1 . ਮੈਂ ਅੱਜ ਤੱਕ ਕਦੇ ਜਰਦਾ ਨੀ ਲਾਇਆ ( ਕਿਸੇ ਹੋਰ ਦਾ ਮਲਿਆ
ਹੋਇਆਂ)
2. ਮੈਂ ਤਾਂ ਕਦੇ ਬੀਅਰ ਨੀ ਪੀਤੀ ( ਗਲਾਸ਼ ਚ ਪਾ ਕੇ)
3 . ਨਾ ਮੈਂ ਕਦੇ ਭੂਕੀ ਖਾਂਦੀਆ (2 ਕਾਰਡ ਤੋਂ ਵੱਧ)
4 . ਕੈਪਸ਼ੂਲ ਤਾਂ ਮੈਂ ਕਦੇ ਖ਼ਾਦੇ ਈ ਨੀ (10 ਤੋਂ ਘੱਟ)
…5. ਮੈਂ ਤਾਂ ਕਦੇ ਦਾਰੂ ਨੀ ਪੀਤੀ (ਸ਼ੋਡੇ ਤੋਂ ਬਿਨ੍ਹਾ)
6. ਫ਼ੈਸ਼ੀ ਤਾਂ ਪੀਣ ਨੂੰ ਦਿਲ ਈ ਨੀ ਕਰਦਾ (ਇਕ ਸ਼ੀਸ਼ੀ ਤੋਂ
ਬਾਅਦ)
7.ਅੱਜ ਤੱਕ ਕਦੇ ਸਿਗਰਟ ਨੀ ਪੀਤੀ (ਭਰੇ ਬਿੰਨ੍ਹਾ)
8. ਅਫ਼ੀਮ ਵੱਲ ਤਾਂ ਦੇਖ਼ਿਆ ਤੱਕ ਨੀ (ਜੇ ਪੂਰੀ ਨਾ ਹੋਵੇ ਤਾਂ )
9. ਸ਼ਮੈਕ ਦਾ ਤਾਂ ਕਦੇ ਨਸਾ ਈ
ਨੀ ਕੀਤਾ ( kise to mang k)
10. ਹੁਣ ਤੁਸੀਂ ਦੱਸ਼ੋ ਮੈਂ ਕਦੇ ਨਸਾਂ ਕੀਤਾ ……………
……????????????????



ਮੈਂ ਕੱਲ ਪੁਲਿਸ ਨੂੰ ਫੋਨ ਕੀਤਾ
ਮੈਂ – ਸਰ ਜੀ ਇਥੇ ਬਹੁਤ ਲੋਕੀ ਮਰੇ ਪਏ ਆ
ਪੁਲਿਸ – ਤੁਸੀਂ ਕਿਥੇ ਆ ?
ਮੈਂ – ਕਬਰਿਸਤਾਨ ਚ

ਸੀਮਾ ਨੇ ਉਂਗਲੀ ਦੇ ਇਸ਼ਾਰੇ ਨਾਲ ਆਪਣੇ
ਪਤੀ ਘੂਗੀ ਨੂੰ ਬੁਲਾਇਆ …
,,,
ਘੂਗੀ :- ਹਾਂ ਬੋਲ ਕੀ ਕੰਮ ਆ ?
.
.
.
.
.
.
.
ਸੀਮਾ :- ਕੁਝ ਨਹੀਂ ਬਸ ਉਂਗਲੀ
ਦੀ ਤਾਕ਼ਤ ਚੈਕ ਕਰ ਰਹੀ ਸੀ

ਜਿਹੜੇ ਮਰਜ਼ੀ ਗਾਇਕ ਨੂੰ ਪੁੱਛ ਲੋ
ਹੀ ਕਹਿਣਗੇ ਜੀ ਅਸੀਂ ਤਾਂ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ
ਮੈਨੂੰ ਸਮਝ ਨੀ ਆਈ
ਵੀ ਸੇਵਾ ਕਰਨ ਦੇ ਪੈਸੇ ਕੌਣ ਲੈਂਦਾ ਹੁੰਦਾ ?


ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,

ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
..
.
.
.
..
.
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ…
.
.
.
ਚੱਲ ਛੱਡ ਆਪਾਂ ਕੀ ਲੈਣਾ !


