Love Marriage ਤੋਂ ਡਰ ਨਹੀਂ ਲਗਦਾ ਸਾਹਿਬ
ਇਹ ਸੁਣਨ ਚ ਲਗਦਾ ਆ ਕੇ
ਏਨੀਂ ਸ਼ਕਲ ਭੈੜੀ ਸੀ ਕੇ ਕਿਸੇ ਨੇ
ਕੁੜੀ ਵੀ ਨਹੀਂ ਦਿੱਤੀ

Loading views...



ਜਦ ਆਉਂਦਾ ਤੇਰਾ ਚੇਤਾ ਨੀ
ਫਿਰ ਲਭਣਾ ਪੈਂਦਾ ਠੇਕਾ ਨੀ
ਨਾਲ ਕੁਕੜ ਦੀ ਲੱਤ ਨੂੰ ਦੰਦੀਆ ਵੱਡੀ ਦੀਆ
ਫਿਰ ਹੋ ਕੇ ਟੱਲੀ ਤੈਨੂੰ
ਅੰਗ੍ਰੇਜ਼ੀ ਵਿਚ ਗਾਲਾ ਕੱਢੀ ਦੀਆ

Loading views...

ਮੈਨੂੰ ਵਧੀਆ ਲਗਦੇ ਨੇ
ਉਹ ਲੋਕ ਜੋ
ਮੈਨੂੰ ਨਫ਼ਰਤ ਕਰਦੇ ਨੇ
ਕਿਉਕਿ
ਜੇ ਹਰ ਕੋਈ ਪਿਆਰ ਕਰਨ ਲੱਗ ਗਿਆ
ਤਾਂ ਮੈਨੂੰ ਨਜ਼ਰ ਲੱਗ ਜਾਊ

Loading views...

ਚਾਰ ਦੋਸਤ ਹੋਟਲ ਵਿੱਚ ਖਾਣਾ ਖਾਣ ਦੇ ਬਾਅਦ
ਆਪਸ ਵਿੱਚ ਬਿਲ ਦੇਣ ਲਈ ਉਲਝ ਪਏ ।
ਸਭ ਬੋਲ ਰਹੇ ਸੀ ਮੈਂ ਬਿਲ ਦੇਵਾਂਗਾ ।
ਅਖੀਰ ਵਿੱਚ ਤੈਅ ਹੋਇਆ ਜੋ ਹੋਟਲ ਦਾ ਚੱਕਰ ਲਗਾਕੇ
ਪਹਿਲਾਂ ਆਵੇਗਾ ਉਹ ਬਿਲ ਦੇਵੇਗਾ ।
ਉਨ੍ਹਾਂ ਨੇ ਮੈਨੇਜਰ ਨੂੰ ਸੀਟੀ ਵਜਾਉਣ ਨੂੰ ਕਿਹਾ ।
ਦੋਸਤਾਂ ਵਿੱਚ ਇੰਨਾ ਪਿਆਰ ਵੇਖਕੇ ਮੈਨੇਜਰ ਦੀਆਂ ਅੱਖਾਂ ਭਰ ਆਈਆਂ ।
ਉਸਨੇ ਸੀਟੀ ਵਜਾਈ ਚਾਰੇ ਭੱਜ ਗਏ
ਮੈਨੇਜਰ ਅੱਜ ਵੀ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ।
ਇਹ ਹੁੰਦੀ ਹੈ ਦੋਸਤੀ ।

Loading views...


ਮੰਮੀ – ਆਹ ਕਮਰੇ ਚ ਏਨੀਆਂ ਸਾਰੀਆਂ
ਸਿਗਰਟਾਂ ਕਿਹਨੇ ਜਗਾ ਕੇ ਰੱਖੀਆਂ ਆ
ਮੈਂ – ਮੈਂ ਸੁਣਿਆ ਸਿਗਰਟ ਸਿਹਤ ਲਈ ਹਾਨੀਕਾਰਕ ਆ
ਮੰਮੀ – ਹਾਂ ਫੇਰ ?
ਮੈਂ – ਅੱਜ ਸਾਲੇ ਸਾਰੇ ਮੱਛਰਾਂ ਦੇ ਫੇਫੜੇ ਖਰਾਬ ਕਰਨੇ ਆ

Loading views...

ਇਕ ਸਰਵੇ ਦੇ ਅਨੁਸਾਰ 40% ਲੋਕ
ਆਪਣੀ ਘਰਵਾਲੀ ਤੋਂ ਪ੍ਰੇਸ਼ਾਨ ਆ
ਬਾਕੀ 60% ਲੋਕਾਂ ਨੇ ਆਪਣੀ ਪਤਨੀ ਦੇ
ਡਰ ਤੋਂ ਸਰਵੇ ਚ ਹਿੱਸਾ ਨਹੀਂ ਲਿਆ

Loading views...


