ਕੁੱਤੇ ਦੀ ਪੂੰਛ ਜੇ ਸਿੱਧੀ ਨਾ ਹੋਵੇ..
ਤਾਂ ਡਾਵਰ ਮੈਨ ਬਣਾ ਦੇਣਾ ਚਾਹਿਦਾ
ਜਦੋ ਤੇਰੀ ਯਾਦ ਆਉਂਦੀ ਆ
ਜੀ ਤਾ ਕਰਦਾ ਜੁੱਤੀ ਚੱਕ ਲਵਾ ਤੇ
.
.
.
.
.
.
.
.
.
.
.
.
.
.
ਤੈਨੂੰ ਮਿਲਣ ਆ ਜਾਵਾ
ਗੁਆਂਢ ਵਾਲੀ ਆਂਟੀ ਕਹਿ ਰਹੀ ਸੀ
ਸਾਡੀ ਨੂੰਹ ਤਾਂ
ਗਊ ਆ ਗਊ
ਅਸੀ ਵੀ ਫਿਰ ਮੂੰਹ ਵਿਖਾਈ ਵਿੱਚ
“ਕਪਿਲਾ ਪਸ਼ੂ ਆਹਾਰ”
ਦੀ ਬੋਰੀ ਦੇ ਆਏ
ਉਦੋਂ ਤੋਂ ਆਂਟੀ ਨਰਾਜ ਆ
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___
ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ
ਕੲੀਅਾਂ ਦੀ ਸੈਲਫੀ ਦੇਖ ਕੇ ਤਾਂ ਲੱਗਦਾ
ਕਿ
੍
੍
੍
੍
੍
੍
੍
੍
੍
ੳੁਹਨਾਂ ਦੇ ਮੋਬਾਇਲ ਚ ਫਰੰਟ ਕੈਮਰੇ ਦੀ ਜਗ੍ਹਾ ਪਿਸਤੌਲ
ਹੋਣੀ ਚਾਹੀਦੀ ਸੀ :-!….
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ?
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਬਾਦ ।
ਕੋਈ ਮੁਫ਼ਤ ਚ ਕੱਢ ਦੂ ।😜😜😜
ਅਮਰੀਕਾ ਨੇ ਕਰੋੜਾਂ ਰੁਪਈਏ ਖਰਚ
ਕਰਕੇ ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ’ ਭੇਜੇ..
.
ਵਿਗਿਆਨੀ ਮੰਗਲ ਗ੍ਰਹਿ ਤੇ’ ਜਾ ਕੇ
ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ …
.
ਵਿਗਿਆਨੀ ਹੈਰਾਨ ਹੋ..
ਕੇ ਕਹਿੰਦੇ ,” ਓਏ , ਤੁਸੀਂ ਇਥੇ ਕਿਵੇਂ ਪਹੁੰਚੇ…………??
..
.
.
.
.
.
.
ਪੰਜਾਬੀ ਕਹਿੰਦੇ…
.
ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ
ਕੇ ਗਿਆ
ਸਕੂਲ time ਚ ਸਭ ਤੋਂ ਵਧ ਖਾਈ
ਜਾਨ ਵਾਲੀ ਚੀਜ …??
.
.
.
.
.
.
.
ਵਿਦਿਆ ਪੜਾਈ ਦੀ ਕਸਮ
ਚਲਾਨ ਜਿੰਨੇ ਮਰਜ਼ੀ ਮਹਿੰਗੇ ਕਰ ਦਿਓ
ਸਰਕਾਰ ਦੀ ਜੇਬ ਚ ਫਿਰ ਵੀ ਇੱਕ ਪੈਸਾ ਨਹੀਂ ਪੈਣਾ
ਬਸ ਪੁਲਿਸ ਦੀ ਜੇਬ ਚ ਹੁਣ 100 ਦੀ ਜਗ੍ਹਾ 500
ਪਿਆ ਕਰੂ
ਪਤਨੀ ਨੇ ਪਤੀ ਨੂੰ ਫੋਨ ਤੇ ਪੁੱਛਿਆ
ਤੁਸੀ ਦਫਤਰ ਵਿੱਚ ਹੀ ਹੋ ?
ਪਤੀ ਦਾ ਜਵਾਬ ਹਾਂ
ਦਫਤਰ ਵਿੱਚ ਹੀ ਆ ਕਿਉ ?
ਪਤਨੀ ਬੋਲੀ ਖਾਸ ਕੁੱਝ ਨਹੀ
ਆਪਣੀ ਕੰਮਵਾਲੀ ਕਿਸੇ ਦੇ ਨਾਲ ਫੜੀ ਗਈ ਹੈ
ਇਸ ਲਈ ਪੁੱਛਿਆ . . . ! ! ! !
