ਅੱਜ ਕੱਲ੍ਹ ਦੀ ਜਨਤਾ History Create ਕਰਨ ਨਾ ਕਰਨ
.
ਪਰ History Delete ਕਰਨਾ ਨੀ ਭੁੱਲਦੇ
ਕੁੜੀ-> ਚੱਲ MCdonald ਚਲੀਏ..
ਮੁੰਡਾ-> ਪਹਿਲਾਂ MCdonald ਦੇ spelling ਦੱਸ.?
ਕੁੜੀ-> ਛੱਡ KFC ਚਲਦੇ ਆ..??
ਮੁੰਡਾ->ਪਹਿਲਾਂ KFC ਦੀ Full form ਦੱਸ..
ਕੁੜੀ->ਚੱਲ ਪਤੰਦਰਾ ਕੁਲਚਾ ਹੀ ਖਵਾਦੈ
ਮੈ ਪੁਲਿਸ ਸਟੇਸ਼ਨ ਫੋਨ ਕੀਤਾ ਪੁਲਿਸ
ਹਾਂਜੀ ਕੀ ਪਰੋਬਲਮ
ਹੈ . .?
.
ਮੈ – ਮੇਰੀ …………..??
. .
. Girlfriend ਨਹੀ ਮਿਲ ਰਹੀ..? .
ਪੁਲਸ ਵਾਲਾ ?
.
ਕਦੋ ਤੋਂ ..??
.
Me Say: ਬਚਪਨ tho..
ਮੈਂ ਇੱਕ ਕੁੜੀ ਨੂੰ ਕਿਹਾ . .
ਕਿੱਦਾ ਸੋਹਣਿਉ!!
ਬਾਂਦਰੀ ਅੱਗੋ ਕਹਿੰਦੀ….
ਬਹੁਤ ਵਧੀਆ ਭਾਜੀ……..
ਕਹਿੰਦਾ ਜੀ ਮੈ ਤੁਹਾਨੂੰ facebook
ਤੇ ਰਿਸ਼ਤਾ ਭੇਜਿਅਾ
accept krlo ji
ਮੈ ਕਿਹਾ :-.
ਕਮਲਿਅਾ ਉਹ ਰਿਸ਼ਤਾ ਨੀ
Request ਹੁੰਦੀ ਆ 😀😀😀😀
Boy to girl:- ” ਕਿੱਥੇ ਚੱਲੀ ???”
.
girl:- ” suicide ਕਰਨ ਚੱਲੀ… ”
.
Boy:- ” ਇਨਾ Make up ਕਿਊਂ
ਕੀਤਾ ਫੇ? ???” .
.
.
.
.
. Girl:- ” ਕੱਲ newspaper ‘ਚ
photo
ਵੀ auni ਆ..
ੳੁਹ ਬੰਦੇ ਵੀ ਬਾਹਲੇ ਘੈਂਟ ਹੁੰਦੇ ਅਾ,
ਜਿਹੜੇ ਮਨ੍ਹਾ ਤਾਂ ਕਿਸੇ ਕੰਮ ਨੂੰ ਨਹੀ ਕਰਦੇ
ਪਰ ਕਰਦੇ ਵੀ ਕੋੲੀ ਕੰਮ ਨੀ….
FACEBOOK ਤੇ ਕੁੜੀ ਕੇਹਦੀ
ਕੇ ਮੈਂ ਤੇਰੇ ਲਾਯਕ ਨੀ
.
.
.
. ਮੈਂ ਵੀ ਉਸੇ ਟਾਈਮ ਹਿਸਾਬ ਲਾ ਲਿਆ
ਕਿ ਲੱਗਦਾ ਹੁਣ
ਮੇਨੂ PIC EDIT ਕਰਨੀ ਆ ਗਈ…..
ਪੈਸੀਆਂ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਅਾਂ ਜਾ ਸਕਦੀਆਂ ਹਨ..
.
.
.
.
.
.
.
