ਕੁੜੀ ਨੇ ਮੈਨੂੰ Block ਕਰਤਾ
ਮੈਂ ਓਹਨੂੰ ਫੋਨ ਕਰਕੇ ਮਿਨਤਾਂ ਕੀਤੀਆਂ
Please ਮੈਨੂੰ Unblock ਕਰਦੇ
ਫੇਰ ਓਹਨੂੰ ਮੈਂ Block ਕਰਤਾ
ਬਦਲਾ
Loading views...
ਕੁੜੀ ਨੇ ਮੈਨੂੰ Block ਕਰਤਾ
ਮੈਂ ਓਹਨੂੰ ਫੋਨ ਕਰਕੇ ਮਿਨਤਾਂ ਕੀਤੀਆਂ
Please ਮੈਨੂੰ Unblock ਕਰਦੇ
ਫੇਰ ਓਹਨੂੰ ਮੈਂ Block ਕਰਤਾ
ਬਦਲਾ
Loading views...
ਪਤਨੀ ਰਸਗੁੱਲੇ ਖਾ ਰਹੀ ਸੀ
ਪਤੀ ਬੋਲਿਆ ਮੈਨੂੰ ਵੀ taste ਕਰਾ
ਪਤਨੀ ਨੇ ਇੱਕ ਰਸਗੁੱਲਾ ਦੇ ਦਿੱਤਾ
ਪਤੀ : ਬਸ ਇੱਕ ?
ਪਤਨੀ ਹਾਂ , ਬਾਕੀਆਂ ਦਾ ਵੀ ਏਦਾਂ ਦਾ ਹੀ Taste ਆ ।
Loading views...
Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!
Loading views...
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਕੋਹਲੀ ਵਿਆਹ ਚ ਵਾਜੇ ਵਾਲਿਆਂ ਦੇ ਪੈਸੇ ਮਾਰ ਗਿਆ
Loading views...
ਇੱਕ ਕੁੜੀ ਮੁੰਡੇ ਨੂੰ ਕੰਹਿਦੀ
.
.
ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮੇਰੇ ਲਈ ਅਸਮਾਨ ਚ ਚੰਦ ਲੈਕੇ
ਆ
ਮੁੰਡਾ ਜਾਂਦਾ ਇੱਕ ਸ਼ੀਸ਼ਾ ਲਿਆਉਂਦਾ
.
.
.
ਕੁੜੀ ਸ਼ੀਸ਼ੇ ਵਿੱਚ ਖੁਦ ਨੂੰ ਜਦ ਦੇਖਦੀ ਆ ਤਾਂ ਉਸਦੀਆਂ
ਅੱਖਾਂ ਭਰ
ਆਉਂਦੀਆਂ
ਮੁੰਡੇ ਨੂੰ ਕੰਹਿਦੀ ਓ ਮਾਈ ਸਵੀਟ ! ਮੈਂ ਤੈਨੂੰ ਚੰਦ
ਵਰਗੀ ਲੱਗਦੀ ਆ ?
.
.
.
.
.
.
.
.
.
.
.
.
ਮੁੰਡਾ : ਚੰਦ ਚੁੰਦ ਦੀ ਕੋਈ ਗੱਲ ਨਹੀਂ ਉਹ ਤਾਂ ਮੈਂ ਤੈਨੂੰ feel
ਕਰਾਉਣਾ ਚਾਹੁੰਦਾ ਕਿ ਜਿਹਡ਼ੇ ਮੂੰਹ ਨਾਲ ਚੰਦ ਮੰਗਿਆ ,
ਉਹ ਕਦੀ ਸ਼ੀਸ਼ੇ ਚ ਦੇਖਿਆ …?
Loading views...
ਸਰਗੁਣ – ਬਿੰਨੂ ਤੈਨੂੰ ਕਦੇ Pneumonia ਤੋਂ ਤਕਲੀਫ ਹੋਇ ਸੀ ?
ਬਿੰਨੂ – ਹਾਂ ਇੱਕ ਵਾਰ
ਸਰਗੁਣ – ਕਦੋਂ ?
ਬਿੰਨੂ – ਸਕੂਲ ਚ ਜਦੋਂ ਟੀਚਰ ਨੇ ਇਸਦੀ ਸਪੈਲਿੰਗ ਪੁੱਛੀ ਸੀ
Loading views...
