ਕੁੜੀ – ਤੂ ਮੇਰੇ ਲਈ ਕੀ ਕਰ ਸਕਦਾ ਹੈ ??
ਮੁੰਡਾ – ਦਸ ਕੀ ਕਰਾ ???
.
ਕੁੜੀ : ਮੇਰੇ ਲਈ ਚੰਦ ਤੋੜ ਕੇ ਲਿਆ
ਮੁੰਡਾ : ਫਿਰ ਈਦ ਤੇਰੇ Bapu ਨੂ ਦੇਖ ਕੇ ਮਾਨਾਵਾਗੇ :p

Loading views...



ਬੱਚਾ ਸਵੇਰੇ ਸਵੇਰੇ ਘਰੋ ਕੁੱਟ
ਖਾ ਕੇ ਸਕੂਲ Janda ਸੀ ..
.
ਰਾਹ ਵਿੱਚ ਕਿੱਸੇ ਨੇ. ..?
.
.
.
.
.
.
ਪੁੱਛਿਆ ਕਾਕਾ ਜੀ ਸਕੂਲ ਚਲੇ ਓ
ਬੱਚਾ ਅੱਗੇ ਗੁੱਸੇ ਵਿੱਚ ਸੀ…
..
ਗੱਸੇ ਵਿੱਚ ਕਹਿੰਦਾ ਨਹੀ ਸਾਲਿਆ ਸਕੂਲ ਦੀ
ਵਰਦੀ ਪਾ ਕੇ ਤੇਰੀ ਮਾਂ ਦੇ ਵਿਆਹ ਚਲਿਆ ..
.. ਤੂੰ ਜਾਣਾ

Loading views...

ਗਰਮੀ ਏਨੀ ਕ ਜ਼ਿਆਦਾ ਆ ਕੇ
ਖਾਣ ਲਈ ਆਈਸ ਕ੍ਰੀਮ ਖਰੀਦੀ ਸੀ
10 ਸੈਕੰਡ ਬਾਅਦ ਪੀਣੀ ਪਈ

Loading views...

ਡੇਟ ਅਤੇ ਤਰੀਕ ਵਿੱਚ ਫਰਕ . .??
ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ
ਦੇ ਮੁੰਡੇ ਡੇਟ ਤੇ ਜਾਂਦੇ ਆ . . . .
.
ਤੇ . . ??
. .
.
.
.
.
. .
.
. ਮੋਗਾ
ਅਤੇ ,ਜਗਰਾਓ ਦੇ ਮੁੰਡੇ ਤਰੀਕ ਤੇ

Loading views...


ਰੱਬ ਕੋਲੋ ਤਾ ਬਹੁਤ ਮੰਗਦਾ ਹਾ ਓਸਨੂੰ
ਪਰ ਉਸਦੇ ਘਰਵਾਲੇ ਕੋਲੋ ਉਸਨੂੰ ਮੰਗਣ ਦਾ
ਹੌਂਸਲਾ ਨਹੀ ਪੈਂਦਾ ਮੇਰਾ 🤪🤪🤪

Loading views...

ਪੰਜਾਬੀਆਂ ਦੇ ਬਸ ਤਿੰਨ ਹੀ ਸੁਪਨੇ ਹੁੰਦੇ ਆ
ਇਕ ਕੈਨੇਡਾ ਜਾਣਾ
ਦੂਜਾ ਗਾਇਕ ਬਣਨਾ
ਤੀਜਾ ਕੈਨੇਡਾ ਜਾ ਕੇ ਗਾਇਕ ਬਣਨਾ

Loading views...


ਇੱਕ ਫੇਕ ਆਈ ਡੀ ਵੇਚਣੀ ਆ
3000 ਫ੍ਰੈਂਡ ਆ , 8500 ਲੋਕ
ਫੋਲੋ ਕਰਦੇ ਆ ਤੇ 7 ਅੰਕਲ ਰਿਚਾਰਜ ਕਰਵਾਉਂਦੇ ਆ

Loading views...


ਜੇ ਤੂੰ ਰੁਸੇਂਗੀ ਤਾਂ ਮੈਂ ਤੈਨੂੰ
ਮਨਾ ਲਵਾਂਗਾ .. :*
.
ਪਰ . . :O ??
.
.
.
.
.
.
.
.
ਇਸਦਾ ਮਤਲਬ ਇਹ ਨਈ ਕੇ ਰੋਜ
ਬਾਦਰੀਆ ਵਾਗੂੰ ..
.
ਮੂੰਹ ਚੱਕ ਕੇ ਬੈਠੀ ਰਹੇ.

Loading views...

ਲੋਕਾਂ ਦਾ ਭਵਿੱਖ ਦੱਸਣ ਵਾਲੇ ਵੀ ਪੁੱਛ ਰਹੇ ਨੇ
ਇਹ ਲਾਕਡਾਊਨ ਕਦੋਂ ਖਤਮ ਹੋਣਾ ?

Loading views...

ਪੰਜਾਬੀ ਐਨੀ ਵਿਹਲੀ ਕੌਮ ਹੈ

ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ

Loading views...


Sir: Which Is The Most Dangerous Alphabet?
Sharma: Ji, �W�.
Becouse All �Worries� Start From W.
Top Examples:
Who.
What.
Why.
When
Whom.
Where.
War.
Wine.
Whisky.
Woman.
And Finally..
Wife (Worries Invited For Ever.)

Loading views...


ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ। .
ਬਾਪੂ =’; ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ
ਤੋਂ
ਜਿਹਡ਼ੀ Angel Kaur ਨੂੰ ਬਠਿੰਡੇ ਸੱਦੀ ਜਾਨਾ
ਉਹ ਮੈਂ ੲੀ ਅਾ !

Loading views...

ਕੱਲ੍ਹ ਇੱਕ ਡੇਢ ਕੁ ਫੁੱਟ ਦਾ ਜਵਾਕ ਨੂੰ ਮੈਡਮ ਬੁਲਾਈ ਜਾਵੇ
ਉਹ ਬੋਲ ਨੀ ਰਿਹਾ ਸੀ
.
ਮੈਡਮ ਕਹਿੰਦੀ ਤੈਨੂੰ ਸੁਣਦਾ ਨੀ ਯਾ ਤੂੰ ਬੋਲ ਨੀ ਸਕਦਾ।
.
ਸਾਲਾ ਅੱਗੋਂ ਕਹਿੰਦਾ
6-6 ਫੁੱਟੇ ਜੱਟ ਨੀ ਬੋਲਦੇ ਆ ਘੱਟ ਨੀ

Loading views...


ਇਹ ਅਜਿਹਾ ਪਹਿਲਾ ਸਾਲ ਆ
ਜਦੋਂ ਮੈਂ ਕਰੋਨਾ ਵਾਇਰਸ ਕਰਕੇ
ਛੁੱਟੀਆਂ ਮਨਾਉਣ ਸਵਿਟਜ਼ਰਲੈੰਡ ਨਹੀਂ ਗਿਆ
ਨਹੀਂ ਤਾਂ ਹਰ ਸਾਲ ਪੈਸਿਆਂ ਦੀ ਕਮੀ ਕਰਕੇ ਨਹੀਂ ਜਾਂਦਾ

Loading views...

ਸਿੱਧੂ ਮੂਸੇਵਾਲਾ ਤੇ ਕਰਨ ਔਜਲਾ
ਲੜ ਲੜ ਕੇ ਪੈਸੇ ਕਮਾਈ ਜਾਂਦੇ ਆ
ਤੇ ਜਨਤਾ ਕੰਮੈਂਟਾਂ ਚ ਐਂਵੇ ਇਕ ਦੂਜੇ ਨਾਲ
ਸਿੰਗ ਫਸਾਈ ਜਾਂਦੀ ਆ

Loading views...

–ਇੱਕ ਅਮਲੀ ਅੱਖਾਂ ਦੇਣ ਡਾਕਟਰ ਕੋਲ ਿਗਆ
ਡਾਕਟਰ ਨੇ ਪੁੱਿਛਆ ਤੂੰ ਕੁੱਝ ਕਹਿਣਾ ਚਾਹੁੰਦੈ
– ਅਮਲੀ ਨੇ ਕਿਹਾ ਤੁਸੀਂ ਜਿਹਨੂੰ ਮੇਰੀਆਂ ਅੱਖਾਂ ਦੇਵੋਗੇ ਇੱਕ ਗੱਲ ਜ਼ਰੂਰ ਦੱਸ ਦਿਉ
ਇਹ 2 ਕਾਰਡ ਭੁੱਕੀ ਦੇ ਲਾਉਣ ਤੋਂ ਬਾਅਦ ਹੀ ਖੁੱਲਦੀਆ ਨੇ

Loading views...