ਕਈ ਕੁੜੀਆਂ ਲਿਪਸਟਿਕ ਲਗਾਉਂਦੀਆਂ ਨੇ
ਤੇ ਕਈ
ਹਨੂੰਮਾਨ ਜੀ ਬਣਨ ਦੀ ਕੋਸ਼ਿਸ਼ ਕਰਦੀਆਂ ਨੇ

Loading views...



ਪੈਸੀਆਂ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਅਾਂ ਜਾ ਸਕਦੀਆਂ ਹਨ..
.
.
.
.
.
.
.
.
.
ਗਿਆਨ ਤਾਂ ਮੇਰੇ ਸਟੇਟਸਾਂ ਤੋਂ
ਹੀ ਮਿਲੂਗਾ

Loading views...

ਅਸੀਂ ਗਿੱਲੇ ਬੰਬ ਜਹੇ

.
.
.
.
.
.
.
.
.
.
.
.
.ਸੋਣੀਏ ਸਾਡੀ ਕਾਹਦੀ ਦਿਵਾਲੀ

Loading views...

ਮੁੰਡਾ ਤੇ ਕੁੜੀ ਰਸਤੇ ਚ ਜਾ ਰਹੇ ਸੀ
ਉਹਨਾਂ ਨੂੰ 2000 ਦਾ ਨੋਟ ਮਿਲਿਆ
ਕੁੜੀ – ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ?
ਮੁੰਡਾ – ਆਪਾਂ 50 : 50 ਕਰ ਲਵਾਂਗੇ
ਕੁੜੀ – ਉਹ ਤਾ ਠੀਕ ਆ
ਫੇਰ ਬਾਕੀ 1900 ਦਾ ਕੀ ਕਰਾਂਗੇ ?

Loading views...


ਜੇ ਇਮਰਾਨ ਖਾਨ ਕਹਿ ਦੇਵੇ ਕੇ ਕਰਤਾਰਪੁਰ ਸਾਹਿਬ ਦਾ ਹਿਸਾਬ ਵੀ SGPC ਰਖੇਗੀ ਤਾਂ ਫਿਰ ਆਪਣੇ ਵਾਲਿਆਂ ਨੇ ਕਹਿਣਾ 20 ਡਾਲਰ ਵੀ ਥੋੜੇ ਆ

Loading views...

ਰੱਬ ਜੀ ਦੁੱਖ ਨਾ ਦਿਉ ਮੇਰੇ ਯਾਰਾਂ ਨੂੰ,
ਮੈਨੂੰ ਭਾਂਵੇ ਸੁੱਖਾਂ ਦਾ ਪਹਾੜ ਦੇ ਦਿਉ .
.
??
.
.
.
.
.
.
.
.
.
.
New Cycle ਤੇ ਘੁਮਣ ਫਿਰਨ ਮੇਰੇ ਯਾਰ,
.. ਮੈਨੂੰ ਭਾਂਵੇ ਪੁਰਾਣੀ Audi Car ਹੀ ਦੇ ਦਿਉ .

Loading views...


ਯਾਰ ਹੁਣ ਆ ਅਫਾਹ ਕੌਣ ਫੈਲਾ ਰਿਆ
ਕਿ..
.
ਪਾਕਿਸਤਾਨ ਦੀ ਜਿੱਤ ਪਿੱਛੇ ..???.
.
.
.
.
.
.
.
.
.
.
.
*ਹਰਮਨ ਚੀਮੇ* ਦਾ ਹੱਥ ਆ

Loading views...


ਨੀ ਤੇਰੀਆਂ ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ…
:
:
:
:
.
.
.
.
:
:
:
:
..
.
.
.
.ਗੇੜੀ ਮਾਰਦੇ ਟਾਇਮ ਪੈ ਗੲੇ ਕੁੱਤੇ…
ਮੈਨੂੰ ਲੱਭਣ ਨਾ ਰੋੜੇ

Loading views...

ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ
ਹੋੲੇ ਰੰਗੇ ਹੱਥੀਂ ਫੜਿਆ ਗਿਆ..
.
ਪੁਲਸ ਨੇ ਪੁੱਛਿਅਾ…..??
.
.
.
.
ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ” 😡😡😡😡
..
ਘਬਰਾੲੇ 😳😳😳😳 ਹੋੲਿਅਾਂ ਨੂੰ ਹੋਰ ਤਾਂ ਕੁਝ
ਸੁੱਝਿਅਾ ਨੀ ਕਹਿੰਦਾ
..
.
“ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ” loL

Loading views...

ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂

Loading views...


ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..

Loading views...


ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ..
..
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ……….
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ….?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ…. hahaha 😂😂😃😃😁

Loading views...

ਲੋਕ ਕਹਿੰਦੇ ਨੇ ਕਿ ਸੜ ਨਾ ਰੀਸ
ਪਰ ਅਸੀਂ ਕਹਿੰਦੇ ਹਾਂ ਕਿ ਸੜੀ ਜਾ
ਕਿਉਂਕਿ ਰੀਸ ਤਾਂ ਤੈਥੋਂ ਹੋਣੀ 😎

Loading views...


ਬੱਚਾ ਸਵੇਰੇ ਸਵੇਰੇ ਘਰੋ ਕੁੱਟ
ਖਾ ਕੇ ਸਕੂਲ Janda ਸੀ ..
.
ਰਾਹ ਵਿੱਚ ਕਿੱਸੇ ਨੇ. ..?
.
.
.
.
.
.
ਪੁੱਛਿਆ ਕਾਕਾ ਜੀ ਸਕੂਲ ਚਲੇ ਓ
ਬੱਚਾ ਅੱਗੇ ਗੁੱਸੇ ਵਿੱਚ ਸੀ…
..
ਗੱਸੇ ਵਿੱਚ ਕਹਿੰਦਾ ਨਹੀ ਸਾਲਿਆ ਸਕੂਲ ਦੀ
ਵਰਦੀ ਪਾ ਕੇ ਤੇਰੀ ਮਾਂ ਦੇ ਵਿਆਹ ਚਲਿਆ ..
.. ਤੂੰ ਜਾਣਾ

Loading views...

ਬਾਂਹ ਫੜਕੇ ਕਿਸੇ ਦੀ ਬਾਂਹ
ਛੱਡੀ ਦੀ ਨਈਂ,
.
.
ਜੇ,
.
.
.
.
.
.
.
ਥੱਪੜ ਪੈ ਜਾਵੇ ਤਾਂ ਗੱਲ
ਹੋਰ ਆ.

Loading views...

ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ

Loading views...