ਕੱਲ ਇਕ ਦੋਸਤ ਕੋਲ ਆਪਣੇ ਦੁੱਖ ਸੁਣਾਉਣ ਗਿਆ ਸੀ
ਅਖੀਰ ਚ ਓਹਨੂੰ ਹੋਂਸਲਾ ਦੇ ਕੇ ਘਰ ਮੁੜਿਆ
ਇਕ ਕੁੜੀ ਨੇ ਮੈਨੂੰ POKE ਕਰਤਾ,
ਕੇਹਂਦੀ SORRY G ਮੈਂ ਤੇ JOKE ਕਰਤਾ..
.
ਮੈਂ ਕੇਹਾ ਕਮਲੀਏ……??
.
.
.
.
.
.
.
.
.
ਇਹ ਤਾਂ ਹੁੰਦੀ ਆ ਪਿਆਰ ਦੀ ਨਿਸ਼ਾਨੀ…
ਅਗਲੇ ਏ ਪਲ ਮਰਜਾਨੀ ਨੇ ਮੇਨੂੰ BLOCK ਕਰਤਾ
Chandigarh ਦੇ ਨਜਾਰਿਆ ਨੇ ਪੱਟਿਆ ..
ਕਿਸੇ ਲੱਕ ਦੇ ਹੁਲਾਰਿਆਂ ਨੇ ਪੱਟਿਆ
.
ਮੈਂ ਤਾਂ ਯਾਰ ਐਵੇਂ ਗਾਣਾ ਗਾਉਂਦਾ ਸੀ ..
.
.
ਬਾਪੂ ਮੇਰਾ serious ਲੈ ਗਿਆ
ਓਹਨੇ ਮੈਨੂੰ
ਚੱਪਲ ਨਾਲ ਕੁੱਟਿਆ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਨਰਿੰਦਰ ਮੋਦੀ ਜੀ ਆਪਣਾ ਚੁਣਾਵ ਚਿੰਨ
ਬਦਲ ਕੇ ਜਹਾਜ਼ ਰੱਖ ਰਹੇ ਨੇ
ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇੱਕ ਬੇਨਤੀ ਆ ਕੇ ਹਰ ਸੜਕ ਤੇ ਬੋਰਡ
ਲਗਾ ਦਿਓ ਅੱਗੇ ਟੋਏ ਹਨ , ਹੋਲੀ ਚੱਲੋ
Aman: ਨਿੱਕਾ ਹੁੰਦਾ …
Amane ਦੇ ਬਾਪੂ ਨੇ ਕਿਹਾ ਪੁੱਤ ਜਾ ਸਕੂਲ਼ ਜਾ ਕਿ ਛੁੱਟੀ ਲੈ ਕੇ ਅਾਜਾ
ਅੱਗੋਂ Aman:.ਬਾਪੂ ਕਿਸ ਵਾਸਤੇ ..?
ਬਾਪੂ :ਪੁੱਤ ਅਾਪਣੇ ਘਰ ਤੇਰੇ ਦੋ ਜੁੜਵਾ ਵੀਰ ਅਾੲੇ ਨੇ.
Aman: ਬਾਪੂ ਮੈੰ ਬੇਬੇ ਨੂੰ ਦੱਸ ਕਿ ਅਾੲਿਅਾ.
ਬਾਪੂ.ਸਾਲਿਅਾ ਓਹਨੂੰ ਪਤਾ ਵਾ ਤੂੰ ਸਕੂਲੇ ਜਾ ਕੇ ਦੱਸ ਕੇ ਅਾ.
Aman ਸਕੂਲ ਜਾ ਕੇ. ਮਾਸਟਰ ਜੀ ਛੁੱਟੀ ਚਾਹੀਦੀ
ਮਾਸਟਰ. ੳੁਹ ਕਿਸ ਵਾਸਤੇ
Aman. ਜੀ ਸਾਡੇ ਘਰ ਵੀਰ ਅਾੲਿਅਾ.
Aman ਬਾਪੂ ਨੂੰ. ਬਾਪੂ ਮੈਂ ਮਾਸਟਰ ਨੂੰ ੲਿਹ ਕਿਹਾ ਕਿ ਸਾਡੇ ਘਰ ਵੀਰ ਅਾੲਿਅਾ ਤੇ ਛੁੱਟੀ ਲੈ ਕੇ ਅਾ ਗਿਅਾ.
ਬਾਪੂ.ਪਰ ਸਾਲਿਅਾ ਅਾਪਣੇ ਘਰ ਤੇ ਦੋ ਵੀਰ ਅਾੲੇ ਨੇ.ਤੂੰ ੲਿੱਕ ਕਿੳੁਂ ਦੱਸਿਅਾ.
Aman. ਬਾਪੂ ਮੈਂ ਸੋਚਿਅਾ,ੲਿਕ ਅਗਲੇ ਹਫਤੇ ਦੱਸ ਕੇ
ੲਿੱਕ ਹੋਰ ਛੁੱਟੀ ਮਾਰਾਂਗੇ 🤣🤣 ਦੇ ਥੱਪੜ👏 ਦੇ ਚਪਲਾਂ