ਇਕ ਭਾਈ ਨੂੰ ਕੋਈ ਨਵੇਂ ਨੰ ਤੋ ਫੋਨ ਆਈਆ ”
.
.
ਉਧਰੋ ਕੁੜੀ ਬੋਲੀ ” ਹੈਲੋ ਕੀ ਤੁਸੀ ਸਿੰਗਲ
ਹੋ ?
. ਭਾਈ ਖੁਸ਼ ਹੋ ਕੇ ” ਆਹੋ ਸਿੰਗਲ ਹਾਂ , ਪਰ
ਤੁਸੀ ਕੋਣ ?
.
ਕੁੜੀ ਬੋਲੀ ” ਤੇਰੀ ਵਹੁਟੀ ਕੰਜਰਾਂ , ਅੱਜ ਆ
ਘਰ ਦੇਖੀ ਕਿਵੇਂ ਪੈਂਦੀਆਂ
. .
. ਬੰਦਾ ਪਰੇਸਾਨ ਬੈਠਾ ਸੀ ਕੀ ਕੂੱਝ ਦੇਰ ਬਾਦ
ਇੱਕ ਹੋਰ ਨਵੇ ਨੰ ਤੋ ਫੋਨ ਆਈਆ “..
.
. ਉਧਰੋ ਕੁੜੀ ਦੀ ਅਵਾਜ ਆਉਂਦੀ ”
ਕੀ ਤੁਹਾਡਾ ਵਿਆਹ ਹੋ ਗਿਆ ??
. .
ਭਾਈ ਡਰਦਾ ਹੋਈਆ ” ਆਹੋ ਹੋ ਗਿਆ ਵਿਆਹ
ਪਰ ਤੁਸੀ ਕੋਣ ? .
ਕੁੜੀ ” ਤੇਰੀ ਗਰਲਫਰੈਂਡ , ਤੂ ਥੋਖੇਬਾਜ
ਨਿਕਲੀਆ ।
. .
ਭਾਈ “ਓ ਮਾਫ ਕਰੀ ਜਾਨੂੰ ਮੈਨੂੰ ਲਗੀਆ ਕਿਤੇ
ਚੂੜੇਲ ਜਣੀ ਕੀ ਮੇਰੀ ਵਹੁਟੀ ਏ
.
.
ਉਧਰੋ ਜਵਾਬ ਆਉਂਦਾ ” ਵਹੁਟੀ ਈ ਆ
ਕੰਜਰਾ , ਅੱਜ ਆ ਕੇ ਵਿਖਾ ਘਰ “

Loading views...



ਅੰਮ੍ਰਿਤਸਰ ਵਿਚ ਇਕ ਸਿਗਨਲ ਤੇ 5 ਬੰਦੇ ਖਲੋਤੇ ਸੀ, ਇਕ ਨੇ ਸਿਗਨਲ ਤੋੜਿਆ ਤਾ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ

ਅਗੋ ਪੰਜਾਬ ਪੁਲਸ ਨੇ ਘੇਰ ਲਿਆ ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾ ਦਾ ਚਲਾਨ ਕਟ ਦਿੱਤਾ

ਚਾਰਾ ਨੇ ਪੁੱਛਿਆ ਪਹਿਲੇ ਸਿਗਨਲ ਤੋੜਨ ਵਾਲੇ ਦਾ ਚਲਾਨ ਕਿਉਂ ਨਹੀਂ ਕਟਿਆ

ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ|
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ

Loading views...

ਪੱਪੂ – ਸਰ ਤੁਸੀਂ ਤਾਂ ਕਹਿੰਦੇ ਸੀ ਕੇ ਜੋ ਤੁਸੀਂ ਦੂਜੇ ਨੂੰ ਦੇਵੋਗੇ ਓਹੀ ਵਾਪਿਸ ਮਿਲੂਗਾ
ਮਾਸਟਰ – ਹਾਂ ਫੇਰ
ਪੱਪੂ – ਮੈਂ ਕਲ ਕੁੜੀ ਨੂੰ ਕਿਸ ਦਿੱਤੀ
ਤੇ ਓਹਨੇ ਚਪੇੜ

Loading views...

ਦੋਸਤ – ਕੁਝ ਖਾਊਂਗਾ ?
ਮੈਂ – ਨਹੀਂ ਯਾਰ , ਭੁੱਖ ਨਹੀਂ ਆ
ਦੋਸਤ – ਪੈਸੇ ਮੈਂ ਦੇ ਦਊਂਗਾ
ਮੈਂ – ਹੈਲੋ ਮੰਮੀ , ਮੇਰੇ ਲਈ ਇਕ ਹਫਤੇ
ਤੱਕ ਰੋਟੀ ਨਾ ਬਣਾਇਓ
ਮੈਂ ਬਾਹਰੋਂ ਹੀ ਖਾ ਲੈਣੀ ਆ

Loading views...


ਕਈ ਬੰਦੇ ਐਨੇ ਕੰਜੂਸ ਹੁੰਦੇ ਆ
ਪਾਰਟੀ ਨਾ ਦੇਣੀ ਪੈ ਜਾਵੇ ਇਸ ਕਰਕੇ
ਜਨਮ ਦਿਨ ਤੋਂ ਹੀ ਮੁੱਕਰ ਜਾਂਦੇ ਆ

Loading views...

ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ
shadi . com ਵਾਲੇ ਆਪ ਰਿਸਤੇ ਲੈ ਕੇ ਆਉਣ

Loading views...


