ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ …??
.
ਹੁਣ Fake Id .. :O :O ?
.
.
.
.
.
.
ਵਾਲੀਆ ਕੁੜੀਆ ਵੀ ..
Massage ਨੀ ਕਰਦੀਆ…. 🙁
.
Real Id ਵਾਲੀਆ ਕੁੜੀਆ ਦਾ ਤਾਂ ਚਲੋ
ਪਹਿਲਾ ਹੀ ਮੇਰੇ ਨਾਲ ਇੱਟ ਕੁੱਤੇ ਦਾ ਵੈਰ ਸੀ .. 😀

Loading views...



ਮੈਂ ਤੇ ਮੇਰਾ ਦੋਸਤ ਕਦੇ
ਵਕੀਲ ਨਹੀਂ ਬਣ ਸਕਦੇ
ਸਾਡੇ ਤੋਂ ਬਿਨਾਂ ਗਾਲਾਂ ਕੱਢੇ
ਸਾਲੀ ਬਹਿਸ ਨਹੀਂ ਹੁੰਦੀ

Loading views...

ਜਿਹਨੂੰ ਲੋਕ ਸਿੱਧੂ ਸਿੱਧੂ ਕਰੀ ਜਾਦੇ ਆ….
ਉਹ ਤੇ ਪਤੰਦਰ ਸੰਦਾਂ ਵਿਚ ਹੀ ਆਉਂਦਾ 5911….. 😏😏

Loading views...

ਭਾਰਤ ਦੀਆ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ।
.
ਕਿਰਪਾ ਕਰਕੇ ਕਿਸੇ
ਮੁੰਡੇ ਦਾ ਦਿਲ ਨਾ ਤੋੜੋ
.
.
.
.
.
.
.
.
.
.
.
.
.
.
ਤੁਹਾਡੀ ਇੱਕ ਹਾਂ,
ਭਾਰਤ ਨੂੰ ਨਸ਼ਾ ਮੁਕਤ ਬਣਾ ਸਕਦੀ ਆ

Loading views...


ਕੁੜੀਆਂ 200 ਦੇ ਸੈਡਲ ਲਿਆ ਕੇ ਅੱਧੇ
ਪਿੰਡ ਰੋਲਾ ਪਾ ਦਿੰਦੀਆਂ…
.
ਤੇ ਵਿਚਾਰੇ ਸਾਊ ਮੁੰਡੇ .. :O ??
.
.
.
.
.
ਦੇਖੋ
500/700 ਦੀ ਬੋਤਲ ਤੇ 500/600 ਦਾ
ਮੁਰਗਾ ਖਾਕੇ..
.
ਘਰ ਆਕੇ ਚੁੱਪ – ਚਾਪ
ਸੋਂ ਜਾਂਦੇ ਆ..

Loading views...

ਤਾਜ਼ਾ ਖਬਰ
ਹੁਣ ਹਰ ਪੰਜਾਬੀ ਮੁਸਕਰਾ ਸਕਦਾ ਹੈ
ਕੈਪਟਨ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਹੈ
ਜਿਸਦੇ ਮੁਤਾਬਿਕ ਹੁਣ ਹਰ 18 ਸਾਲ ਤੋਂ 55 ਸਾਲ
ਦੇ ਬੇਰੋਜ਼ਗਾਰ ਨੂੰ ਮਹੀਨੇ ਦਾ ਭੱਤਾ ਦਿੱਤਾ ਜਾਵੇਗਾ
ਨਾਲ ਹੀ ਸਮਾਰਟਫੋਨ ਵੀ ਦਿੱਤੇ ਜਾਣਗੇ
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ
ਮਹੀਨੇ ਦੇ 2000 ਰੁਪਏ ਦਿੱਤੇ ਜਾਣਗੇ
ਏਦਾਂ ਦੇ ਹੋਰ ਚੁਟਕਲੇ ਪੜ੍ਹਨ ਲਈ
Jokes ਲਿਖ ਕੇ 111 ਤੇ send ਕਰੋ

Loading views...


Much

Loading views...


ਤਾਂ ਨਿਰਮਲ ਬਾਬੇ ਨੇ ਵੀ ਕਹਿਤਾ
ਕੇ……..??
.
.
.
.
.
.
.
.
.
.
ਇਹਦੀ ਪੋਸਟ ਤੇ ਲਾਈਕ ਕਰਿਆ ਕਰੋ ?
.
ਕਿਰਪਾ…
ਉੰਥੇ ਹੀ ਅਟਕੀ ਹੋਈ ਏ…!!! 😛 😛 😀

Navneet Kaur

Loading views...