He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ


ਇੱਕ ਮੁੰਡੇ ਨੇ ਸਲਿੱਮ ਜਿਹੀ…
ਕੁੜੀ ਨੂੰ ਕਿਹਾ…?
.
.
.
ਚੇਹਰਾ ਤੇਰਾ ਖਾਸ ਨਹੀ…
ਹੱਡੀਆ ਤੇ ਤੇਰੇ ਮਾਸ ਨਹੀ…..
.
ਪਿਆਰ ਤੈਨੂੰ ਸਵਾਹ ਕਰਾ…
ਤੇਰੀ ਤਾ ਜਿਉਣ ਦੀ ਵੀ ਆਸ ਨਹੀ…….

ਪਿਤਾ – ਕੱਲ ਤੂੰ ਪੀ ਕੇ ਕਮਰੇ ਵਿੱਚ ਡਿਗਿਆ ਪਿਆ ਸੀ
ਪੁੱਤ – ਕੀ ਦੱਸਾਂ ਪਾਪਾ ਸਭ ਗਲਤ ਸੰਗਤ ਦੀ ਵਜ੍ਹਾ ਨਾਲ ਹੋਇਆ ।
6 ਦੋਸਤ , 6 ਬੀਅਰਾਂ ਅਤੇ ਉਨ੍ਹਾਂ ਵਿਚੋਂ 5 ਪੀਂਦੇ ਨਹੀਂ ਸਨ ।

ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ
ਖਿਆਲ ਆਉਂਦਾ ਕਿ love ਤਾਂ ..
.
ਕੀ ….????
.
.
.
.
.
Arrange Marriage ਦੇ ਵੀ chance
ਨੀ ਲੱਗਦੇ ਸਾਲੇ.


sargun- ਬਿੰਨੂ ਪਿਆਰ ਸਾਨੂੰ ਕਿਸ ਮੋੜ ਤੇ ਲੈ ਆਇਆ
binnu – google maps ਤੇ ਦੇਖਲਾ


ਇਕ ਬੰਦਾ ਵਾਲਾ ਕੰਜੂਸ ਹੁੰਦਾ ।

ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।

ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !

ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !

ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ਵੀ ਰੋਟੀ ਖਾ ਲੀ ?

ਮੁੰਡਾ : ਹਾਂ । ਡੈਡੀ ਖਾ ਲੀ ।

ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।

ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।

ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।

ਮੁੰਡਾ ਬੇਹੋਸ਼!

ਤੂੰ ਭੁੱਲ ਕੇ ਘਰ ਦੀ ਰੋਟੀ ਨੂੰ
ਗੈਰਾਂ ਨਾਲ ਪੀਜ਼ੇ ਖਾਂਦੀ ਸੀ.
.
ਹੁਣ ਤਾਂ ਮੰਨ ਜਾ ਗੱਲ ਪਤਲੋ…?
.
.
.
.
.
.
.
.
.
.
.
.
.
.
.
.
.
.
.
.
.
.
.
ਕੱਲ੍ਹ ਖੜੀ ਟੈਂਪੂ ਤੇ ਜਾਦੀ ਸੀ


ਲੜਕੀ ਨੇ ਬੱਚੇ ਦੀ ਗੱਲ ਤੇ Kiss ਕੀਤਾ….
ਲੜਕੀ- sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,
.
.
.
ਬੱਚਾ – ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ ਤਾ ਦਾਗ ਅੱਛੇ ਹੈਂ

ਸਾਲੀ ਨੀਂਦ ਤਾਂ ਪਹਿਲਾ ਈ ਨੀ ਆਉਂਦੀ ।।
ਉਤੋਂ ਗਵਾਂਡੀ ਕਹਿੰਦੇ Wį Fí ਲਗਵਾਉਣਾ…

ਛਿਪਕਲੀ ਕਦੇ ਵੀ ਚਲਦੇ ਹੋਏ
ਪੱਖੇ ਦੇ ਕੋਲ ਨਹੀ ਜਾਂਦੀ
ਅੱਜ ਸਾਰਾ ਦਿਨ ਬੈਡ ਉੱਤੇ
ਪਏ ਪਏ ਮੈਂ ਇਹੀ ਗੌਰ ਕੀਤਾ