ਅਹਿਸਾਨ ਤਾਂ ਮੈ ਉਹਨਾਂ ਦੇ ਹੀ ਮੰਨਦਾ …
ਜਿਨਾਂ ਜੰਮਿਆਂ, ਪਾਲ਼ਿਆ ਤੇ ਪਿਆਰ ਦਿੱਤਾ..
ਬਾਕੀ ਤੇਰੇ ਵਰਗੇਆ ਨੂੰ ਤਾਂ ..
ਵਧਾਂਈਅਾਂ ਦੇ ਕੇ ਤੋਰ ਦੇਈਦਾ..

Loading views...


ਪਤਨੀ – ਸੁਣੋ, ਮੈਂ ਦੋ ਘੰਟੇ ਲਈ ਬਾਹਰ ਜਾ ਰਹੀ ਆ ,
ਤੁਹਾਨੂੰ ਕੁਝ ਚਾਹੀਦਾ |
ਪਤੀ – ਨਹੀਂ ਐਨਾ ਹੀ ਕਾਫੀ ਆ

Loading views...

ਮਹਿਮਾਨ ਬਸ ਦੋ ਦਿਨ ਲਈ ਹੀ ਮਹਿਮਾਨ ਰਹਿੰਦਾ ਆ
ਤੀਜੇ ਦਿਨ ਭਾਂਡੇ ਤੱਕ ਧਵਾ ਲੈਂਦੇ ਨੇ ਲੋਕ

Loading views...

ਦੇਸ਼ਭਗਤੀ ਜਾਗਣ ਵਾਲੀ ਆ ਸਾਹਿਬ
ਉਠੇਗੀ
Dp change ਕਰੂਗੀ
ਫਿਰ ਸੌਂ ਜਾਊਗੀ

Loading views...


ਅੱਜ ਸਵੇਰੇ ਸਟੇਸ਼ਨ ਤੇ ਮੇਰਾ ਫੋਨ ਚੋਰੀ ਹੋ ਗਿਆ
ਮੈਂ Mic ਫੜਿਆ ਤੇ ਕਿਹਾ
“ਜਿਹਨੇ ਵੀ ਮੇਰਾ ਫੋਨ ਸੈਮਸੰਗ ਨੋਟ 5 ਚੋਰੀ ਕੀਤਾ ਆ
ਵਾਪਿਸ ਕਰ ਦੇਵੇ , ਨਹੀਂ ਤਾਂ ਮੈਂ ਓਹੀ ਕਰਨਾ ਜਿਹੜਾ
ਜਲੰਧਰ ਕੀਤਾ ਸੀ ,
ਇੱਕ ਮੁੰਡਾ ਪਤਾ ਨੀਂ ਕਿਧਰੋਂ ਨਿਕਲ ਆਇਆ ਤੇ
ਮੈਨੂੰ ਫੋਨ ਫੜਾ ਕੇ ਕਹਿੰਦਾ
“ਵੀਰੇ ਜਲੰਧਰ ਕੀ ਕੀਤਾ ਸੀ” ?
ਮੈਂ – ਨਵਾਂ ਫੋਨ ਲੈ ਲਿਆ ਸੀ

Loading views...


ਮੈਂ ਜਦੋਂ ਵੀ ਕੋਈ ਮੱਛਰ ਮਾਰਦਾ ਤਾਂ ਉਸਨੂੰ ਆਪਣੇ ਬੈਡ ਨਾਲ
ਕੁਰਸੀ ਤੇ ਰੱਖ ਦਿੰਦਾ ਆ
ਤਾਂ ਕੇ ਬਾਕੀ ਮੱਛਰਾਂ ਨੂੰ ਪਤਾ ਲੱਗ ਜਾਵੇ ਕੇ
ਮੈਂ ਬਾਹਲਾ ਕੱਬਾ ਸੁਭਾਹ ਚੁੱਕੀ ਫਿਰਦਾ

Loading views...

