FB ਤੇ ਜੇ ਕਿਸੇ ਦਾ ਗਾਲਾਂ ਖਾਣ ਨੂੰ ਦਿਲ ਕਰਦਾ ਤਾਂ
ਬਸ ਇੰਨਾ ਕੁ ਲਿਖ ਕੇ ਪੋਸਟ ਪਾ ਦੋ
ਕਿ ……
.
.
. .
.
.
.
ਬਾਦਲ ਸਰਕਾਰ ਜਿੰਦਾਬਾਦ



ਕੀ ਇਰਾਦੇ ਤੇਰੇ, ਤੂੰ ਮੁੰਹੋ ਕਿਉਂ ਨੀ ਦੱਸਦੀ
ਪਿੱਛੇ ਲੱਗੀਆਂ ਲਾਇਨਾਂ , ਇੱਕ ਤੂੰ ਹੀ ਕਿਉਂ ਨੀ ਫੱਸਦੀ

ਮੇਰੀਆਂ ਅੱਜ ਵੀ ਅੱਖਾਂ ਉਹਨੂੰ ਲੱਭ ਰਹੀਆਂ ਹਨ
ਜਿਹਨੇ,
?
?
?
?
?
?
?
?
?
?
?
?
ਮੇਰੀਆਂ ਗੁਰਦੁਆਰੇ ਵਿੱਚ ਚੱਪਲਾਂ ਚੁੱਕੀਆ ਸੀ…..

ਅੱਜ ਮੈ BANK ਗਿਆ ਸੀ.ਮੈ ਉਥੇ ਜਾ ਕੇ ਕਿਹਾ
ਜੀ ਮੈਨੂੰ ਆਸਕੀ ਤੇ ਲੋਨ ਚਾਹੀਦਾ ਅੱਗੇ ਉਹ
ਸਾਲਾ ਬੋਲਿਆ
.
.
.
.
.
.
.
.
.
ਕਹਿਦਾ ਜੇ ਕਿਸਤਾ time ਸਿਰ ਨਾ
Bharea ਫਿਰ ਅਸੀ ਤੇਰੀ ਮਸੂਕ ਚੁੱਕ
ਕੇ ਲੈਜਾਣੀਏ


ਸਹੇਲੀ ਲਈ ਸਭ ਸਹਿਣਾ ਪੈਂਦਾ ਏ
ਜਿੱਥੇ ਕਹੇ ਰਹਿਣਾ ਪੈਂਦਾ ਏ !!
.
.
.

.
.
ਉਹਦੇ ਸਾਹਮਣੇ ਹੋਰ ਕੁੜੀ ਨੂੰ ਵੀ
ਦੀਦੀ ਕਹਿਣਾ ਪੈਂਦਾ ਏ

ਜਦੋ ਕੋਈ ਕੁੜੀ Reply
ਇਕ ਅਧੇ ਅਖਰ ਚ ਦੇਵੇ
.
ਤਾ ਸਮਝਲੋ Kanjro ਕੁੜੀ
ਅਪਨੇ ਤੋ ਬੋਰ ਹੋਗੀ


ਤੈਨੂੰ ਪਾਉਣ ਦੀ ਅਸੀਂ ਕਦੇ ਛੱਡਣੀ
ਨਹੀ ਆਸ !!
.
.
.
.
.
..
.
.
ਮੈ ਤੇਰਾ ਸ਼ਕਤੀਮਾਨ ਤੇ ਤੂੰ ਮੇਰੀ ਗੀਤਾ
ਵਿਸ਼ਵਾਸ


ਪਤਨੀ – ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ?
ਪਤੀ – ਜਿਤਨਾ ਤੂੰ ਸੋਚ ਵੀ ਨਹੀਂ ਸਕਦੀ..
.
ਪਤਨੀ- ਫਿਰ ਵੀ ਕਿੰਨਾ ?
ਪਤੀ – ਇੰਨਾ ਜਿਆਦਾ ਕਿ ਦਿਲ ਕਰਦਾ ਹੈ
ਤੇਰੀ ਵਰਗੀ ਇਕ ਹੋਰ ਲੈ ਆਂਵਾਂ…!

