ਪਿਆਰ ਤਾ ਦੂਰ ਦੀ ਗੱਲ ਹੈ
ਪਾਪਾ ਦੀਆ ਪਰੀਆ rply ਵੀ
ਸੋਹਣੀ Dp ਦੇਖ ਕੇ ਕਰਦੀਆਂ🤔

Loading views...



ਸਰਗੁਣ – ਦੱਸ ਬਿੰਨੂ ਰੋਜ਼ ਬਦਾਮ ਖਾਣ ਨਾਲ ਕਿ ਹੋਵੇਗਾ
ਬਿੰਨੂ – ਮੈਡਮ ਜੀ
ਬਦਾਮ ਖਤਮ ਹੋ ਜਾਣਗੇ

Loading views...

ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..

Loading views...

ਆਹ ਸਾਲੀਆਂ ਗਰਮੀਆਂ ਕੀ ਆ ਜਾਂਦੀਆਂ…
.
.
.
.
ਮੇਰੇ ਵਰਗੇ ਤਾਂ ਵਿਚਾਰੇ “ਪਨੀਰਵਾਲੇ ਪਕੌੜਿਆਂ”
ਨੂੰ ਈ ਤਰਸ ਜਾਂਦੇ ਆ….
.
ਸਾਲਾ ਕੋਈ ਵਿਆਹ ਈ ਨੀ ਆਉਂਦਾ.

Loading views...


ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਉੱਤੇ ਇੱਕ ਵੀ ਵਾਲ ਨਹੀਂ ਹੈ ।
ਪਤੀ – ਹਾਂ ਤਾਂ ਫੇਰ ?
ਪਤਨੀ : ਸੱਚ – ਸੱਚ ਦੱਸੋ ਕੌਣ ਸੀ ਉਹ ਗੰਜੀ ?

Loading views...

ਟਾਟਾ ਸਕਾਈ ਦੇ ਸੇਟਟਾਪ ਬਾਕਸ ਦੇ ਕੋਲ ਜਾ ਕੇ
ਝੂਠ ਵੀ ਬੋਲ ਦੋ ਕਿ ਬਾਹਰ ਮੀਂਹ ਪੈ ਰਿਹਾ ਹੈ
ਤਾਂ ਉਸਤੇ ਸਿਗਨਲ ਆਉਣਾ ਬੰਦ ਹੋ ਜਾਂਦੇ ਨੇ

Loading views...


ਮੋਟੀਆਂ ਕੁੜੀਆਂ ਲਈ ਇੱਕ ਸਲਾਹ
ਕਦੇ ਵੀ motorola ਦਾ ਫੋਨ ਨਾ ਲਓ
ਹਰ ਵਾਰ switch on ਕਰਨ ਤੇ ਤੁਹਾਨੂੰ
ਗੁੱਸਾ ਚੜ੍ਹਾਏਗਾ
“ਹੈਲੋ ਮੋਟੋ”

Loading views...


ਕੁੜੀ :– ਵਾਹ ਜੀ ਵਾਹ 3000 ਹਜਾਰ ਦੀ ਪੈਂਟ .
ਮੁੰਡਾ :- ਹਾਂਜੀ ਹਾਂਜੀ ,,,, .
ਕੁੜੀ :- 2000 ਹਜਾਰ ਦੀ ਸ਼ਰਟ ,,,,, .
ਮੁੰਡਾ :- ਏਦਾ ਹੀ ਆਂ ਜੀ,,,,, ,
ਕੁੜੀ :- Hmm ਬੂਟ ਵੀ ਮੰਹਿਗੇ ਲਗਦੇ ਆਂ .
ਮੁੰਡਾ :- ਪੂਰੇ 3000 ਹਜਾਰ ਦੇ ਜੀ,,,,, , , , , , , , , , , , , , , , ,
ਕੁੜੀ :- ਚੰਗਾ ਫੇਰ Zip ਬੰਦ ਕਰਲਾ____ 20 ਰੁਪਏ ਦਾ ਫੁੱਲਾ ਵਾਲਾ ਕੱਛਾ ਦਿਸੀ ਜਾਦਾਂ ,,,,,,!!!

Loading views...

ਬੱਚਾ ਸਵੇਰੇ ਸਵੇਰੇ ਘਰੋ ਕੁੱਟ
ਖਾ ਕੇ ਸਕੂਲ Janda ਸੀ ..
.
ਰਾਹ ਵਿੱਚ ਕਿੱਸੇ ਨੇ. ..?
.
.
.
.
.
.
ਪੁੱਛਿਆ ਕਾਕਾ ਜੀ ਸਕੂਲ ਚਲੇ ਓ
ਬੱਚਾ ਅੱਗੇ ਗੁੱਸੇ ਵਿੱਚ ਸੀ…
..
ਗੱਸੇ ਵਿੱਚ ਕਹਿੰਦਾ ਨਹੀ ਸਾਲਿਆ ਸਕੂਲ ਦੀ
ਵਰਦੀ ਪਾ ਕੇ ਤੇਰੀ ਮਾਂ ਦੇ ਵਿਆਹ ਚਲਿਆ ..
.. ਤੂੰ ਜਾਣਾ

Loading views...