ਆਹ Big Boss ਵਾਲੇ ਸਵੇਰੇ ਉੱਠਦੇ ਹੀ ਨੱਚਣ ਲੱਗ ਜਾਂਦੇ ਆ
ਮੈਨੂੰ ਤਾਂ ਅੱਧਾ ਘੰਟਾ ਇਹ ਸਮਝਣ ਨੂੰ ਲੱਗ ਜਾਂਦਾ ਕਿ
ਮੈਂ ਕੌਣ ਆ ? ਕਿਥੇ ਆ

Loading views...

ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ
ਜੋ ਸੁਣ ਕੇ ਮੈਂ ਦੁਖੀ ਵੀ ਹੋਵਾ ਤੇ ਮੈਨੂੰ
ਖੁਸੀ ਵੀ ਹੋਵੇ . . .
.
.
.
.
.
.
.
.
.
.
.
.
.
.
ਮੁੰਡਾ ” ਤੁਸੀ ਬਹੁਤ ਸੋਹਣੇ ਹੋ
ਆਂਟੀ ਜੀ ”

Loading views...


ਹੈਰਾਨੀਜਨਕ ਪਰ ਸੱਚ . . .
ਅੱਜ ਇੱਕ ਕੁੜੀ ਨੇ ਸਕੂਟੀ ਤੇ ਜਾਂਦੇ ਹੋਏ
ਸੱਜੇ ਪਾਸੇ ਇੰਡਿਕੇਟਰ ਦਿੱਤਾ
ਅਤੇ ਤੁਸੀ ਵਿਸ਼ਵਾਸ ਨਹੀਂ ਕਰੋਗੇ
ਉਹ ਸੱਜੇ ਪਾਸੇ ਹੀ ਮੁੜ ਗਈ . . .

Loading views...


ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ..
. ਭਲਾ ਕਿਉਂ………??
.
.
.
.
.
.
.
.
.
.
.
.
.
.
.
.
.
.
ਕਿਉਂ ਕਿ ਮੈਂਨੂ ਪਤਾ ਬਾਦ ਚ ਭੱਜਣਾ ਪੈਣਾ

Loading views...

3 Saal Main ਮੋੜ ਤੇ ਲਾਉਂਦਾ ਰਿਹਾ
ਜਿਹਦੇ ਲਈ ਨਾਕਾ….
.
Ajj ਬੜਾ ….?
.
.
.
.
.
.
.
.
.
ਦੁਖ ਲੱਗਾ, ਫੜਿਆ ਦੇਖਕੇ Ohde ਹੱਥਾ ਵਿੱਚ
ਕਾਕਾ

Loading views...


ਇਕ ਹੁੰਦੇ ਆ ਬੇਰੋਜ਼ਗਾਰ
ਦੂਜੇ ਹੁੰਦੇ ਆ ਨਿਕੰਮੇ
ਫੇਰ ਆਉਂਦੇ ਆ ਬਿਗ ਬੌਸ ਦੇਖਣ ਵਾਲੇ

Loading views...

ਪਤੀ – ਯਾਰ ਅੱਜ ਘਰ ਬਹੁਤ ਸਾਫ ਆ
ਇੰਟਰਨੇਟ ਬੰਦ ਸੀ ਅੱਜ ਤੇਰੇ ਫੋਨ ਦਾ ?
ਪਤਨੀ – ਨਹੀਂ, ਓਹ ਤਾਂ ਚਾਰਜਰ ਨਹੀਂ
ਸੀ ਮਿਲ ਰਿਹਾ
ਓਹੀ ਲੱਭਣ ਦੇ ਚੱਕਰ ਚ ਘਰ ਦੀ ਸਫਾਈ ਹੋ ਗਈ

Loading views...

ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ

ਨਹੀਹੀਹੀਹੀਹੀਹੀਹੀਹੀ

ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ

ਪਤਨੀ ਕਿਚਨ ਵਿਚੋ.. ਕਿਹੜੀ ਫਿਲਮ ਦੇਖ ਰਹੇ ਹੋ

ਆਦਮੀ.. ਆਪਣੇ ਵਿਆਹ ਵਾਲੀ DVD.. 😂
..

Loading views...