ਨਾ ਕੋਈ ਖੱਤ
ਨਾ ਖਬਰ
.
.
ਪਤਾ ਨੀ ਕਿੱਥੇ ਚਲੀ ਗੀ ਬਾਦਰੀ
ਜਿਹੀ ਦੱਸੇ ਬਿਨਾ

ਕਈਆਂ ਨੂੰ ਬਹੁਤੀ ਇੱਜ਼ਤ ਵੀ ਰਾਸ ਨਹੀਂ ਆਉਦੀ….
ਅਸਲ ‘ਚ ਐਹੋ ਜਿਹੇ ਲੋਕ
ਅਸੀਂ ਆਪ ਹੀ ਸਿਰ ਤੇ ਚੜ੍ਹਾਏ ਹੁੰਦੇ ਆ |


ਇਕ ਬੱਚਾ ਪਾਰਕ ਵਿਚ ਬੈਠਾ ਟੋਫੀਆਂ ਤੇ
ਟੋਫੀਆ ਖਾਈ ਜਾਣ ਦਿਆ ਸੀ
.
ਲੱਗੇ ਬੈਠੀ ਇੱਕ ਔਰਤ ਕਹਿੰਦੀ ” ਤੈਨੰੂ
ਪਤਾ ਜਿਆਦਾ ‘ਮਿੱਠਾ ਖਾਨ ਨਾਲ
ਇਨਸਾਨ ਜਲਦੀ
ਮਰ ਜਾਂਦਾ
.
ਬੱਚਾ ” ਤੁਹਾਨੂੰ
ਪਤਾ ਮੇਰੀ ਦਾਦੀ 105 ਸਾਲ ਦੀ ਆ
.
ਔਰਤ – ਤੇਰੀ ਦਾਦੀ ਮਿੱਠਾ ਕੱਟ
ਖਾਂਦੀ ਹੋਵੇ ਗੀ !
.
ਬੱਚਾ – ਨਹੀ ਓ ਕਿਸੇ ਦੇ ਕੰਮ ਵਿੱਚ ਟੰਗ
ਨਹੀ ਅੜਾਉਦੀ ਆਪਣੇ ਕੰਮ ਨਾਲ
ਕੰਮ ਰੱਖਦੀ


Heer ਚੜੀ Jado ਡੋਲੀ
Ranjhe ਮਾਰੀਆਂ Kookan
.
.
ਅੱਜ Kal ਕੌਣ Ronda
ਰੱਖੀਆਂ Sabh ਨੇ 2-2 Mashooka

ਅੱਜ ਇਕ ਕੁੜੀ ਮੇਰੇ Kol ਆਈ Te ਕਹਿੰਦੀ
ਤੁਸੀਂ ਓਹੀ ਓਂ ਨਾ ਜਿਹੜੇ
ਮੇਰੀ ਸਹੇਲੀ ਤੇ Senti ਸੀ
.

ਫਿਰ ????
.
.
.
ਫਿਰ ਕੀ !
.
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ
ਕਿਹੜੀ ਦੀ ਕਰਦੀ ਆ…


ਹੁਣ ਗੈਰਾਂ ਦਾ ਦਿਲ ਫਿਰੇ ਜਿੱਤ ਦੀ,
ਕਦੇ ਮੇਰੇ ਪਿੱਛੇ ਸਭ ਕੁਝ
ਹਾਰਦੀ ਹੁੰਦੀ ਸੀ__
.
.
ਯਾਦ ਕਰ ਵੇਲਾ
ਜਦੋ 11ਵੀਂ ਚ ਫੋਨ ਨਹੀਂ ਸੀ ਹੁੰਦਾ _
BAPU ਵਾਲੇ ਫੋਨ ਤੋਂ
ਮਿਸ ਕਾਲਾਂ ਮਾਰਦੀ ਹੁੰਦੀ ਸੀ…

ਮੈਂ ਕਿਹਾ ਰੱਬਾ ਕੁੜੀ ਉਹ ਸੈੱਟ ਕਰਾਈ
ਜਿਸਦਾ ਪਹਿਲਾ Boy frind ਮੈਂ
ਹੀ ਹੋਵਾ
.
ਰੱਬ ਵੀ ਹੱਸ ਕੇ ਕਹਿੰਦਾ
.
.
ਕੰਜਰਾ ਤੇਰਾ ਇਰਾਦਾ ਹੀ ਨੀ
ਲੱਗਦਾ ਕੁੜੀ ਸੈੱਟ ਕਰਨ

ਉਹ ਮੈਨੁੰ ਕਹਿੰਦੀ ਤੂੰ
Jhootha a
.
.
.
.
.
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ…
.
………..ਕਿਉਕੀ…………
.
ਮੇਰੀ ਮੰਮੀ ਕਹਿੰਦੇ..ਜਿਹੜਾ kehnda
ਓਹੀ jhootha ਹੁੰਦਾ