ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ
ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀੰ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ
“ਸਮਝ ਤਾਂ ਗਿਆ ਈ ਹੋਣਾ”

Loading views...



ਜਦੋਂ ਕੋਈ ਮੇਰੇ ਨਾਲ Whatsapp ਤੇ chat ਕਰੇ
– hahahaha ਤੂੰ ਬਹੁਤ ਮਜ਼ਾਕੀਆ ਤੇ talktive ਆ
ਜਦੋਂ ਕੋਈ ਮੇਰੇ ਨਾਲ Call ਕਰਕੇ ਗੱਲ ਕਰੇ
– ਹੁਣ ਕੁਛ ਬੋਲੇਂਗਾ ਵੀ ਜਾਂ ਹੂੰ – ਹੂੰ ਹੀ ਕਰਿ ਜਾਊਂ ?
ਜਦੋਂ ਕੋਈ ਮੇਰੇ ਨਾਲ ਆਹਮੋ ਸਾਹਮਣੇ ਗੱਲ ਕਰੇ
– ਤੂੰ ਗੂੰਗਾ ਆ ?

Loading views...

ਯਾਰ ਮਿਲੇ ਅਮਲੀ …
??
.
.
.
.
.
.
.
.
.
.
.
.
ਸਹੇਲੀ ਮਿਲੀ ਹੀ ਨਹੀ

Loading views...

ਇਕ ਵਾਰ ਝੰਡਾ ਅਮਲੀ ਦਵਾਈਆਂ
ਆਲੀ ਦੁਕਾਨ ਤੇ
ਗਿਆ

ਤੇ ਦਵਾਈਆਂ ਆਲੇ ਨੂੰ ਚਮਚੇ ਵਿੱਚ ਕੁੱਝ ਪਾ ਕੇ
ਦਿੱਤਾ ਤੇ ਕਹਿੰਦਾ ” ਇਹਨੂੰ ਪੀ ਕੇ ਵੇਖ ਮਿੱਠਾ ” _ …
ਦਵਾਈਆਂ ਆਲੇ ਨੇ ਦਵਾ ਦਵ ਪੀਤਾ ਤੇ ਝੰਡੇ
ਨੂੰ
ਕਹਿੰਦਾ ” ਕੀ ਪਿਆ ਤਾਂ ਮੈਨੂੰ ?
… ਝੰਡਾ ਕਹਿੰਦਾ ” ਉਹ ਬਾਈ ਕੁਝ ਨੀ ਯਾਰ
ਮੈਨੂੰ ਡਾਕਟਰ ਨੇ ਈ ਕਿਹਾ ਸੀ ਵੀ ” ਜਾ ਦਵਾਈਆਂ ਆਲੇ ਨੂੰ ਚੈਕ ਕਰਾ ਲਾ ਕਿਤੇ
ਤੇਰੇ
ਪੇਸ਼ਾਬ ਚ ਸ਼ੂਗ਼ਰ ਤਾਂ ਨੀ ” lol

Loading views...


Santa: Oye Tenu Pta Hai Sarkaar Ne Chaar Aane Band Kar Dite Hai?
Banta: O Kyun Santa Oye Sarkaar Kolo Ek Anna (Hazzare) Nhi Sambhalya Jaa
Rhea Te O Chaar Aane Kivein Sambhalegi..

Loading views...

ਸਾਲੀ ਏਨੀ ਖੁਸ਼ੀ ਤਾਂ ਮੁੰਡਾ ਜੰਮਣ
ਤੇ ਨੀਂ ਹੁੰਦੀ
ਜਿੰਨੀ ਨੈਟ ਚਲਣ ਤੇ ਹੋਈ ਆ

Loading views...


ਪੰਡਿਤ – ਹੁਣ ਲਾੜਾ ਲਾੜੀ ਸੱਤ ਫੇਰੇ ਲਵੋ
ਵਿਰਾਟ ਕੋਹਲੀ – ਮੈਂ ਤਾਂ 100 ਫੇਰੇ ਲਵਾਂਗਾ
ਅਨੁਸ਼ਕਾ – ਇਥੇ , ਮੈਚ ਨਹੀਂ ਫੇਰੇ ਚਲ ਰਹੇ ਆ

Loading views...


