ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?
Loading views...
ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?
Loading views...
ਸੁਣਦੇ ਹੁੰਦੇ ਸੀ ਵੀ ਸੂਰਜ ਨੂੰ ਕੋਈ ਪੱਲੀ ਨੀ ਪਾ ਸਕਦਾ
ਪਰ 10 ਦਿਨ ਹੋਗੇ ਜੱਟਾਂ ਨੇ ਖੰਘਣ ਨੀ ਦਿੱਤਾ..
Loading views...
ਸੁਣਿਅੈ 15000 ਕੈਮਰੇ ਲਗਾੲੇ ਗੲੇਆ
ੳੁਬਾਮਾ ਦੀ ਯਾਤਰਾ ਲੲੀ
ਤਹਾਨੂੰ ਕੀ ਲੱਗਦਾ !
.
.
.
.
.
.
.
ਉਬਾਮਾ ਚੋਰੀ ਕਰੂਗਾ ?
ਮੈਨੂੰ ਤਾਂ ਨੀ ਲੱਗਦਾ..
Loading views...
ਕੁੜੀ ਸਕੂਟੀ ਤੋਂ ਮੁੰਡੇ ਦੇ ਸਾਹਮਣੇ ਜ਼ੋਰ ਨਾਲ ਡਿੱਗੀ
ਅਤੇ ਸ਼ਰਮਿੰਦਗੀ ਨਾਲ ਝੱਟਪੱਟ ਖੜੀ ਹੋ ਗਈ
ਮੁੰਡਾ : ਓਹ ਮਾਈ ਗਾਡ , ਤੁਹਾਨੂੰ ਸੱਟ ਤਾਂ ਨਹੀਂ ਲੱਗੀ ?
ਕੁੜੀ : ਨਹੀਂ ਮੈ ਸਕੂਟੀ ਤੋਂ ਏਦਾਂ ਹੀ ਉਤਰਦੀ ਹਾਂ ।
Loading views...
ਪੰਜਾਬੀ ਐਨੀ ਵਿਹਲੀ ਕੌਮ ਹੈ
ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ
Loading views...
ਲੋਕੀ ਵੀ ਅੱਤ ਕਰਾਈ ਜਾਂਦੇ ਆ ਸੈਂਡਲਾ ਨਾਲ ਜਰਾਬਾਂ ਪਾਈ ਜਾਂਦੇ
ਆ ਤੇ ਨਾਲ ਹੀ ਗਾਣਾ ਗਾਈ ਜਾਂਦੇ ਆ..???
.
.
.
.
.
.
.
.
.
.
.
.
.
.
.
.
.
.
ਵੱਖਰਾ ਸਵੈਗ ਨੀ
Loading views...
ਅੱਜ ਬੜੇ ਦਿਨਾਂ ਬਾਅਦ ਉਹਦਾ Msg ਆਇਆ ਤੇ ਕਹਿੰਦੀ…….
..
.
ਕੀ ਕਰਦਾ ਅੱਜ_ਕਲ ਮਿੱਠਿਆ
…?
ਮੈਂ ਕਿਹਾ ਕੁੱਝ ਨੀ ਇੰਤਜਾਰ ਕਰ ਰਿਹਾ ਹਾ….. .
.
ਹਮੇਸ਼ਾਂ ਵਾਂਗ ਮੇਰੀ ਪੂਰੀ ਗੱਲ ਤਾਂ ਸੁਣੀ ਨੀ ਤੇ ਪਹਿਲਾਂ ਹੀ ਬੋਲ ਪਈ ਕਹਿੰਦੀ..
.
.
So_Sweet_ ਤੂੰ ਅੱਜ ਵੀ ਮੈਨੂੰ ਕਿੰਨਾ ਪਿਆਰ ਕਰਦਾ ਏ ਪਰ ਮੇਰਾ ਤਾਂ ਵਿਆਹ ਵੀ ਹੋ ਗਿਆ..!!
.
.
.
ਮੈਂ ਕਿਹਾ…..
.
ਨਹੀਂ ਕਮਲੀਏ School_Bus
ਦੀ wait ਕਰ ਰਿਹਾ ਹਾਂ ਆਪਣਾ ਮੁੰਡਾ ਛੱਡਣ ਆਇਆ ਹਾਂ..!!!
Loading views...
ਕੁੜੀ ਕਮਰੇ ਚ ਕਲੀ
ਬਹਿ ਕੇ ਰੋ ਰਹੀ ਸੀ ” .
ਉਸਦੀ ਬੇਬੇ ਆਈ ਤੇ
ਪੁਛਦੀ ” ਕੀ ਹੋਈਆ ? .
.
ਕੁੜੀ ” ਕੁਝ ਨਹੀ . .
ਬੇਬੇ ” ਮੈ ਤੇਰੀ ਸਹੇਲੀ
ਵਰਗੀ ਏ ਮੈਨੂੰ ਦੱਸ ਕੀ
ਹੋਈਆ ? . .
ਕੁੜੀ ” ਯਾਰ ਕੀ ਦੱਸਾ
ਮੈ ਆਪਣੇ ਆਲੇ ਨਾਲ
ਫਿਲਮ ਵੇਖਣ ਗਈ ਸੀ
ਤੇਰੇ ਆਲੇ ਨੇ ਵੇਖ ਲਿਆ
,
ਹੁਣ ਆ ਕੇ ਬਹੁਤ ਕੁਟੂਗਾ
Loading views...
ਇੱਕ ਆਦਮੀ ਹੀ ਦੂਜੇ ਆਦਮੀ ਨੂੰ ਠੀਕ ਤਰਾਂ ਸਮਝ ਸਕਦਾ ਹੈ !
