ਮੁੰਡਾ – weekend ਆ ਰਿਹਾ ਹੈ , ਕੀ ਕਰਾਂਗੇ ?
ਦੋਸਤ (ਪੰਜਾਬੀ) – ਦਾਰੂ ਪੀਵਾਂਗੇ
ਮੁੰਡਾ – ਲੰਬਾ weekend ਆ
ਪੰਜਾਬੀ – ਕਿਤੇ ਲੰਬੇ trip ਤੇ ਜਾ ਕੇ ਦਾਰੂ ਪੀਵਾਂਗੇ

Loading views...



ਜਿਹਨਾਂ ਜਿਹਨਾਂ ਨੇ ਸਮਾਰਟਫੋਨ ਵਾਲੇ ਫਾਰਮ ਭਰੇ ਸੀ ਉਹ Jio ਵਾਲੀ Sim ਲੈ ਲੈਣ
ਕੈਪਟਨ ਸਾਹਬ ਨੇ China ਤੋਂ ਫੋਨ ਮੰਗਵਾ ਲਏ ਨੇ

Loading views...

ਦੋਸਤ – ਤੇਰੇ ਹੱਥ ਪੈਰ ਕਿਦਾਂ ਟੁੱਟ ਗਏ ਯਾਰ ?
ਪੱਪੂ – ਕੁੜੀ ਦਾ ਰਿਚਾਰਜ ਕਰਵਾਉਣ ਦੇ ਚੱਕਰ ਚ
ਦੋਸਤ – ਕਿਉਂ ਪੈਸੇ ਨੀਂ ਸੀ ਦਿੱਤੇ ?
ਪੱਪੂ – ਨਹੀਂ ਯਾਰ , ਜਿਸਤੋਂ ਰਿਚਾਰਜ ਕਰਵਾਉਣ ਗਿਆ
ਉਹ ਕੁੜੀ ਦਾ ਭਰਾ ਨਿਕਲਿਆ

Loading views...

ਭਲਾ ਇੱਕ ਸਾਊ ਮੁੰਡਾ ਕੀ ਮੰਗਦਾ?

ਇੱਕ ਕੁੜੀ ਜੋ ਉਸਨੂੰ ਪਿਆਰ ਕਰੇ
ਇੱਕ ਜੋ ਖਾਣਾ ਬਣਾਵੇ
ਇੱਕ ਜੋ ਸੇਵਾ ਕਰੇ

ਅਤੇ

ਤੇ ਇਹ ਤਿੰਨੋ ਕੁੜੀਆ ਆਪਸ ਚ ਰਲ
ਮਿਲ ਕੇ ਰਹਿਣ

Loading views...


ਕੁੜੀ – ਜਾਨੂੰ ਕੋਈ ਵਧੀਆ ਜਿਹਾ ਫੋਨ ਦੱਸੀਂ
ਮੈਨੂੰ ਚਾਹੀਦਾ
ਮੁੰਡਾ – Iphone 7 ਨਵਾਂ ਆਇਆ ਹੈ ਮਾਰਕਿਟ ਚ
ਕੁੜੀ – ਨਹੀਂ ਕੋਈ ਹੋਰ ਦੱਸ
ਮੁੰਡਾ – ਕਿਉਂ ?
ਕੁੜੀ – ਕਿਉਂਕਿ ਐਨਾ ਮਹਿੰਗਾ ਤੇਰੇ ਕੋਲੋਂ
ਖਰੀਦ ਨੀਂ ਹੋਣਾ

Loading views...

ਇਕ ਅੱਧਾ ਦੋਸਤ ਏਦਾਂ ਦਾ ਬਦਨਾਮ ਜਰੂਰ ਹੁੰਦਾ
ਜਿਹੜੇ ਸੱਟ ਤਾਂ ਐਕਸੀਡੈਂਟ ਚ ਲੱਗੀ ਹੁੰਦੀ ਆ
ਤੇ ਲੋਕ ਕਹਿਣਗੇ ਕਿਸੇ ਕੁੜੀ ਦੇ ਚੱਕਰ ਚ
ਛਿੱਤਰ ਖਾ ਕੇ ਆਇਆ ਹੋਣਾ

Loading views...