ਬਾਦਾਮ ਤਾਂ ਸਾਡੇ ਬਾਪੂ ਨੇ ਵੀ ਸਾੰਨੂ
ਬੁਹਤ ਖਵਾਏ ਸੀ..
.
.
.
.
.
.
.
.
.
.
.
.
.
ਸਾਡਾ ਦਿਮਾਗ ਤਾਂ ਸਾਲਾ ਤੇਜ ਹੋ ਗਿਆ…
ਪਰ ਪੁੱਠੇ ਪਾਸੇ ਵੱਲ ਨੂੰ…

Loading views...

ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,

Loading views...

ਹਸਪਤਾਲ ਚ ਪੱਪੂ ਦੇ ਘਰ ਮੁੰਡਾ ਹੋਇਆ !
ਪੱਪੂ ਲੈ ਕੇ ਘਰ ਚਲਾ ਗਿਅਾ…
.
ਚਾਰ ਮਹੀਨੇ ਬਾਅਦ ਮੁੰਡਾ ਬੀਮਾਰ ਹੋ ਗਿਅਾ …..??
.
.
.
.
.
.
.
.
ਪੱਪੂ ਫਿਰ ੳੁਸੇ ਹਸਪਤਾਲ ਚ ਲੈ ਕੇ ਆਇਆ .
ਜਦੋ ਮੁੰਡਾ ਠੀਕ ਹੋ ਗਿਅਾ…?
.
ਘਰ ਜਾਣ ਲੱਗਿਅਾ ਡਾਕਟਰ ਨੇ ਇਲਾਜ਼ ਦੇ ਪੈਸੇ ਮੰਗੇ ਤਾ….
.
ਪੱਪੂ ਕਹਿਦਾ ਕਾਦੇ ਪੈਸੇ ਇੱਕ ਸਾਲ ਵਰੰਟੀ ਹੁੰਦੀ . . .
.
.
.
ਅਾਜੇ ਤਾ ਚਾਰ ਮਹੀਨੇ ਹੋੲੇ.😁😁😁 😁
ਡਾਕਟਰ ਬੇਹੋਸ..

Loading views...


ਧੋਖਾ ਮਿਲੇ ਜੇ ਪਿਆਰ ਚ’
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,,
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,,
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

Loading views...


ਕੁਛ ਵੀ ਮਾੜਾ ਹੋਵੇ ਜਾਂ ਚੰਗਾ ਹੋਵੇ
ਲੋਕੀ ਫੇਸਬੁੱਕ ਤੇ ਰੱਬ ਨੂੰ ਏਦਾਂ ਦੱਸ ਰਹੇ ਹੁੰਦੇ ਆ
ਜਿਵੇਂ ਰੱਬ ਵੀ ਫੇਸਬੁੱਕ ਤੇ ਆਨਲਾਈਨ ਬੈਠਾ ਹੋਵੇ

Loading views...

Single ਹਾਂ !! ਟੌਹਰ ਨਾਲ
ਰਹਿੰਦੇ ਹਾਂ…
.
.
.
.
.
ਬਸ ਐਨਾ ਕੁ ਕਹਿ ਕੇ
ਦਿਲ ਨੂੰ ਤਸੱਲੀ ਦੇ ਲਈ ਦੀ ਆ

Loading views...


ਆ ਜਿਹੜੀਆਂ ਨਾਰਾਂ ਮਹਿਂਗੇ-ਮਹਿਂਗੇ
brands ਦੀਆਂ ਗੱਲਾਂ ਸੁਣਾਦੀਆਂ ਨੇ….
.
??
.
.
.
.
.
.
.
.
.
.
.
.
.
.
.
.
.
.
.
.
.
.
1-1 ਰੁਪਏ ਪਿੱਛੇ ਦੁਕਾਨਦਾਰ ਦੇ ਕਾਲਰ
ਫੜਨ ਤੱਕ ਜਾਦੀਆਂ Ne ..

Loading views...

ਠੰਡ ਤੇ ਬੇਜਤੀ ..?
.
.
.
.
.
.
.
.
.
.
.
.
.
.
.
.
.
.
.
.
.
.
ਬੰਦਾ ਜਿੰਨੀ ਜਿਆਦਾ ਮਹਿਸੂਸ ਕਰੇ
ਉਨੀ ਲਗਦੀ

Loading views...

ਜਿਨੀ ਮਰਜੀ ਮਹਂਗੀ ਗੱਡੀ ਲੇਲੋ, Tempo ਤੋ
ਜਲਦੀ U-Turn, ਨੀ ਕੋਈ ਮਾਰ ਸਕਦਾ …

Loading views...