ਕਈ ਲੋਕਾਂ ਨੂੰ ਮੇਰੀ ਯਾਦ ਉਦੋਂ ਹੀ ਆਉਂਦੀ ਆ
ਜਦੋਂ ਚਮਤਕਾਰ ਵਾਲੇ ਮੈਸਜ ਭੇਜਣ ਲਈ
11 ਲੋਕ ਨਹੀਂ ਮਿਲਦੇ

Loading views...


ਇਕ ਹੁੰਦੇ ਆ ਬੇਰੋਜ਼ਗਾਰ
ਦੂਜੇ ਹੁੰਦੇ ਆ ਨਿਕੰਮੇ
ਫੇਰ ਆਉਂਦੇ ਆ ਬਿਗ ਬੌਸ ਦੇਖਣ ਵਾਲੇ

Loading views...

ਸਾਲਾ ਜਮਾਨਾ ਈ ਊਲਟਾ ਆ ..
ਜਿਹਨਾ ਦੀਆ ਔਲਾਦਾ ਚੰਗੀਆ ਹੁੰਦੀਆ ਨੇ…
..??
.
.
.
.
.
.
.
.
.
.
ਊਹਨਾ ਦੇ Bapu ਖਰਾਬ ਹੋ ਜਾਦੇ ਆ

Loading views...

Yaari lA ke vEkh teRi zinDgi
.
.
.
.
.
.
bdAl jAoge Kamliye

Loading views...


ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ

Loading views...


ਪੱਪੂ ਪਹਿਲੇ ਦਿਨ ਕਾਲਜ ਗਿਆ ਤਾਂ ਖੁਸ਼ੀ ਦੇ ਮਾਰੇ ਉਛਲਣ ਲਗਾ . . .

ਦੋਸਤ : ਓਏ ਪੱਪੂ ਇੰਨਾ ਕਿਉਂ ਖੁਸ਼ ਹੋ ਰਹੇ ਹੋ . . ?

ਪੱਪੂ : ਅੱਜ ਪਹਿਲੀ ਵਾਰ ਕਿਸੇ ਕੁੜੀ ਨੇ ਮੇਰੇ ਨਾਲ ਗੱਲ ਕੀਤੀ . .

ਦੋਸਤ : ਓਏ ਵਾਹ ! ਕੀ ਕਿਹਾ ਉਸਨੇ . . .

ਪੱਪੂ : ਮੈਂ ਮੇਟਰੋ ਵਿੱਚ ਬੈਠਾ ਸੀ , ਉਹ ਬੋਲੀ ਉੱਠੋ ਇਹ ਲੇਡੀਜ ਸੀਟ ਹੈ

Loading views...

ਇੱਕ ਮਾਸੂਮ ਮੋਦੀ ਭਗਤ ਪੁੱਛ ਰਿਹਾ ਸੀ
ਜੇ ਲਾਕ ਡਾਊਨ ਚ ਮੋਮਬੱਤੀ , ਦੀਵਾ ਜਾਂ
ਟਾਰਚ ਵਿਚੋਂ ਕੁਝ ਵੀ ਨਾ ਮਿਲੇ ਤਾਂ
ਬੀੜੀ ਨਾਲ ਵੀ ਕੰਮ ਚਲਾ ਸਕਦੇ ਹਾਂ ਜਾਂ ਨਹੀਂ ?

Loading views...


ਕੁੜੀ ਨੇ ਏਅਰਟੇਲ ਦੇ ਆਫ਼ਿਸ ਚ ਫੋਨ ਕੀਤਾ
ਕੁੜੀ – ਮੇਰੇ ਫੋਨ ਦਾ ਬਿੱਲ ਬਹੁਤ ਜ਼ਿਆਦਾ ਆਇਆ ਹੈ
ਐਨੀ ਤਾਂ ਮੈਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ
ਏਅਰਟੇਲ ਆਫ਼ਿਸ ਚੋ – ਮੈਡਮ ਤੁਹਾਡਾ ਪਲਾਨ ਕੀ ਆ ?
ਕੁੜੀ – ਹੁਣ ਤਾਂ ਮੈਂ ਮਾਰਕੀਟ ਚ ਆਈ ਆ
ਸ਼ਾਮ ਨੂੰ ਚਾਹ ਪੀਣੀ ਆ ਸਹੇਲੀ ਘਰ ਜਾ ਕੇ
ਤੁਸੀਂ ਦੱਸੋ ?

Loading views...

ਗਰੀਬੀ ਤਾਂ ਉਦੋ ਮਹਿਸੂਸ ਹੁੰਦੀ ਆ…
ਜਦੋ …….??
.
.
.
.
.
.
.
.
.
.
.
ਜੇਬ ਚ ਪਾਇਆ ਮੋਬਾਇਲ ਵੀ ਗਿੱਟਿਆ
ਕੋਲੋ ਨਿਕਲਦਾ,,,

Loading views...

math exam ਤੋਂ ਬਾਅਦ
ਮੇਰੇ ਦੋਸਤਾਂ ਚ ਇਸਦਾ answer
0.8 ਜਾਂ 0.08 ਨੂੰ ਲੈ ਕੇ ਬਹਿਸ ਹੁੰਦੀ ਸੀ
ਤੇ ਮੈਂ ਇਕ ਪਾਸੇ ਖੜਾ ਿੲਹੀ ਸੋਚਦਾ ਰਹਿੰਦਾ ਸੀ
ਕਿ ਸਾਲਾ ਮੇਰਾ answer 1700 ਕਿਥੋਂ ਆਇਆ ?

Loading views...