ਕੁੜੀ ਪਹਿਲੀ ਵਾਰ ਫੋਨ ਲੈ ਕੇ ਆਈ
ਅਤੇ
ਦੁਕਾਨ ਉੱਤੇ ਰਿਚਾਰਜ ਕਰਵਾਉਣ ਗਈ . .
ਕੁੜੀ – 50 ਰੁਪਏ ਦਾ ਰਿਚਾਰਜ ਕਰ ਦੋ . .
ਦੁਕਾਨਦਾਰ – 50 ਵਿੱਚ ਕੇਵਲ 40 ਰੁਪਏ ਹੀ ਮਿਲਣਗੇ . .
ਕੁੜੀ – ਕੋਈ ਗੱਲ ਨਹੀ ,
10 ਰੁ ਦੀ ਨਮਕੀਨ ਦੇ ਦੋ… ! !

Loading views...


ਅੱਜ ਕੱਲ ਦੇ ਜਵਾਕ ਮੈਡਮਾ ਨੂੰ
facebook & whatsapp ਤੇ Add ਕਰੀ ਫਿਰ ਦੇ ਨੇ.. :/ 😉
.
ਇਕ ਅਸੀ ਜਦੋ..???
.
.
.
.
ਮੈਡਮ ਵੇਖਦੇ ਸੀ ਅਪਣੀ ਮੰਮੀ
ਪਿੱਛੇ ਲੁਕ ਜਾਦੇ ਸੀ..

Loading views...


ਕੀ ਇਰਾਦੇ ਤੇਰੇ, ਤੂੰ ਮੁੰਹੋ ਕਿਉਂ ਨੀ ਦੱਸਦੀ
ਪਿੱਛੇ ਲੱਗੀਆਂ ਲਾਇਨਾਂ , ਇੱਕ ਤੂੰ ਹੀ ਕਿਉਂ ਨੀ ਫੱਸਦੀ

Loading views...

ਅੱਜ ਤਾਂ ਹੱਦ ਹੋਗੀ, ਹੱਦ ਨਾਲੋ ਵੱਧ ਹੋਗੀ,
ਕੁੜੀ ਨੰਬਰ ਦੇਗੀ, ਚਾਅ ਚਾਅ ਚ ਪਰਚੀ ਚੱਬ ਹੋਗੀ…..

Loading views...


ਟੀਚਰ : ਮੈਂ 2 ਵਾਕ ਦੇਵਾਂਗਾ ਤੁਹਾਨੂੰ ਉਸ ਵਿੱਚ ਅੰਤਰ ਦੱਸਣਾ ਹੈ
1 . ਉਸਨੇ ਭਾਂਡੇ ਧੋਤੇ
2 . ਉਸਨੂੰ ਭਾਂਡੇ ਧੋਣੇ ਪਏ
ਸੰਜੂ : ਪਹਿਲਾਂ ਵਾਕ ਵਿੱਚ ਮੁੰਡਾ ਕੁਆਰਾ ਹੈ ਅਤੇ
ਦੂਜੇ ਵਾਕ ਵਿੱਚ ਵਿਆਹਿਆ ਹੈ ।
ਟੀਚਰ ਹੁਣ ਤੱਕ ਬੇਹੋਸ਼ ਹੈ ।

Loading views...

ਇੱਕ ਉਹ ਦਿਨ ਸਨ
ਜਦੋਂ ਨਾਰੀ ਦੇ ਵਸਤਰ ਹਰਨ ਦੇ ਕਾਰਨ ਮਹਾਂਭਾਰਤ ਹੋਈ ਸੀ
ਇੱਕ ਇਹ ਦਿਨ ਹੈ
ਜਦੋਂ ਕਿਸੇ ਨਾਰੀ ਨੂੰ ਪੂਰੇ ਵਸਤਰ ਪਹਿਨਣ ਨੂੰ ਬੋਲ ਦੋ ,
ਤਾਂ ਮਹਾਂਭਾਰਤ ਹੋ ਜਾਂਦੀ ਹੈ ! । !

Loading views...

ਰੱਬ ਕਰੇ ਮਨਜੂਰ ਅਸੀਂ ਇੱਕੋ ਗੱਲ ਚਾਹੀਏ
ਤੂੰ ਰੋਵੇ Airport ਤੇ ਜਦੋ ਅਸੀਂ Canada ਨੂੰ ਜਾਈਏ_

Loading views...