ਆਉਣ ਵਾਲੇ ਸਮੇਂ ਵਿੱਚ ਪਤੀ ਪਤਨੀ ਦੀ ਲੜਾਈ ਕੁੱਝ ਇਸ ਤਰ੍ਹਾਂ ਹੋਵੇਗੀ

ਪਤਨੀ – ਪਤਾ ਨਹੀਂ ਕਿਹੜੀ ਕੁਲਹਿਣੀ ਘੜੀ ਸੀ
ਜਦੋਂ ਮੈਂ ਤੁਹਾਡੀ friend request accept ਕੀਤੀ ਸੀ😏

ਪਤੀ – ਪੱਥਰ ਪੈ ਗਏ ਸੀ ਮੇਰੀ ਅਕਲ ਤੇ ਜੋ ਤੇਰੀ DP ਨੂੰ Nice pic ਕਿਹਾ ਸੀ । 😟

ਪਤਨੀ – ਮੇਰੀ ਅਕਲ ਤੇ ਵੀ ਪਰਦਾ ਪਿਆ ਸੀ ਜੋ ਤੁਹਾਡੀ DP ਤੇ Handsom look ਦਾ comment ਦਿੱਤਾ ਸੀ । 😏

ਪਤੀ – ਚੰਗਾ ਹੁੰਦਾ ਤੈਨੂੰ ਉਦੋਂ ਹੀ unfriend ਕਰ ਦਿੰਦਾ । 🤔

ਪਤਨੀ – ਮੈਂ ਵੀ ਉਸੀ ਵਕਤ ਤੈਨੂੰ Block ਕੀਤਾ ਹੁੰਦਾ ਤਾਂ
ਇਹ ਦਿਨ ਤਾਂ ਨਾ ਵੇਖਣਾ ਪੈਂਦਾ ।

Loading views...


ਇੱਕ ਔਰਤ ਦਾ ਭਾਵੁਕ ਸੰਦੇਸ਼
ਮੈਂ ਇੱਕ ਧੀ ਹਾਂ ,
ਮੈਂ ਇੱਕ ਭੈਣ ਹਾਂ ,
ਮੈਂ ਇੱਕ ਪਤਨੀ ਹਾਂ ,
ਮੈਂ ਇੱਕ ਮਾਂ ਵੀ ਹਾਂ
ਪਰ ਖਬਰਦਾਰ
ਜੇ ਕਿਸੇ ਨੇ ਆਂਟੀ ਬੋਲਿਆ ਤਾਂ ।

Loading views...

Boss ਨੇ ਸਾਰੇ employees ਦੇ ਸਾਹਮਣੇ ਪਾਣੀ ਵਿੱਚ ਪੱਥਰ ਸੁੱਟਿਆ
ਤੇ ਪੁੱਛਿਆ ਕਿ ਪੱਥਰ ਕਿਉਂ ਡੁੱਬ ਗਿਆ ।
ਇੱਕ ਹੀ ਜਵਾਬ ਹਰ ਵਾਰ ਮਿਲਿਆ
Sir ਪੱਥਰ ਭਾਰੀ ਸੀ ਤਾਂ ਡੁੱਬ ਗਿਆ ।
ਫਿਰ Boss ਨੇ ਆਪਣੇ ਪਿਆਰੇ ਚੇਲੇ
ਨੂੰ ਪੁੱਛਿਆ ।
ਉਸਨੇ ਬਹੁਤ ਸੁੰਦਰ ਜਵਾਬ ਦਿੱਤਾ
Sir , ਮੈਨੂੰ ਤਾਂ ਸਿਰਫ ਇੱਕ ਹੀ ਗੱਲ ਸਮਝ ਆਈ
ਕਿ ਤੁਸੀਂ ਜਿਸਨੂੰ ਛੱਡ ਦਿੱਤਾ , ਉਹ ਡੁੱਬ ਗਿਆ … .

ਨੋਟ – * ਅਜਿਹੇ ਹੀ ਹਰਾਮਖੋਰ ਨੌਕਰੀ ਵਿੱਚ ਤਰੱਕੀ ਕਰਦੇ ਹਨ *

Loading views...

ਕੋਰਟ ਵਿੱਚ ਇੱਕ ਐਕਸੀਡੈਂਟ ਕੇਸ
ਉੱਤੇ ਸੁਣਵਾਈ ਚੱਲ ਰਹੀ ਸੀ :
ਜੱਜ – ਕੀ ਪ੍ਰਮਾਣ ਹੈ ਕਿ ਤੂੰ
ਕਾਰ ਹੌਲੀ ਚਲਾ ਰਿਹਾ ਸੀ ?
ਆਰੋਪੀ – ਹਜੂਰ , ਮੈ ਆਪਣੀ ਪਤਨੀ ਨੂੰ
ਲੈਣ ਆਪਣੇ ਸਹੁਰੇ-ਘਰ ਜਾ ਰਿਹਾ ਸੀ … ।
ਜੱਜ – ਰਿਹਾ ਕਰ ਦੋ ਇਸ ਮਾਸੂਮ ਨੂੰ … ।

Loading views...