ਸੁੱਚਾ ਸਿੰਘ ਛੋਟੇਪੁਰ ਨੂੰ
ਗੁਰਦਾਸਪੁਰ ਤੋਂ
851 ਵੋਟਾਂ ਲੈਣ ਤੇ–””
ਟਰੰਪ ਨੇ ਦਿੱਤੀ ਟੈਲੀਫੋਨ ‘ਤੇ ਵਧਾਈ..
Loading views...
ਅਸੀਂ ਡੇਅਰੀ ਤੇ ਦੁੱਧ ਲੈਣ ਗਏ ਕਈ ਬੰਦੇ ਖੜ੍ਹੇ ਸਨ ..
ਅਸੀਂ ਆਪਣੇ ਭਾਂਡੇ ਚ ਦੁੱਧ ਪਵਾਕੇ ਮੁੜਨ ਲੱਗੇ ਤਾਂ ਸਾਡੇ ਤੋਂ ਬਾਦ ਇੱਕ
ਬੰਦੇ ਨੇ ਇੱਕ ਡੋਲ ਚ ਦੁੱਧ ਪਵਾਕੇ ਦੂਜਾ ਡੋਲ ਅੱਗੇ.??
.
.
.
ਕਰਕੇ ਕਿਹਾ ,..
.
ਦੋ ਕਿੱਲੋ ਦੁੱਧ ਸੂਰੀ ਦਾ ਪਾ ਦਿਓ..
.
ਡੇਅਰੀ ਦਾ ਮਾਲਕ ਹੱਕਾ ਬੱਕਾ ਜਿਹਾ ਹੋਕੇ ਕਹਿੰਦਾ ,
” ਸੂਰੀ ਦਾ ਦੁੱਧ ਕਿੱਥੋਂ ਆਇਆ ? ”
.
ਡੋਲ ਵਾਲਾ ਕਹਿੰਦਾ,” ਰੋਜ਼ ਤਾਂ ਜਾਂਦਾ ਏ !”
ਡੇਅਰੀ ਵਾਲਾ ਕਹਿੰਦਾ ,’ ਕਿਤੋਂ ਹੋਰ ਜਾਂਦਾ ਹੋਊ |”
.
ਡੋਲ ਵਾਲਾ ਕਹਿੰਦਾ , ” ਨਹੀਂ ਜੀ , ਤਿੰਨ ਸਾਲ ਹੋ ਗਏ ,
ਤੁਹਾਡੇ ਕੋਲੋਂ ਹੀ ਜਾਂਦਾ ਏ ..
.
ਡੇਅਰੀ ਵਾਲਾ ਕਹਿੰਦਾ ,” ਪਰ ਅਸੀਂ ਤਾਂ ਸੂਰੀ
ਰੱਖੀ ਨਹੀਂ ..
.
ਡੋਲ ਵਾਲਾ ਹੱਸਦਾ ਹੋਇਆ ਕਹਿੰਦਾ ,” ਨਹੀਂ, ਸਾਡਾ ਗਵਾਂਢੀ
ਰਮੇਸ਼ ਸੂਰੀ ਕਿਤੇ ਬਾਹਰ ਗਿਆ ਏ ,
…
ਉਹਦੇ ਘਰਦਿਆਂ ਨੇ ਮੈਨੂੰ ਡੋਲ ਫੜਾ ਦਿੱਤਾ ਸੀ
ਕਿ ਉਹਨਾਂ ਦਾ ਦੁੱਧ ਵੀ ਲੈਂਦਾ ਆਵਾਂ
Loading views...
ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ
ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ
Loading views...
ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ ਮੇਰੇ ਸਾਥ ਰਹਿਣਾ ਚਾਹੁੰਦੇ ਹੋ ?
ਲੜਕੇ ਨੇ ਆਪਣਾ ਇਕ ਹੰਝੂ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ : ਤੁਸੀਂ ਇਸ ਹੰਝੂ ਨੂੰ ਜਦੋਂ ਤੱਕ ਲੱਭ ਨਾ ਸਕੋ ਉਦੋਂ ਤੱਕ !
ਇਹ ਸੁਣ ਕਿ ਸੁਮੰਦਰ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ: ਸਾਲਿਓ ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?
ਲੜਕਾ ਤੇ ਲੜਕੀ ਦੋਵੇਂ ਇਕੱਠੇ ਹੀ ਬੋਲੇ ਸੁਖਬੀਰ ਬਾਦਲ ਤੋਂ…😜
Loading views...
ਚਿੱਟਾ ਕਬੁਤਰ ਬੈਠਾ ਬਨੇਰੇ ਤੇ
ਪਾਸੇ ਹੋ ਕੇ ਲੰਘ ਸੋਹਣੀਏ
ਬਿੱਠ ਕਰ ਦਉ ਤੇਰੇ ਤੇ
Loading views...