.
.
ਗਿਆਨ ਤਾਂ ਮੇਰੇ ਸਟੇਟਸਾਂ ਤੋਂ
ਹੀ ਮਿਲੂਗਾ
ਜਦੋਂ ਕਿਤੇ ਘਰ ਰਿਸ਼ਤੇਦਾਰ ਅਾੲੇ ਹੋਣ ਤੇ
ਸਭ ਦੇ ਵਿੱਚ ਬੈਠਿਅਾਂ ਕਿਤੇ ਕਿਸੇ ਦਾ ਫੋਨ ਅਾ ਜਾਵੇ
.
ਤਾਂ ਸਾਰੇ ੲੇਦਾਂ ਦੇਖਣ ………??
.
.
.
ਲੱਗ ਜਾਂਦੇ ਅਾ ,,
ਜਿਵੇਂ ਵਿਅਾਹ ਦੇ 25 ਸਾਲਾਂ ਪਿੱਛੋਂ ਫੁੱਫੜ ਨੇ ਅਾ ਕੇ ..
.
ਸਕਾਰਪੀੳੁ ਗੱਡੀ ਮੰਗ ਲੲੀ ਹੋਵੇ,,..
ਮਾਸਟਰ:ਇਹ ਦਸੋ ਨੋਟਾਂ ਦੇ ਉੱਤੇ ਜੇਹੜੇ ਗਾਂਧੀ ਜੀ ਛਪੇ ਹੁੰਦੇ ਹੈ
ਓਹ ਹਰ ਵੇਲੇ ਹੱਸਦੇ ਕਿਓ ਰਹਿੰਦੇ ਨੇ?
ਹੈਪੀ : ਕਿਓ ਕੀ ਜੇ ਓਹ ਰੋ ਪਾਏ ਤਾਂ ਨੋਟ ਗਿੱਲੇ ਹੋ ਜਾਣਗੇ ….
ਇੱਕ ਵਾਰ ਪਿੰਡ ਦੇ ਲੋਕ ਪੱਪੂ ਦਾ ਮੂੰਹ ਕਾਲਾ ਕਰ ਕੇ., ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਰਹੇ ਸੀ
ਪੱਪੂ ਦੀ ਘਰਵਾਲੀ ਪੱਪੂ ਵੱਲ ਦੇਖ ਕੇ ਰੋ ਰਹੀ ਸੀ
.
.ਪੱਪੂ ……
ਲੈ ਦੱਸ ਕਮਲੀਏ ਰੋਦੀ ਕਿਉ ਏ,
ਘਰ ਜਾ ਕੇ ਚਾਹ ਬਣਾ.
ਦੋ ਤਾ ਗਲੀਆ ਰਹਿ ਗਈਆ ਬੱਸ..
ਕੱਲ ਉਹਨੂੰ ਭਾਂਡੇ ਮਾਂਜਦੀ ਨੂੰ ਦੇਖਿਆ
ਜਿਹਨੇ fb profile ਤੇ ਲਿਖਿਆ ਸੀ
.
.
.
. .
.
.
.
.
princess never do the work.
ਸਾਡੀ ਤੇਰੇ ਨਾਲ ਸਪੀਡ ਨਈਓ ਸੀ
ਰਲਦੀ ਜਦੋ ਤੇਰੇ ਨਾਲ ਕਰੀਦੀ ਸੀ chat ਨੀ !
.
ਤੇਰੇ ਘਰ wifi ਚਲਦਾ sada…??
.
.
.
.
.
.
ਹੌਲੀ ਹੌਲੀ ਚਲਦਾ ਸੀ netpack ਨੀ
ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ…
.
.
.
ਚੱਲ ਛੱਡ ਆਪਾਂ ਕੀ ਲੈਣਾ :
ਮੈ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ
ਨੀ ਤੂੰ ਸੌ ਜਾਂਦੀ 10 ਵਜੇ AC ਲਾ ਕੇ
ਮੈ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ??