ਮੈਨੂੰ ਆਪਣੇ ਦੋਸਤਾਂ ਨੂੰ online ਦੇਖ ਕੇ
ਸਕੂਨ ਜਿਹਾ ਮਿਲ ਜਾਂਦਾ
ਵੀ ਇਹ ਵੀ ਸਾਲੇ ਵੇਹਲੇ ਹੀ ਨੇ
ਇਹਨਾਂ ਨੂੰ ਵੀ ਕੋਈ ਕੰਮ ਧੰਦਾ ਨਹੀਂ
Loading views...
ਮੈਨੂੰ ਆਪਣੇ ਦੋਸਤਾਂ ਨੂੰ online ਦੇਖ ਕੇ
ਸਕੂਨ ਜਿਹਾ ਮਿਲ ਜਾਂਦਾ
ਵੀ ਇਹ ਵੀ ਸਾਲੇ ਵੇਹਲੇ ਹੀ ਨੇ
ਇਹਨਾਂ ਨੂੰ ਵੀ ਕੋਈ ਕੰਮ ਧੰਦਾ ਨਹੀਂ
Loading views...
1ਕਰੋੜ ਦਾ ਸਵਾਲ ਮਿੱਤਰੋ
ਗਾਧੀ ਜੀ…??
.
.
.
.
.
ਸਿਰ ਤੇ ਕਿਹੜਾ ਸ਼ੈਪੂ ਵਰਤਦੇ ਸਨ!?
Loading views...
COLLEGE… ਦਾ ਪਹਿਲਾ ਦਿਨ
ਲੜਕਾ… ਤੁਹਾਡਾਂ ਨਾਮ ਕੀ ਹੈ?
.
ਕੁੜੀ… ???
.
.
ਸਾਰੇ ਮੈਨੂੰ…ਦੀਦੀ…ਕਹਿੰਦੇ ਆ
..
ਮੁੰਡਾ… ਕੀ ਸੰਜ਼ੋਗ ਆ ਸਾਰੇ ਮੈਨੂੰ…
ਜੀਜਾ…ਕਹਿੰਦੇ ਆ.
Loading views...
ਥੋੜ੍ਹਾ ਜਿਹਾ ਵਾਟਸ ਅੱਪ ਨੰਬਰ ਈ ਦੇ ਦਿਉ ਕੁੜੀਓ
ਸਿਰਫ਼ ਵਾਟਸ ਅੱਪ ਸਟੇਟਸ ਹੀ ਦੇਖੂੰਗਾ।
Loading views...
ਜਿਹਨਾਂ ਦਾ ਜਨਮ 29 ਫਰਵਰੀ ਨੂੰ ਹੋਇਆ ਆ
ਉਹਨਾਂ ਨੂੰ ਇਸ ਸਾਲ
“Happy Deleted Birthday”
Loading views...
ਕੁੜੀਆਂ ਲਈ ਇੱਕ ਸਲਾਹ
ਜੇ ਤੁਹਾਡਾ ਪਤੀ ਕੰਮ ਤੋਂ ਘਰ ਆ ਕੇ
5 ਮਿੰਟ ਗੱਡੀ ਚ ਹੀ ਬੈਠਾ ਰਹਿੰਦਾ ਹੈ ਤਾਂ
ਉਹ ਮੈਸਜ delete ਕਰਦਾ ਆ
ਬਾਕੀ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਆ
Loading views...
Attitude ਹੈਗਾ ਆ
ਪਰ ਬਿਨਾਂ ਗਲ ਤੋਂ ਗਵਾਰਾਂ ਵਾਂਗ ਵਿਖਾਈ
ਦਾ ਨੀ.. ..
.
ਜਿੱਥੇ ਲੋੜ ਹੋਵੇ ਉਥੇ ਮੌਕਾ ਗਵਾਈ ਦਾ ਨੀ…..
Loading views...
Admin ਨੂੰ ਅਚਾਨਕ ਮੰਮੀ ਤੋਂ ਗਾਲ੍ਹਾਂ ਪੈਣ ਕਾਰਨ
ਅੱਜ ਪੇਜ ਤੇ ਕੋਈ Post ਨਹੀਂ ਹੋਵੇਗਾ
ਕੱਲ ਕਰਾਂਗੇ ਜੇ ਮੰਮੀ ਨੇ ਫੋਨ ਵਾਪਿਸ ਦੇ ਦਿੱਤਾ
Loading views...
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ
ਮਿਲਾਦੇ ਕਿ . . .
.
ਜੇ mainu …….ਯਾਮੀ ਗੌਤਮ ਵੀ . ..??
.
.
ਆ ਕੇ ਮੈਨੂੰ ਪੁੱਛੇ,’; are u
single ??
. .
ਤੇ ਮੈਂ ‘; ਨਾਂਹ ‘; ਕਰਦਾ 😂😂🤣
Loading views...
Gangadar(ਗੰਗਾਦਰ) ਹੀ shaktiman ਸੀ ਇਹ ਪਤਾ ਲੱਗਦਿਆ
ਬਚਪਨ ਲੰਘ ਗਿਆ…………….
.
.
.
. .
ਹੁਣ ਆਹ big boss ਕੋਣ ਏ
ਇਹ ਪਤਾ ਕਰਦਿਆ ਜਵਾਨੀ ਲੰਘ ਜਾਣੀ..
Loading views...
ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ
ਪਾਰ ਕਰ ਰਹੀ ਸੀ ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ
ਦੋੜਦਾ ਹੋਇਆ ਆਇਆ….??
.
.
.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ…..
.
ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ… 😛
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ
Loading views...
ਮੈਂ – ਕਿਉਂ ਵੀਰੇ, ਅੱਜਕੱਲ੍ਹ ਸ਼ਾਇਰੀ
ਕਿਉਂ ਨਹੀਂ ਲਿਖ ਰਿਹਾ ?
ਦੋਸਤ – ਨਹੀਂ ਯਾਰ , ਜਿਸਦੇ ਲਈ ਲਿਖਦਾ ਸੀ ,
ਉਸਦਾ ਵਿਆਹ ਹੋ ਗਿਆ
ਮੈਂ – ਫਿਰ ਤਾਂ ਇਹ ਬਿਲਕੁਲ ਠੀਕ ਆ
ਉਦਾਸੀ ਵਿੱਚ ਤਾਂ ਸ਼ਾਇਰੀ ਹੋਰ ਵੀ ਚੰਗੀ ਲੱਗੇਗੀ ।
ਦੋਸਤ – ਤੂੰ ਸਮਝ ਨਹੀਂ ਰਿਹਾ ਯਾਰ
ਉਸਦਾ ਵਿਆਹ ਮੇਰੇ ਨਾਲ ਹੀ ਹੋਇਆ ਆ
Loading views...
ਆਹ ਮੀਹ_ਨੇਰੀ ਚ ਸਾਲੀ Tension ਲੱਗੀ ਰਹਿੰਦੀ ਆ…
ਵੀ ਕਿਤੇ ਸਾਲੀ ਬਿਜਲੀ ਨਾ ਡਿੱਗ ਪਏ ਕਿਤੇ ਛੜੇ ਹੀ ਮਰ ਜਾਈਏ
Loading views...
ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄
Loading views...
ਕੁੜੀ – ਜਾਨੂੰ ਇੱਕ ਪੱਪੀ ਤਾਂ ਦੇਦੋ .. 😀
ਮੁੰਡਾ – ਸਾਡੇ ਮੁਹੱਲੇ ‘ਚ ਕੁੱਤੀ ਨੇ 8-10 ਦਿੱਤੇ ਹੋਏ ਨੇ ….
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. 😛
..
ਕੁੜੀ – ਕੱਟੀ :/
..
ਮੁੰਡਾ – ਸਾਡੇ ਪਿੰਡ ‘ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ
Loading views...
ਹਰ ਸੋਹਣੀ ਕੁੜੀ ਦੇ ਪਿੱਛੇ
ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
Loading views...