ਮੁਜਰਿਮ ਨਾਲ ਕੁਛ ਸਵਾਲ ਕਰਨੇ ਆ
ਇਜ਼ਾਜ਼ਤ ਦਿਤੀ ਜਾਵੇ
ਜੱਜ – ਇਜ਼ਾਜ਼ਤ ਆ
ਲੇਡੀ ਵਕੀਲ – ਕੀ ਮੈਂ ਮੋਟੀ ਲੱਗ ਰਹੀ ਆਂ ?
ਜੱਜ ਤੇ ਮੁਜਰਿਮ ਹਾਲੇ ਵੀ ਬੇਹੋਸ਼ ਨੇ

Loading views...

ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ

Loading views...


ਬੇਬੇ ਕਹਿੰਦੀ “ਨੂੰਹ” ਲੈ ਕੇ ਆ…
.
.
.
.
.
.
.
.
.
.
ਅਗਲੀ ਮਨੰਦੀ ਨੀ ਮੈਂ ਹੁਣ ਦਸੋ ਚੱਕ ਕੇ ਲੈ
ਆਵਾਂ

Loading views...


ਜਦ ਤਕ ਯਾਰ ਵਿਹਲੇ
ਰਹਿਣਗੇ
..ㅤ
ਤਦ ਤੱਕ
Status ਪੈਂਦੇ ਰਹਿਣਗੇ

Loading views...

ਸਾਲੀ ਇੱਕ ਗੱਲ ਦੀ ਅਜੇ ਤੱਕ
ਨਹੀਂ ਸਮਝ ਆਈ,
.
ਆਹ
.
.
.
.
ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ
ਸੋਹਣੀਆਂ ਕਿਉਂ
ਹੁੰਦੀਆਂ????

Loading views...


ਕੁੜੀਆ ਤਾਂ ਬੱਸ
Facebook ਤੇ ਹੀ ਆਕੜ ਦਿਖਾਉਦੀਆ

ਘਰੇ ਤਾਂ ਭਾਡੇ ਹੀ ਮਾਂਜਦੀਆ ਨੇ

Loading views...

ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ..
ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ
ਨੂੰ ਫੜਿਆ ਹੋਇਆ ਸੀ ..?
.
.
.
.
.
.
ਅਮਲੀ ਆਪਣੇ ਦੋਸਤ ਨੂੰ ਕਹਿੰਦਾ ..
ਕੀ ਗੱਲ ਹੋਗੀㅤ..?
.
.
ਦੋਸਤ: ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ?
..
ਦੋਸਤ: 6 ਹਫਤੇ..

ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ
ਕੇ ਆਪਣੀ ਘਰਵਾਲੀ ਨੂੰ ਮਾਰਤਾ …
.
ਦੋਸਤ ਕਹਿੰਦਾ: ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ
ਲੈਂਦਾ ਪਹਿਲਾਂ . .
..
6 ਹਫਤੇ ਬਾਅਦ ਮੈਨੂੰ ਫਾਂਸੀ ਏ .. 😛
ਅਮਲੀ: :O ??

Loading views...

ਜਦੋਂ ਦੁਕਾਨਦਾਰ ਕਹਿੰਦਾ ਹੈ ਕਿ
“ਤੁਹਾਨੂੰ ਜ਼ਿਆਦਾ ਨਹੀਂ ਲਗਾਵਾਂਗੇ
ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ
ਇਸ ਵਿੱਚ “ਚੂਨਾ” ਸ਼ਬਦ Silent ਹੁੰਦਾ ਹੈ

Loading views...