ਜਰਾ ਆਕੜ ਤਾਂ ਦੇਖੋ
ਇੱਕ ਸ਼ਰਾਬੀ ਨੂੰ ਮੈਂ ਕਿਹਾ “ਧਿਆਨ ਨਾ ਚਲੋ
ਨਾਲੀ ਚ ਨਾ ਡਿੱਗ ਜਾਇਓ” ਅੱਗਿਓਂ ਕਹਿੰਦਾ
ਅਸੀਂ ਅਰਥਵਿਵਸਥਾ ਚਲਾਉਂਦੇ ਆ ਤੇ ਤੂੰ ਹੁਣ
ਸਾਨੂੰ ਚੱਲਣਾ ਸਿਖਾਉਂਗਾ
Loading views...
ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ?
ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ
ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ
ਕੀ ਖਾਧਾ , ਜੇ ਨਹੀਂ ਖਾਧਾ ਤੇ ਕਿਉਂ
ਨਹੀਂ ਖਾਧਾ
Loading views...
ਸ਼ਾਨੂੰ ਤਾਂ ਜੀ ਗਰੀਬਾ ਨੂੰ ਸੁਪਨੇ ਵੀ
ਗਰੀਬਾ ਵਾਲੇ Hi
ਆਉਂਦੇ ਨੇ . .
.
ਕਦੇ . . . . . . ..??
.
.
.
.
.
.
.
.
.
.
.
Kutta ਪਿਛੇ ਪਿਆ ਹੁੰਦਾ ਕਦੇ
Saheli Da
Bapu
Loading views...
ਇਕ ਆਦਮੀ ਦੇ ਵਿਆਹ ਨੂੰ 20 ਸਾਲ ਹੋਗੇ ..
ਉਹਨੇ ਕਦੇ ਵੀ ਆਵਦੀ ਘਰਵਾਲ਼ੀ ਦੇ ਹੱਥ ਦੇ ਬਣੇ ਖਾਣੇ ਦੀ ਤਰੀਫ਼
ਨਹੀਂ ਕੀਤੀ ,
.
ਉਹਨੂ ‘ਨਿਰਮਲ ਬਾਬੇ’ ਨੇ ਸਲਾਹ ਦਿੱਤੀ ਕੇ ਘਰਵਾਲ਼ੀ ਦੇ ਬਣੇ
ਖਾਣੇ ਦੀ ਤਰੀਫ਼ ਕਰ ਕਿਰਪਾ ਹੋਉਗੀ 😁
.
ਬਾਬੇ ਦੀ ਗੱਲ ਉਹਦੇ ਦਿਲ ਤੇ ਅਸਰ ਕਰਗੀ ਤੇ ਉਹਨੇ
ਘਰੇ ਆਕੇ ਤਰੀਫ਼ਾਂ ਦੀ ਹਨੇਰੀ ਲਿਆਤੀ 😀
.
ਘਰਵਾਲ਼ੀ ਨੇ ਚੱਕਿਆਂ ਵੇਲਣਾ ਤੇ ਬੋਲੀ, 20 ਸਾਲ ਹੋਗੇ ਮੇਰੇ
ਬਣੇ ਖਾਣੇ ਦੀ ਤਰੀਫ਼ ਨੀ ਕੀਤੀ ਅੱਜ ਗਵਾੰਡਨ ਨੇ ਪਰੌਂਠੇ
ਭੇਜ ਦਿੱਤੇ ਤਾਂ ਤੈਨੂੰ ਜ਼ਿੰਦਗੀ ਦਾ ਮਜ਼ਾ ਆ ਗਿਆ 😤
.
ਘਰਵਾਲ਼ਾ ਮਨ ਚ ਬੋਲੇ ‘ ਲੈ ਹੋਗੀ ਕਿਰਪਾ
Loading views...
ਆਦਮੀ ਵਿਆਹ ਦੇ ਬਾਅਦ ਵੀ ਵਿਦਿਆਰਥੀ ਹੀ ਰਹਿੰਦਾ ਆ
ਪਤਨੀ ਨੂੰ ਲੱਗਦਾ ਕੇ ਮਾਂ ਸਿਖਾ ਰਹੀ ਆ
ਮਾਂ ਨੂੰ ਲਗਦਾ ਕੇ ਪਤਨੀ ਸਿਖਾ ਰਹੀ ਆ
Loading views...