ਜਿੰਨੀਆਂ ਮੇਰੇ ਨਾਲ ਪੜਦੀਆਂ ਕਹਿੰਦੀਆਂ ਹੁੰਦੀਆਂ ਸੀ,
“ਮੈਂ ਵਿਆਹ ਨੀ ਕਰਾਉਣਾ,,ਮੈਂ ਵਿਆਹ ਨੀ ਕਰਾਉਣਾ”
~
ਸਾਰੀਆਂ ਤਿੰਨ ਤਿੰਨ ਜਵਾਕ ਚੱਕੀ ਫਿਰਦੀਆਂ ਹੁਣ

Loading views...



ਜਨਤਾ ‪‎Add‬ ਤਾਂ ਇਦਾਂ ਕਰਦੀ ਆ …!!
ਜਿਦਾਂ ਮੈ ‪‎MODI‬ ਹੁੰਦਾ ….
‪‎Chat‬ ਕਰਨ ਵੇਲੇ ਇਦਾਂ ‪#ignore‬ ਕਰਦੀ ਆ ..!!
ਜਿਦਾਂ ਮੈ ‪‎Laden‬ ਹੁੰਦਾ ..!!!

Loading views...

ਦਿੱਲੀ ਚ –
ਬੇਟਾ – ਪਾਪਾ ਅੱਜ ਬਹੁਤ ਗਰਮੀ ਲੱਗ ਰਹੀ ਆ
ਪਾਪਾ – ਓਹ ਮੇਰੇ ਬੇਟੇ ਨੂੰ ਗਰਮੀ ਲੱਗ ਰਹੀ ਆ
ਆਪਾਂ ਸ਼ਾਮ ਨੂੰ AC ਲਗਵਾ ਲੈਣਾ
ਪੰਜਾਬ ਚ –
ਬੇਟਾ – ਬਾਪੂ ਅੱਜ ਬਹੁਤ ਗਰਮੀ ਲੱਗ ਰਹੀ ਆ
ਬਾਪੂ – ਅੱਛਾ , ਚੱਲ ਸਾਲਿਆ ਤੇਰੀ ਟਿੰਡ ਕਢਵਾ ਕੇ ਆਵਾਂ

Loading views...


ਅਧਿਆਪਕ – ਬੱਚਿਓ “ਜਲੇ ਉੱਤੇ ਲੂਣ ਛਿੜਕਨਾ ਨੂੰ” ਉਦਹਾਰਣ ਸਹਿਤ ਸਮਝਾਓ !

ਸੋਮੂ – ਪਟਰੋਲ ਪੰਪ ਉੱਤੇ ਮੋਦੀ ਜੀ ਦੀ ਮੁਸਕਰਾਉਂਦੇ ਹੋਏ ਫੋਟੋ

ਅਦਿਆਪਕ – ਸ਼ਾਬਾਸ਼ ਪੁੱਤਰ !

Loading views...

ਅੱਜ_ਦਾ_ਗਿਆਨ😜
—————————-
ਜੇ ਕਦੇ ਪੈਸੇ ਜਾਂ ਪਿਆਰ ਚੋ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਪੈਸੇ ਨੂੰ ਹੀ ਚੁਣਨਾ ਕਿਉਂਕਿ ਪਿਆਰ ਤਾਂ ਕੋਈ ਵੀ ਕਰ ਲੈਂਦਾ ਹੈ ਪਰ ਪੈਸੇ ਹਰ ਕੋਈ ਨੀ ਦਿੰਦਾ |
.
.
.
.
.
.
.
.
.
.
.
.
.
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗਿਆਨ ਸਮਾਪਤ🙏

Loading views...


ਲਗਦਾ ਹੁਣ ਲੋਕਾਂ ਨੂੰ ਰੋਟੀ ਨਾਲੋਂ
ਰਾਜਨੀਤੀ ਦੀ ਜਿਆਦਾ ਭੁੱਖ ਹੈ🤣😁😆

Loading views...


ਲੋਕੀ ਪਤਾ ਨੀ ਕਿਦਾ ਕੁੜੀ ਨੂੰ
ਪ੍ਪੋਜ ਕਰ ਦਿੰਦੇ ਆ 🤔
.
ਮੈ ਤੇ . .. ?
.
.
.
.
.
.
.
.
.
ਗੋਲਗੱਪੇ ਵਾਲੇ ਤੋ ਪਾਪੜੀ ਮੰਗਦੇ
ਨੂੰ ਵੀ ਸ਼ਰਮ ਆ ਜਾਂਦੀ ਆ…

Loading views...