ਪੰਜਾਬੀ ਬੰਦਾ ਹਰ ਕੰਮ ਉਲਟ ਕਰਕੇ ਹੀ ਖੁਸ਼ ਰਹਿੰਦਾ
.
.
ਜਿਵੇ ਕਿ
.
.
ਜੇ ਫਾਟਕ ਲੱਗਾ ਹੋਵੇ ਤਾਂ .ਫਾਟਕ ਦੇ ਥੱਲੋਂ ਦੀ ਮੋਟਰਸਾਇਕਲ
ਕੱਢਣ ਗੇ
.
ਤੇ ਜੇ ਨਾਂ ਲੱਗਾ ਹੋਵੇ
.
.
ਫਿਰ ਦੋਵੇਂ ਪਾਸੇ ਚੰਗੀ ਤਰਾਂ ਵੇਖ ਕੇ ਲੰਗਣਗੇ
ਬੀ ਕਿਤੇ ਗੱਡੀ ਤਾਂ ਨੀ ਆਉਂਦੀ …. ? ? ?

Loading views...


ਤੇਰਾ ਤਾਂ Time ਪਾਸ
ਹੋ ਗਿਆ
ਪਰ ਮੇਰਾ Dil ਫੇਲ
ਹੋ ਗਿਆ

Loading views...

ਸਾਹਮਣੇ ਕੋਈ ਕੁੜੀ ਸਕੂਟੀ ਤੇ ਆਉਂਦੀ ਦਿਸ ਜਾਵੇ ਤਾਂ
ਮੈਂ ਇੰਨਾ ਸਾਵਧਾਨ ਹੋ ਕੇ ਚੱਲਦਾ ਹਾਂ ,
ਜਿਵੇਂ ਕੁੜੀ ਨਹੀ , ਸਾਕਸ਼ਾਤ ਭੱਲਾਲਦੇਵ ਜੀ
ਆਪਣੇ ਰੱਥ ਤੇ ਮੇਰੀ ਤਰਫ ਆ ਰਹੇ ਹੋਣ

Loading views...

ਕਾਂਗਰਸ ਦੇ ਅਨੁਸਾਰ ਮੋਦੀ ਉੱਤੇ ਬਣੀ ਫਿਲਮ ਨਾਲ BJP ਨੂੰ ਫਾਇਦਾ ਹੋਵੇਗਾ
ਹੁਣ ਇਨ੍ਹਾਂ ਨੂੰ ਕੋਣ ਸਮਝਾਵੇ
ਜੇਕਰ ਫਿਲਮ ਰਾਹੁਲ ਉੱਤੇ ਬਣੀ ਹੁੰਦੀ ਤਾਂ ਵੀ ਫਾਇਦਾ BJP ਨੂੰ ਹੀ ਹੁੰਦਾ .

Loading views...


ਮੇਰੀ ਗਰਲਫਰੇਂਡ ਮੈਨੂੰ ਇਸ ਲਈ ਛੱਡ
ਕੇ ਚਲੀ ਗਈ ਕਿਉਂਕਿ ਮੈਨੂੰ ਇਹ ਨਹੀਂ
ਪਤਾ ਸੀ ਕਿ 20 – 20 Cookies
ਅਤੇ Krackjack ਦੋਨੋਂ ਬਿਸਕਿਟ
Parle ਬਣਾਉਂਦਾ ਹੈ !

Loading views...


ਸਾਨੂੰ ਕਰੋਨਾ ਵਾਇਰਸ ਨੇ ਕੁਛ ਨਹੀਂ ਕਹਿਣਾ
ਸਾਨੂੰ ਤਾਂ ਸਾਡੀ ਮੂਰਖਤਾ ਨੇ ਹੀ ਲੈ ਬਹਿਣਾ

Loading views...

ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..

Loading views...


ਅੱਖਾਂ ਤੇਰੀਆਂ ਰੋਣ, ਹੰਝੂ ਮੇਰੇ ਹੋਣ,, :'( :/
ਦਿਲ ਤੇਰਾ ਧੜਕੇ, ਧੜਕਣ ਮੇਰੀ ਹੋਵੇ,, <3 : ਰੱਬ ਕਰੇ.......?? . . . . ਆਪਣੀ ਦੋਸਤੀ ਇੰਨੀ ਗਹਿਰੀ ਹੋਵੇ ਕਿ,, :/ 🙂 <3 :/ .. ਜੁੱਤੀਆਂ ਤੇਰੇ ਪੈਣ, ਗਲਤੀ ਮੇਰੀ ਹੋਵੇ,,

Loading views...

ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ

Loading views...

ਓਹ ਮੈਂ ਤਾਂ ਛੋਟਾ ਹੁੰਦਾ ਵੀ ਬੜਾ ਟੈਂਲਨਟਡ ਸੀ….?
.
.
.
.
. .
.
.
.
.
. .
.
.
.
.
. .
.
.
.
.
.
.
ਸੂਸੂ ਨਾਲ ਕੰਧ ਤੇ ਗੁਲਾਬ ਦਾ ਫੁੱਲ ਬਣਾ ਦਿੰਦਾ ਸੀ…

Loading views...