ਗਾਹਕ : ਮੈਂਨੂੰ ਇੱਕ ਲੇਡੀਜ ਘੜੀ ਦਿਖਾਉਣਾ
.
.
.
ਦੁਕਾਨਦਾਰ : ਸਰ , ਪਤਨੀ ਲਈ ਚਾਹੀਦੀ ਜਾਂ ਬਰਾਂਡੇਡ ਦਿਖਾਵਾਂ !
Loading views...
ਕੁੜੀਆਂ ਦੇ post ਦੇਖਦੇ ਹੀ ਕਈ ਮੁੰਡੇ
ਏਨੀ ਤੇਜ਼ੀ ਨਾਲ ਲਾਇਕ ਤੇ ਕੰਮੈਂਟ ਚੇਪਦੇ ਆ
ਕੇ ਜੇ ਥੋੜਾ ਜੇਹਾ ਵੀ ਲੇਟ ਹੋ ਗਿਆ ਤਾਂ
ਕੁੜੀ ਦਾ ਬਾਪ ਓਹਦਾ ਵਿਆਹ
ਕਿਸੇ ਹੋਰ ਨਾਲ ਕਰ ਦੇਵੇਗਾ
Loading views...
ਮੰਮੀ – Gf ਹੇਗੀ ਆ ਤੇਰੀ ?
ਮੈਂ – ਨਹੀਂ ਮੰਮੀ
ਮੰਮੀ – ਝੂਠ ਨਾ ਬੋਲ , ਸਾਰਾ ਦਿਨ
ਤਾਂ ਹੱਸਦਾ ਰਹਿੰਦਾ ਫੋਨ ਵੱਲ ਦੇਖ ਕੇ
ਮੈਂ – ਉਹ ਤਾਂ Meme ਕਰਕੇ
ਮੰਮੀ – ਹੈ ਡੰਗਰ ਲੋਕ , ਹੁਣ ਕੁੜੀਆਂ
ਦੇ ਇਹੋ ਜਹੇ ਨਾਮ ਵੀ ਰੱਖਣ ਲੱਗ ਪਏ
Loading views...
ਜਦੋਂ ਬੱਚਾ ਪੈਦਾ ਹੁੰਦਾ ਹੈ
ਤਾਂ ਸਾਰੇ ਇਹੋ ਕਹਿੰਦੇ ਹਨ
.
● ਬੱਚੇ ਦਾ ਡੈਡੀ – ਇਹਦਾ ਨੱਕ ਤਾਂ ਮੇਰੇ ਤੇ ਗਿਆ ਆ
.
. ● ਮਾਮਾ – ਇਹਦੀਆਂ ਅੱਖਾਂ ਤਾਂ ਮੇਰੇ ਤੇ ਗਈਆਂ ਆ
.
.
● ਭੂਆ – ਇਹਦੇ ਲਿਪਸ ਮੇਰੇ ਤੇ ਗਏ ਆ
.
. ● ਨਾਨੀ -ਮੱਥਾ ਤਾਂ ਮੇਰੇ ਤੇ ਗਿਆ ਭਾਈ.
.
.
.
ਤੇ ਜਦੋਂ ਓਹੀ ਬੱਚਾ ਵੱਡਾ ਹੋਕੇ ਕੁੜੀਆਂ
ਛੇੜਦਾ ਆ ਤਾਂ ਸਾਰੇ ਕਹਿੰਦੇ ਨੇ .
.
.
● ਪਤਾ ਨੀ ਕੰਜਰ ਦਾ ਕਿਹਦੇ ਤੇ ਗਿਆ ਆ..
Loading views...
ਅਸੀ ਪਾਣੀ ਕਿਉ ਪੀਦੇ ਹਾ ??
..
.
.
.
.
ਕਿਉਕਿ ਅਸੀ ਉਸਨੂੰ ਖਾ ਨਹੀ ਸਕਦੇ
ਕਿਰਪਾ ਕਰਕੇ ਹੁਣ ਤਾੜੀਆ ਨਾ ਵਜਾਣਾ
Genius ਤਾ ਮੈ ਸੁਰੂ ਤੋ ਹੀ ਆ
ਬਸ ਕਿਦੇ ਮਾਨ ਹੀ ਨੀ ਕੀਤਾ
Loading views...
ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ
ਨਈ ਲੈਣਾ..
.
.
.
ਰਿਸ਼ਤੇਦਾਰ ਕਹਿੰਦੇ
.
.
.
ਇਹਨੀ ਵੀ ਸੋਹਣੀ ਨਹੀ ਹੋਣੀ ਚਾਹੀਦੀ ਕੀ ਸਾਰੇ
ਅਖਾਂ ਪਾੜ-ਪਾੜ ਵੇਖੀ ਜਾਨ
Loading views...
ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ
Loading views...
ਅਮਲੀ ਕਪੜੇ ਦੀ ਦੁਕਾਨ ਤੇ
ਗਿਆ ” shirt
ਦਾ ਕਪੜਾ ਵਿਖਾੳ ”
”
” ਦੁਕਾਨਦਾਰ ” plain ਵਿੱਚ
ਵਿਖਾਵਾ ”
”
” ਅਮਲੀ ” ਨਹੀ ਸਾਲਿਆ
Helicopter ਵਿੱਚ ਵਿਖਾਦੇ
”
” ਬੰਦਰ ਦੀ ਔਲਾਦ ਇਥੇ
ਹੀ ਵਿਖਾ
Loading views...