ਸਕੂਲ ਚ ਇਕ ਕੁੜੀ ਨੂੰ propose ਕੀਤਾ ਸੀ
ਕਹਿੰਦੀ ਸ਼ਕਲ ਦੇਖੀ ਆ ਆਪਣੀ
ਅੱਜ ਓਹਦੇ ਘਰਵਾਲੇ ਦੀ ਸ਼ਕਲ ਦੇਖੀ
ਸੋਹੰ ਰੱਬ ਦੀ ਕਲੇਜੇ ਠੰਡ ਪੈ ਗਈ

Loading views...

ਸੰਤਾ – ਸਾਈਕਲ ਤੇ ਜਾਂਦੀ
ਏ ਮੁਟਿਆਰੇ ਨੀ . . ਸਾਈਕਲ ਤੇ ਜਾਂਦੀ ਏ ਮੁਟਿਆਰੇ ਨੀ . .?
.
ਕੁੜੀ – ਕੀ ਗੱਲ ਆ ?
.
.
.
.
.
.
.
.
.
ਸੰਤਾ:- ਭੈਣ ਬਣ ਕੇ ਇਕ ਝੂਟਾ ਹੀ ਦੇਦੇ

Loading views...


ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ
ਖਿਆਲ ਆਉਂਦਾ ਕਿ love ਤਾਂ ..
.
ਕੀ ….????
.
.
.
.
.
Arrange Marriage ਦੇ ਵੀ chance
ਨੀ ਲੱਗਦੇ ਸਾਲੇ.

Loading views...


ੲਿਕ ਗਲ ਯਾਦ ਰਖੋ
.
.
.
.
.
.
.
.
.
.
.
.
ਦੁਧ ਦੇ ਉਬਲਦੇ ਦਾ ਤੇ kudi ਦੇ ਬਦਲਦੇ ਦਾ
ਕੋਈ ਪਤਾ ਨੀ ਚਲਦਾ

Loading views...

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕਿ
ਮੋਦੀ ਜਾਂਦਾ ਜਾਂਦਾ ਬਿਜਲੀ ਦੀਆਂ ਤਾਰਾਂ
ਕੱਟ ਗਿਆ , ਤਾਂ ਪੰਜਾਬ ਚ ਏਨੇ ਕੱਟ
ਲੱਗ ਰਹੇ ਆ।
😂😂😂😂😂😂

Loading views...


ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
..
.
.
.
..
.
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ…
.
.
.
ਚੱਲ ਛੱਡ ਆਪਾਂ ਕੀ ਲੈਣਾ !

Loading views...

ਜਾਨਵਰਾਂ ਦੀ ਪਾਰਟੀ ਚੱਲਦੀ ਸੀ.
ਚੂਹਾ ਚਾਰ ਪੈੱਗ ਲਗਾ ਕੇ ਟੈਟ ਸੀ
ਬਿੱਲੀ ਚੂਹੇ ਨੂੰ : ਜੇ ਅੱਜ ਪਾਰਟੀ ਨਾ ਹੁੰਦੀ
ਮੈਂ ਤੈਨੂੰ ਖਾ ਜਾਣਾ ਸੀ.

.
ਚੂਹਾ : ਜਾ ਤੁਰਜਾ ਸਾਲੀਏ
ਲੋਕੀਂ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ.

Loading views...

ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,
ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।
ਜਨਾਨੀ:- ਮੈਂ ਕਿਵੇਂ ਲਗਦੀ ਹਾਂ?
ਤੋਤਾ:- ਚਾਲੂ ਲਗਦੀ ਆਂ।
ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ ‘ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?
ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
ਤੋਤਾ:- ਤੇਰਾ ਪਤੀ।
ਜਨਾਨੀ:- ਜੇ ਦੋ ਆਉਣ?
ਤੋਤਾ:- ਤੇਰਾ ਪਤੀ ਤੇ ਦਿਉਰ।
ਜਨਾਨੀ:- ਜੇ ਤਿੰਨ ਆਉਣ?
ਤੋਤਾ:- ਤੇਰਾ ਪਤੀ, ਦਿਉਰ ਤੇਭਰਾ।
ਜਨਾਨੀ:- ਜੇ ਚਾਰ ਆਉਣ।
ਤੋਤਾ:-ਸਾਲਿਓ ਪਾਣੀ ਲੈ ਆਓ,
ਮੈਂ ਪਹਿਲਾਂ ਹੀ ਕਿਹਾ ਸੀ ਇਹ ‘;ਚਾਲੂ’; ਆ

Loading views...